ਖ਼ਬਰਾਂ
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਘੁਸਪੈਠੀਆ ਢੇਰ
BSF ਵਲੋਂ ਕੀਤੇ ਗਏ 14 ਰਾਊਂਡ ਫਾਇਰ
ਮੁੱਖ ਮੰਤਰੀ ਨਾਲ ਗੱਲਬਾਤ ਦੇ ਭਰੋਸੇ ਬਾਅਦ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕਾਮਿਆਂ ਨੇ ਹੜਤਾਲ ਵਾਪਸ ਲਈ
ਮੰਗਾਂ ਲਾਗੂ ਨਾ ਹੋਣ ਕਾਰਨ ਕਾਮਿਆਂ ਵਲੋਂ 14-15 ਤੇ 16 ਅਗੱਸਤ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ
ਸੁਪ੍ਰੀਮ ਕੋਰਟ ਵਿਚ ਜੱਜਾਂ ਦੀਆਂ ਕੁਰਸੀਆਂ ਨੂੰ ਲੈ ਕੇ ਸੀ.ਜੇ.ਆਈ. ਚੰਦਰਚੂੜ ਨੂੰ ਪੁਛਿਆ ਗਿਆ ਇਹ ਸਵਾਲ
ਚੀਫ਼ ਜਸਟਿਸ ਨੇ ਬਰਾਬਰ ਕਰਵਾਈਆਂ ਸਾਰੀਆਂ ਕੁਰਸੀਆਂ
ਪਿਤਾ ਨਾਲ ਜਾ ਰਹੇ 3 ਸਾਲਾ ਮਾਸੂਮ ਨੂੰ ਕਾਰ ਸਵਾਰ ਵਿਅਕਤੀਆਂ ਨੇ ਕੀਤਾ ਅਗ਼ਵਾ
ਲੁਟੇਰਿਆਂ ਨੇ ਅੰਗਰੇਜ ਸਿੰਘ ਦਾ ਮੋਬਾਈਲ ਵੀ ਖੋਹਿਆ
ਅਮਰੀਕਾ ਦੇ ਜੰਗਲਾਂ ਵਿਚ 100 ਸਾਲਾਂ ਦੀ ਸੱਭ ਤੋਂ ਭਿਆਨਕ ਅੱਗ; ਹੁਣ ਤਕ 93 ਮੌਤਾਂ
ਪੱਛਮੀ ਮਾਉਈ ਵਿਚ ਘੱਟੋ-ਘੱਟ 2,200 ਇਮਾਰਤਾਂ ਤਬਾਹ ਜਾਂ ਨੁਕਸਾਨੀਆਂ ਗਈਆਂ
ਮੈਡੀਕਲ ਸਟੋਰ ਦੇ ਮਾਲਕ ਦਾ ਕਤਲ; ਦੁਕਾਨ ਅੰਦਰ ਦਾਖਲ ਹੋ ਕੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ
ਮੈਡੀਕਲ ਸਟੋਰ ਦੇ ਮਾਲਕ ਦੀ ਪਛਾਣ ਡਾਕਟਰ ਦਿਨੇਸ਼ ਕੁਮਾਰ ਵਜੋਂ ਹੋਈ ਹੈ
ਭਾਰਤ ਬਨਾਮ ਵੈਸਟ ਇੰਡੀਜ਼ ਟੀ-20 ਸੀਰੀਜ਼: 5 ਮੈਚਾਂ ਦੀ ਸੀਰੀਜ਼ 'ਚ ਪਹਿਲੀ ਵਾਰ ਭਾਰਤ ਨੂੰ ਮਿਲੀ ਹਾਰ
ਵੈਸਟ ਇੰਡੀਜ਼ ਨੇ ਅੱਠ ਵਿਕਟਾਂ ਨਾਲ ਹਰਾਇਆ
ਐਸ.ਡੀ.ਐਮ ਸੰਜੀਵ ਕੁਮਾਰ ਤੇ ਕਰਨਲ ਜਸਦੀਪ ਸੰਧੂ ਸਮੇਤ 13 ਸ਼ਖ਼ਸੀਅਤਾਂ ਨੂੰ ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਕਰਨਗੇ ਸਨਮਾਨਤ
ਹੜ੍ਹਾਂ ਦੌਰਾਨ ਨਿਭਾਈ ਅਹਿਮ ਭੂਮਿਕਾ ਅਤੇ ਸਮਾਜ ਸੇਵੀ ਕੰਮਾਂ ਕਾਰਨ ਸਰਕਾਰ ਨੇ ਕੀਤੀ ਚੋਣ
ਹਵਾਈ ਫ਼ੌਜ ਨੇ ਗਲਵਾਨ ਵਾਦੀ ’ਚ ਝੜਪ ਤੋਂ ਬਾਅਦ 68 ਹਜ਼ਾਰ ਤੋਂ ਵੱਧ ਫ਼ੌਜੀਆਂ ਨੂੰ ਪੂਰਬੀ ਲੱਦਾਖ ’ਚ ਪਹੁੰਚਾਇਆ ਸੀ
ਐਲ.ਏ.ਸੀ. ਤੋਂ ਫ਼ੌਜਾਂ ਹਟਾਉਣ ਲਈ ਚੀਨ ਅਤੇ ਭਾਰਤ ਵਿਚਕਾਰ ਉੱਚ ਪੱਧਰੀ ਫੌਜੀ ਗੱਲਬਾਤ ਦਾ ਅਗਲਾ ਪੜਾਅ ਸੋਮਵਾਰ ਨੂੰ
ਮਨੀਪੁਰ ਹਿੰਸਾ ਦੇ 9 ਹੋਰ ਮਾਮਲਿਆਂ ਦੀ ਜਾਂਚ ਸੰਭਾਲੇਗੀ ਸੀ.ਬੀ.ਆਈ.
ਸਭ ਤੋਂ ਵੱਡੀ ਚੁਨੌਤੀ ਦੋਹਾਂ ਭਾਈਚਾਰਿਆਂ ਵਲੋਂ ਚੁਕੀਆਂ ਜਾਂਦੀਆਂ ਉਂਗਲਾਂ ਤੋਂ ਬਚਣਾ ਹੈ : ਸੀ.ਬੀ.ਆਈ. ਅਧਿਕਾਰੀ