ਖ਼ਬਰਾਂ
ਹੁਣ ਨਹੀਂ ਚੜ੍ਹਾ ਸਕੋਗੇ ਗੁਰਦੁਆਰਿਆਂ 'ਚ ਖਿਡੌਣੇ ਦੇ ਜਹਾਜ਼, ਜਥੇਦਾਰ ਨੇ SGPC ਨੂੰ ਦਿੱਤੇ ਨਿਰਦੇਸ਼!
ਹਵਾਈ ਜਹਾਜ਼ ਵਰਗੇ ਖਿਡੌਣੇ ਚੜ੍ਹਾਉਣ ਦੀ ਪ੍ਰਥਾ ਨੂੰ ਰੋਕਣ ਲਈ ਸੇਵਾਦਾਰਾਂ ਨੂੰ ਦਿੱਤੀਆਂ ਹਦਾਇਤਾਂ
ਕਪੂਰਥਲਾ ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਕੁੱਟਮਾਰ, ਮਾਮਲਾ ਦਰਜ
ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕੈਨੇਡਾ ਦੇ ਮੰਦਿਰ 'ਚ ਗਰਮਖਿਆਲੀਆਂ ਦੇ ਸਮੱਰਥਕਾਂ ਨੇ ਕੀਤੀ ਭੰਨਤੋੜ
ਤਸਵੀਰਾਂ ਕੈਮਰੇ ਵਿਚ ਹੋਈਆਂ ਕੈਦ
ਮਲੇਸ਼ੀਆ 'ਚ ਫਸੀ ਗੁਰਵਿੰਦਰ ਕੌਰ ਕਾਗਜ਼ੀ ਕਾਰਵਾਈ ਤੋਂ ਬਾਅਦ ਜਲਦ ਪਰਤੇਗੀ ਵਤਨ, ਮੁੱਖ ਮੰਤਰੀ ਨੇ ਦਿੱਤਾ ਭਰੋਸਾ
ਮੁੱਖ ਮੰਤਰੀ ਨੇ ਦੱਸਿਆ ਕਿ ਗੁਰਵਿੰਦਰ ਕੌਰ ਦਾ ਸੰਪਰਕ ਭਾਰਤੀ ਅੰਬੈਸੀ ਨਾਲ ਹੋ ਗਿਆ ਹੈ
ਪੰਜਾਬ ਵੱਡੇ ਸੰਵਿਧਾਨਕ ਸੰਕਟ ਵੱਲ ਵੱਧ ਰਿਹਾ ਹੈ- ਰਾਜਪਾਲ ਬਨਵਾਰੀ ਲਾਲ ਪੁਰੋਹਿਤ
ਪੰਜਾਬ ਵਿਚ ਨਸ਼ੇ ਘਟਣ ਦੀ ਬਜਾਏ ਵੱਧ ਰਹੇ ਹਨ
ਮੌਬ ਲਿੰਚਿੰਗ 'ਤੇ ਆਇਆ ਨਵਾਂ ਕਾਨੂੰਨ, ਅਤਿਵਾਦ ਨੂੰ ਵੱਖਰੇ ਅਪਰਾਧ ਵਜੋਂ ਕੀਤਾ ਗਿਆ ਸੂਚੀਬੱਧ
ਪ੍ਰਸਤਾਵਿਤ ਬਿੱਲ 'ਚ ਮੌਬ ਲਿੰਚਿੰਗ 'ਤੇ ਇਕ ਨਵਾਂ ਪ੍ਰਾਵਧਾਨ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਕਤਲ ਦੇ ਅਪਰਾਧ ਦੇ ਤਹਿਤ ਸ਼ਾਮਲ ਕੀਤਾ ਗਿਆ ਹੈ।
ਲੁਧਿਆਣਾ 'ਚ ਪੁਲਿਸ ਤੋਂ ਬਚਣ ਲਈ ਬਦਮਾਸ਼ਾਂ ਨੇ ਛੱਤ ਤੋਂ ਮਾਰੀ ਛਾਲ, ਲੱਤਾਂ-ਬਾਹਾਂ ਟੁੱਟੀਆਂ
ਪੁਲਿਸ ਸਨੈਚਿੰਗ ਅਤੇ ਚੋਰੀ ਦੇ ਮਾਮਲੇ 'ਚ ਕਰ ਰਹੀ ਸੀ ਪਿੱਛਾ
ਰਾਜਸਥਾਨ ਦੇ ਡਿਡਵਾਨਾ 'ਚ ਬੱਸ ਅਤੇ ਕਾਰ ਦੀ ਹੋਈ ਭਿਆਨਕ ਟੱਕਰ, 7 ਲੋਕਾਂ ਦੀ ਮੌਤ
ਵਿਆਹ 'ਤੇ ਜਾ ਰਹੇ ਸਨ ਸਾਰੇ ਮ੍ਰਿਤਕ
ਦੁਬਈ 'ਚ 49 ਸਾਲਾ ਦੀਪਤੀ ਰਿਸ਼ੀ ਨੇ ਜਿੱਤਿਆ ਮਿਸਿਜ਼ ਇੰਡੀਆ ਦਾ ਖ਼ਿਤਾਬ
ਕਿਸੇ ਸਮੇਂ ਮੋਟਾਪੇ ਕਾਰਨ ਪਤੀ ਨੇ ਦੇ ਦਿਤਾ ਸੀ ਤਲਾਕ
ਕਰਤਾਰਪੁਰ 'ਚ ਵਾਪਰਿਆ ਵੱਡਾ ਹਾਦਸਾ, 70 ਫੁੱਟ ਡੂੰਘੇ ਟੋਭੇ ਵਿਚ ਫਸਿਆ ਇੰਜੀਨੀਅਰ
ਰੈਸਕਿਊ ਆਪ੍ਰੇਸ਼ਨ ਜਾਰੀ