ਖ਼ਬਰਾਂ
ਪਟਿਆਲਾ: ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਆ ਰਹੇ ਸ਼ਰਧਾਲੂਆਂ ਦਾ ਨਾਲੇ ’ਚ ਡਿੱਗਾ ਆਟੋ
3 ਔਰਤਾਂ ਦੀ ਦਰਦਨਾਕ ਮੌਤ, 8 ਗੰਭੀਰ ਜ਼ਖ਼ਮੀ
ਮਲੇਸ਼ੀਆ ਨੂੰ ਹਰਾ ਕੇ ਭਾਰਤ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਜੇਤੂ ਬਣਿਆ
ਭਾਰਤ ਸੱਭ ਤੋਂ ਵੱਧ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਜਿੱਤਣ ਵਾਲਾ ਦੇਸ਼ ਬਣ ਗਿਆ
ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਜਮੀਅਤ ਨੇ ਖਾਪ ਅਤੇ ਸਿੱਖਾਂ ਦੀ ਸ਼ਲਾਘਾ ਕੀਤੀ
ਕਿਹਾ, ਖਾਪ ਪੰਚਾਇਤਾਂ ਨੇ ਦੇਸ਼ ਨੂੰ ਇਕ ਵਾਰ ਫਿਰ ਸ਼ਾਂਤੀ ਅਤੇ ਏਕਤਾ ਦਾ ਪੰਘੂੜਾ ਬਣਾਉਣ ਦਾ ਰਸਤਾ ਵਿਖਾਇਆ ਹੈ
ਰਾਸ਼ਟਰਪਤੀ ਨੇ ਦਿੱਲੀ ਸੇਵਾਵਾਂ ਬਿਲ ਸਮੇਤ 7 ਬਿਲਾਂ ਨੂੰ ਮਨਜ਼ੂਰੀ ਦਿਤੀ, ਬਣੇ ਕਾਨੂੰਨ
ਪਿਛਲੇ ਹਫ਼ਤੇ ਵੀ ਸੰਸਦ ’ਚ ਪਾਸ ਹੋਣ ਮਗਰੋਂ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਸੱਤ ਨਵੇਂ ਕਾਨੂੰਨ ਅਮਲ ’ਚ ਆ ਗਏ ਸਨ
ਇੰਸਟਾਗ੍ਰਾਮ ਤੋਂ ਇੰਨੀ ਕਮਾਈ ਦੀ ਖ਼ਬਰ ਗ਼ਲਤ : ਕੋਹਲੀ
ਖ਼ਬਰਾਂ ’ਚ ਇੰਸਟਾਗ੍ਰਾਮ ਜ਼ਰੀਏ ਹਰ ਪੋਸਟ ਲਈ 11.4 ਕਰੋੜ ਰੁਪਏ ਦੀ ਕਮਾਈ ਦਾ ਕੀਤਾ ਗਿਆ ਸੀ ਦਾਅਵਾ
ਨਵਜੋਤ ਕੌਰ ਸਿੱਧੂ ਨੇ ਕੀਤੀ ਅਫੀਮ ਦੀ ਖੇਤੀ ਦੀ ਹਮਾਇਤ, ਬੋਲੇ- ਇਹ ਖੇਤੀ ਕਿਸਾਨਾਂ ਨੂੰ ਲੱਖਪਤੀ ਬਣਾ ਦੇਵੇਗੀ
ਧੀ ਰਾਬੀਆ ਨਾਲ ਤੀਆਂ ਦੇ ਤਿਉਹਾਰ 'ਤੇ ਨਿਊ ਅੰਮ੍ਰਿਤਸਰ ਪਹੁੰਚੇ ਸਨ ਨਵਜੋਤ ਕੌਰ ਸਿੱਧੂ
ਮੈਡੀਕਲ ਕੌਂਸਲ ਨੇ ਡਾਕਟਰ ਦੀ ਪਰਚੇ ਤੋਂ ਬਗ਼ੈਰ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੀ ਸੂਚੀ ਤਿਆਰ ਕੀਤੀ
ਸੂਚੀ ’ਚ ਬਵਾਸੀਰ ਰੋਕੂ ਦਵਾਈਆਂ, ਸਤਹੀ ਐਂਟੀਬਾਇਉਟਿਕ, ਖਾਂਸੀ ਰੋਕੂ ਦਵਾਈਆਂ, ਫਿਣਸੀਆਂ ਰੋਕੂ ਦਵਾਈਆਂ ਅਤੇ ਗ਼ੈਰ-ਸਟੇਰਾਈਡ ਸੋਜ਼ਿਸ਼ ਰੋਕੂ ਦਵਾਈਆਂ ਸ਼ਾਮਲ
ਮਿੰਟੀ ਮਾਮਲਾ: MLA ਅੰਗੁਰਾਲ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ, ਗ੍ਰਿਫ਼ਤਾਰ ਕਰ ਕੇ ਪੇਸ਼ ਕਰਨ ਦੇ ਹੁਕਮ
ਸਾਰੇ ਜ਼ਮਾਨਤੀ ਬਾਂਡ ਵੀ ਕੀਤੇ ਰੱਦ
ਅੰਮ੍ਰਿਤਪਾਲ ਦੀ ਪਟੀਸ਼ਨ 'ਤੇ ਹਾਈਕੋਰਟ ਦਾ ਸਵਾਲ, 'ਕਾਨੂੰਨ ਮੁਤਾਬਕ ਹੋਈ ਗ੍ਰਿਫ਼ਤਾਰੀ, ਗੈਰ-ਕਾਨੂੰਨੀ ਕੀ?'
ਜਦੋਂ ਐਫਆਈਆਰ ਤੋਂ ਬਾਅਦ ਸਾਰੇ ਗ੍ਰਿਫ਼ਤਾਰ ਕੀਤੇ ਗਏ ਤਾਂ ਫਿਰ ਇਸ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਣ ਵਾਲੀ ਪਟੀਸ਼ਨ ਨੂੰ ਕਿਵੇਂ ਜਾਇਜ਼ ਮੰਨਿਆ ਜਾ ਸਕਦਾ ਹੈ?
ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਬਣਾਈ ਹੋਰ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ, 2 ਵਿਦਿਆਰਥੀ ਮੁਅੱਤਲ
ਵਿਦਿਆਰਥਣ ਇਹ ਫੋਟੋਆਂ ਅਤੇ ਵੀਡੀਓ ਆਪਣੇ ਸੀਨੀਅਰ ਵਿਦਿਆਰਥੀ ਮੁਹੰਮਦ ਆਮਿਰ ਨੂੰ ਭੇਜ ਰਹੀ ਸੀ।