ਖ਼ਬਰਾਂ
ਲੁਧਿਆਣਾ 'ਚ ਇਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਘਰ ਵਿਚ ਇਕੱਲੀ ਰਹਿੰਦੀ ਸੀ ਮ੍ਰਿਤਕ ਔਰਤ
ਲੁਧਿਆਣਾ 'ਚ NRI ਔਰਤ ਨਾਲ ਬਲਾਤਕਾਰ, ਮੁਲਜ਼ਮ ਨੇ ਵਿਆਹ ਦੇ ਬਹਾਨੇ ਬਣਾਏ ਸਬੰਧ
ਮੁਲਜ਼ਮ ਨੇ ਔਰਤ ਦਾ ਉਸ ਦੇ ਪਤੀ ਨਾਲ ਚੱਲ ਰਹੇ ਝਗੜੇ ਦਾ ਉਠਾਇਆ ਫਾਇਦਾ
ਪੰਜਾਬੀ ਗਾਇਕ ਸਿੰਘਾ ਵਿਰੁੱਧ ਇਕ ਹੋਰ FIR ਦਰਜ
ਅਜਨਾਲਾ ਵਿਚ ਕੇਸ ਹੋਇਆ ਦਰਜ
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ
ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਰੂਪਨਗਰ 'ਚ ਅਵਾਰਾ ਪਸ਼ੂ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਿਅਕਤੀ ਦਾ ਸੂਏ ਮਾਰ ਕੇ ਕੀਤਾ ਕਤਲ
ਸ਼ਰੀਕੇ ਦੇੇ ਮੈਂਬਰ ਨੇ ਦਿਤਾ ਵਾਰਦਾਤ ਨੂੰ ਅੰਜਾਮ
ਸਮੂਹਿਕ ਜਬਰ ਜ਼ਨਾਹ ਮਗਰੋਂ ਨਾਬਾਲਗ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ
ਪੁਲਿਸ ਨੇ ਮਾਮਲਾ ਦਰਜ ਕਰ 3 ਨਾਬਾਲਗ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
ਇੰਟਰਨੈੱਟ ਮੀਡੀਆ 'ਤੇ ਮਰੀਜ਼ਾਂ ਦੀ ਜਾਣਕਾਰੀ ਪੋਸਟ ਨਾ ਕਰਨ ਡਾਕਟਰ, NMC ਵੱਲੋਂ ਦਿਸ਼ਾ-ਨਿਰਦੇਸ਼ ਜਾਰੀ
NMC ਦੁਆਰਾ 2 ਅਗਸਤ ਨੂੰ ਨੋਟੀਫਾਈ ਕੀਤੇ ਗਏ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਡਾਕਟਰਾਂ ਨੂੰ ਇੰਟਰਨੈੱਟ ਮੀਡੀਆ 'ਤੇ ਮਰੀਜ਼ਾਂ ਦੇ ਇਲਾਜ ਬਾਰੇ ਚਰਚਾ ਨਹੀਂ ਕਰਨੀ ਚਾਹੀਦੀ।
UAE ਦੇ ਪੁਲਾੜ ਯਾਤਰੀ ਨੇ ਪੁਲਾੜ ਤੋਂ ਖਿੱਚੀਆਂ ਹਿਮਾਲਿਆ ਦੀਆਂ ਖੂਬਸੂਰਤ ਤਸਵੀਰਾਂ
ਨੇਯਾਦੀ ਨੇ ਹਿਮਾਲਿਆ ਨੂੰ ਗ੍ਰਹਿ 'ਤੇ ਸੱਭ ਤੋਂ ਅਮੀਰ ਕੁਦਰਤ ਸਥਾਨ ਦਸਿਆ
17 ਸੂਬਿਆਂ ਦੀ ਵਿੱਤੀ ਹਾਲਤ ’ਤੇ ਤਿਆਰ ਕੀਤੀ ਗਈ ਰੀਪੋਰਟ; ਸੱਭ ਤੋਂ ਹੇਠਲੇ ਤਿੰਨ ਸਥਾਨਾਂ ’ਤੇ ਪੱਛਮੀ ਬੰਗਾਲ, ਪੰਜਾਬ ਅਤੇ ਕੇਰਲ
ਬਿਹਤਰ ਸਥਿਤੀ ਵਿਚ ਮਹਾਰਾਸ਼ਟਰ, ਤੇਲੰਗਾਨਾ ਅਤੇ ਛੱਤੀਸਗੜ੍ਹ
ਪੰਜਾਬ ਪੁਲਿਸ ਦੇ AIG ਗੁਰਜੋਤ ਸਿੰਘ ਕਲੇਰ ਨੇ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ
ਯੂਰਪ ਦੀ ਸੱਭ ਤੋਂ ਉੱਚੀ ਚੋਟੀ ਫ਼ਤਹਿ ਕਰਨ ਵਾਲੇ ਪੰਜਾਬ ਪੁਲਿਸ ਦੇ ਪਹਿਲੇ ਅਧਿਕਾਰੀ ਬਣੇ