ਖ਼ਬਰਾਂ
ਧਨਾਸ ਦੇ ਜੰਗਲ ਵਿੱਚੋਂ 28 ਸਾਲਾ ਅਸਾਮੀ ਔਰਤ ਦੀ ਲਾਸ਼ ਮਿਲੀ
ਸ਼ੱਕ ਹੈ ਕਿ ਔਰਤ ਦਾ ਕਤਲ ਕਰ ਕੇ ਲਾਸ਼ ਇੱਥੇ ਸੁੱਟ ਦਿੱਤੀ ਗਈ ਸੀ।
ਪਹਿਲਾਂ George Floyd ਹੁਣ Gaurav Kundi, ਦੇਸ਼ ਵੱਖਰੇ ਪਰ ਘੱਟ ਗਿਣਤੀ ’ਤੇ ਤਸ਼ੱਦਦ ਇੱਕੋ ਜਿਹਾ
ਜਾਰਜ ਫਲਾਇਡ ਤੋਂ ਬਾਅਦ ਭਾਰਤੀ ਮੂਲ ਦੇ ਨਾਗਰਿਕ ਗੌਰਵ ਕੁੰਡੀ ਦੀ ਪੁਲਿਸ ਹਿਰਾਸਤ ’ਚ ਮੌਤ ਦਾ ਮਾਮਲਾ
Iran Israel war News: ਇਜ਼ਰਾਈਲ ਇਰਾਨ ਵਿਚਾਲੇ ਜੰਗ 4 ਦਿਨ ਵੀ ਜਾਰੀ, ਹੁਣ ਤੱਕ 224 ਮਾਰੇ ਗਏ
Iran Israel war News: ਇਜ਼ਰਾਈਲ ਨੇ ਇਰਾਨ ਦੇ ਵਿਦੇਸ਼ ਮੰਤਰਾਲੇ 'ਤੇ ਕੀਤਾ ਹਮਲਾ
Bihar Road Accident: ਟਾਇਰ ਫਟਣ ਤੋਂ ਬਾਅਦ ਪਲਟਿਆ ਪਿਕਅੱਪ , 5 ਲੋਕਾਂ ਦੀ ਮੌਤ
Bihar Road Accident: 15 ਤੋਂ ਵੱਧ ਲੋਕ ਹੋਏ ਜ਼ਖ਼ਮੀ
Parminder Singh Dhindsa: ‘ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ’ਚ ਕਦੇ ਵੀ ਨਹੀਂ ਜਾਵਾਂਗਾ।’: ਪਰਮਿੰਦਰ ਸਿੰਘ ਢੀਂਡਸਾ
ਕਿਹਾ, ‘ਸੁਖਬੀਰ ਦੀ ਅਗਵਾਈ ’ਚ ਅਕਾਲੀ ਦਲ ਕਦੇ ਵੀ ਮਜ਼ਬੂਤ ਨਹੀਂ ਹੋ ਸਕਦਾ।’
Indus Water Plan: ਹੁਣ ਸਿੰਧੂ ਦਾ ਪਾਣੀ ਪਹੁੰਚੇਗਾ ਰਾਜਸਥਾਨ, ਪੰਜਾਬ ਤੇ ਹਰਿਆਣਾ, ਸਰਕਾਰ ਨੇ ਬਣਾਈ ਨਵੀਂ ਯੋਜਨਾ
113 ਕਿਲੋਮੀਟਰ ਲੰਬੀ ਨਹਿਰ ਕਰੇਗੀ ਕਮਾਲ
Ahemdabad Plane Crash: DNA ਟੈਸਟ ਵਿਚ 80 ਲੋਕਾਂ ਦੀ ਹੋਈ ਪਛਾਣ, 33 ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪੀਆਂ
ਹੁਣ ਤੱਕ 33 ਲੋਕਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਗਈਆਂ
India Corona Cases : ਮੱਧ ਪ੍ਰਦੇਸ਼ ਵਿਚ ਜਣੇਪੇ ਤੋਂ ਬਾਅਦ ਕੋਰੋਨਾ ਨਾਲ ਔਰਤ ਦੀ ਮੌਤ ਦੇਸ਼ ਵਿੱਚ 7383 ਸਰਗਰਮ ਕੇਸ, 99 ਮੌਤਾਂ
India Corona Cases : ਕੇਰਲ ਵਿੱਚ ਸਭ ਤੋਂ ਵੱਧ 2000 ਤੋਂ ਵੱਧ ਮਾਮਲੇ
Ahmedabad Plane Crash: ਸਾਬਕਾ ਮੁੱਖ ਮੰਤਰੀ ਰੂਪਾਣੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
ਅਮਿਤ ਸ਼ਾਹ ਰੂਪਾਣੀ ਦੀਆਂ ਅੰਤਿਮ ਰਸਮਾਂ ਵਿਚ ਹੋਣਗੇ ਸ਼ਾਮਲ
Punjab Weather Update: ਪੰਜਾਬ ਵਿਚ ਗਰਮੀ ਤੋਂ ਮਿਲਗੀ ਰਾਹਤ, ਅੱਜ ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ
Punjab Weather Update: ਬੀਤੇ ਦਿਨ ਪਏ ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, 5 ਡਿਗਰੀ ਘਟਿਆ ਤਾਪਮਾਨ