ਖ਼ਬਰਾਂ
Amritsar Attari Border 'ਤੇ Retreat Ceremony ਦਾ ਸਮਾਂ ਤਬਦੀਲ
ਮੌਸਮ ਦੀ ਤਬਦੀਲੀ ਕਾਰਨ ਬੀ.ਐਸ.ਐਫ਼. ਅਧਿਕਾਰੀਆਂ ਨੇ ਬਦਲਿਆ ਸਮਾਂ
Sangrur ਦੇ ਪਿੰਡ ਉੱਪਲੀ 'ਚ ਐਨਰਜੀ ਡਰਿੰਕ 'ਤੇ ਲਗਾਈ ਪਾਬੰਦੀ
ਪਿੰਡ ਉੱਪਲੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ, ਦੁਕਾਨਦਾਰਾਂ ਨੂੰ ਨਾ ਵੇਚਣ ਦੀ ਕੀਤੀ ਅਪੀਲ
Australia ਦੇ ਮਹਾਨ ਕ੍ਰਿਕਟ ਖਿਡਾਰੀ ਅਤੇ ਕਪਤਾਨ ਬੌਬ ਸਿੰਪਸਨ ਦਾ ਹੋਇਆ ਦਿਹਾਂਤ
1964 'ਚ ਇੰਗਲੈਂਡ ਖਿਲਾਫ਼ ਟੈਸਟ ਮੈਚ ਵਿਚ ਖੇਡੀ ਸੀ 311 ਦੌੜਾਂ ਦੀ ਪਾਰੀ
Indian Tricolor Hoisted in US News : ਸਿਆਟਲ ਦੇ ਸਪੇਸ ਨੀਡਲ 'ਤੇ ਲਹਿਰਾਇਆ ਭਾਰਤੀ ਤਿਰੰਗਾ
Indian Tricolor Hoisted in US News : ਪਹਿਲੀ ਵਾਰ ਲਹਿਰਾਇਆ ਗਿਆ ਵਿਦੇਸ਼ੀ ਝੰਡਾ
Delhi News: ਦਿੱਲੀ ਵਿੱਚ ਤੇਜ਼ ਰਫ਼ਤਾਰ ਥਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬਾਈਕ ਸਵਾਰ ਦੀ ਮੌਤ
Delhi News: ਬੇਚੂ ਲਾਲ ਵਜੋਂ ਹੋਈ ਮ੍ਰਿਤਕ ਦੀ ਪਛਾਣ
Ferozepur ਪੁਲਿਸ ਨੇ ਦੋ ਲੁਟੇਰਿਆਂ ਦਾ ਕੀਤਾ Encounter
ਲੁਟੇਰਿਆਂ ਨੇ ਜ਼ੀਰਾ ਦੇ ਇਕ ਸੁਨਿਆਰੇ 'ਤੇ ਚਲਾਈਆਂ ਸੀ ਗੋਲੀਆਂ
America 'ਚ ਪੰਜਾਬੀ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ
ਹਾਦਸੇ ਦੌਰਾਨ ਮਿੰਨੀ ਵੈਨ ਦੇ ਡਰਾਈਵਰ ਸਮੇਤ 3 ਵਿਅਕਤੀਆਂ ਦੀ ਹੋਈ ਮੌਤ
Pakistan Flood News : ਪਾਕਿਸਤਾਨ ਵਿੱਚ ਹੜ੍ਹ ਨੇ ਮਚਾਈ ਤਬਾਹੀ, 200 ਲੋਕਾਂ ਦੀ ਹੋਈ ਮੌਤ
Pakistan Flood News : ਹੜ੍ਹਾਂ ਕਾਰਨ ਸੈਂਕੜੇ ਲੋਕ ਹੋਏ ਬੇਘਰ, ਖੈਬਰ ਪਖਤੂਨਖਵਾ, ਬਲੋਚਿਸਤਾਨ ਤੇ ਸਿੰਧ 'ਚ ਹੋਇਆ ਵੱਧ ਨੁਕਸਾਨ
Gujarat ਦੇ ਸ਼ਿਵਪੁਰੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ
ਗਾਇਕ ਸਮੇਤ 4 ਵਿਅਕਤੀਆਂ ਦੀ ਗਈ ਜਾਨ, ਡਰਾਈਵਰ ਸਮੇਤ 11 ਹੋਏ ਗੰਭੀਰ ਜ਼ਖਮੀ
Himachal Weather Update: ਹਿਮਾਚਲ ਜਾਣ ਵਾਲਿਆਂ ਲਈ ਵੱਡੀ ਖ਼ਬਰ, ਲਗਾਤਰ 6 ਦਿਨ ਪਵੇਗਾ ਭਾਰੀ ਮੀਂਹ, ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ ਬੰਦ
Himachal Weather Update: ਸ਼ਿਮਲਾ ਵਿਚ ਖਿਸਕੀ ਜ਼ਮੀਨ, 2 ਵਾਹਨ ਦੱਬੇ