ਖ਼ਬਰਾਂ
‘ਤਾਨਾਸ਼ਾਹੀ’ ਲਿਆਉਣਾ ਚਾਹੁੰਦੀ ਹੈ ਸਰਕਾਰ : ਸਿੱਬਲ
ਕਿਹਾ, ਜੱਜ ਸੁਚੇਤ ਰਹਿਣ, ਅਜਿਹੇ ਕਾਨੂੰਨ ਪਾਸ ਕੀਤੇ ਗਏ ਤਾਂ ਦੇਸ਼ ਦਾ ਭਵਿੱਖ ਖਤਰੇ ਵਿਚ ਪੈ ਜਾਵੇਗਾ
ਨੂਹ ’ਚ ਵਿਸ਼ਵ ਹਿੰਦੂ ਪਰਿਸ਼ਦ ਦੀ ਯਾਤਰਾ ਮੁੜ ਕੱਢਣ ਦਾ ਐਲਾਨ
ਹਿੰਦੂ ਜਥੇਬੰਦੀਆਂ ਦੀ ‘ਮਹਾਪੰਚਾਇਤ’ ’ਚ ਕੀਤਾ ਗਿਆ ਫੈਸਲਾ, ਕੇਂਦਰੀ ਬਲਾਂ ਦੀਆਂ ਚਾਰ ਬਟਾਲੀਅਨਾਂ ਨੂੰ ਨੂਹ ’ਚ ਪੱਕੇ ਤੌਰ ’ਤੇ ਤਾਇਨਾਤ ਕਰਨ ਦੀ ਮੰਗ
ਯੂ.ਪੀ. : ਰਾਜਭਵਨ ਨੇੜੇ ਔਰਤ ਨੇ ਸੜਕ ਕਿਨਾਰੇ ਬੱਚੇ ਨੂੰ ਜਨਮ ਦਿਤਾ, ਡਾਕਟਰ ਨੇ ਮ੍ਰਿਤਕ ਐਲਾਨਿਆ
ਭਾਜਪਾ ਦੀ ਰਾਜਨੀਤੀ ਲਈ ਬੁਲਡੋਜ਼ਰ ਜ਼ਰੂਰੀ ਹੈ, ਜਨਤਾ ਲਈ ਐਂਬੂਲੈਂਸ ਨਹੀਂ : ਅਖਿਲੇਸ਼
'1949 'ਚ ਨਹਿਰੂ ਤੇ 2023 'ਚ ਮਨੋਜ ਸਿਨਹਾ', ਮਹਿਬੂਬਾ ਮੁਫ਼ਤੀ ਨੇ ਸ਼ੇਅਰ ਕੀਤੀਆਂ ਕਸ਼ਮੀਰ ਦੀਆਂ 2 ਤਸਵੀਰਾਂ
ਮਹਿਬੂਬਾ ਮੁਫ਼ਤੀ ਨੇ 75 ਸਾਲ ਦੇ ਫਰਕ 'ਤੇ ਕੱਸਿਆ ਤੰਜ਼
ਵਿਸ਼ੇਸ਼ ਮਹਿਮਾਨਾਂ ਤੋਂ ਲੈ ਕੇ ਸੈਲਫ਼ੀ ਪੁਆਇੰਟ ਤਕ, ਜਾਣੋ ਸੁਤੰਤਰਤਾ ਦਿਵਸ ਸਮਾਰੋਹ ਦਾ ਪੂਰਾ ਪ੍ਰੋਗਰਾਮ
ਲਾਲ ਕਿਲ੍ਹੇ ਤੋਂ ਜਸ਼ਨ ਦੀ ਅਗਵਾਈ ਕਰਨਗੇ ਪ੍ਰਧਾਨ ਮੰਤਰੀ ਮੋਦੀ, ਅਮ੍ਰਿਤ ਕਾਲ ’ਚ ਕਦਮ ਧਰੇਗਾ ਭਾਰਤ
ਲਾਲ ਚੰਦ ਕਟਾਰੂਚੱਕ ਖਿਲਾਫ਼ ਕੇਸ ਦਰਜ ਕਰੋ ਜਾਂ ਵੱਡੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੋ - ਰਾਜਾ ਵੜਿੰਗ
ਪੰਜਾਬ ਕਾਂਗਰਸ ਵੱਲੋਂ ਜ਼ਮੀਨ ਹੜੱਪਣ ਦੇ ਮਾਮਲੇ 'ਚ ਲਾਲ ਚੰਦ ਕਟਾਰੂਚੱਕ ਖਿਲਾਫ ਵਿਸ਼ਾਲ ਧਰਨਾ
ਸੁਤੰਤਰਤਾ ਦਿਵਸ ਤੋਂ ਪਹਿਲਾਂ, ਸਪੈਸ਼ਲ ਡੀਜੀਪੀ ਨੇ ਲੁਧਿਆਣਾ ਵਿਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੁਤੰਤਰਤਾ ਦਿਵਸ ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ
5000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦਾ ਲਾਈਨਮੈਨ ਕਾਬੂ
ਤਰਨ ਤਾਰਨ ਜ਼ਿਲ੍ਹੇ ਦੀ ਸਬ ਡਿਵੀਜ਼ਨ ਅਮਰਕੋਟ ਵਿਖੇ ਤਾਇਨਾਤ ਸੀ ਦਿਲਬਾਗ ਸਿੰਘ
ਪੰਜਾਬ ਕਾਂਗਰਸ ਨੇ ਮਨੀਪੁਰ ਪੀੜਤਾਂ ਦੇ ਸਮਰਥਨ ਵਿਚ ਗੁਰਦਾਸਪੁਰ ਵਿਚ ਕੈਂਡਲ ਮਾਰਚ ਕੱਢਿਆ
ਕਾਂਗਰਸ 'ਭਾਰਤ ਜੋੜੋ' ਦਾ ਪ੍ਰਚਾਰ ਕਰਦੀ ਹੈ, ਭਾਜਪਾ ਦੇਸ਼ ਨੂੰ ਅੱਗ ਲਾ ਰਹੀ ਹੈ - ਰਾਜਾ ਵੜਿੰਗ
ਪੰਜਾਬ ਸਰਕਾਰ ਵਲੋਂ ਸਕੂਲਾਂ ਵਿਚ ਰੱਖੇ ਜਾਣਗੇ ਚੌਕੀਦਾਰ, ਚੋਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਲਿਆ ਫ਼ੈਸਲਾ
ਇਹ ਸਕੀਮ ਸੂਬੇ ਭਰ ਦੇ 2012 ਸਕੂਲਾਂ ਵਿਚ ਸ਼ੁਰੂ ਹੋਵੇਗੀ