ਖ਼ਬਰਾਂ
ਇਕ ਵਾਰ ਫਿਰ ਸੁਰਖੀਆਂ ਵਿਚ ਪਟਿਆਲਾ ਦੀ ਕੇਂਦਰੀ ਜੇਲ, ਤਲਾਸ਼ੀ ਦੌਰਾਨ ਮਿਲੇ ਜਰਦੇ ਦੇ ਪੈਕਟ
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ
ਨੂਹ ਹਿੰਸਾ 'ਚ AAP ਨੇਤਾ 'ਤੇ FIR, ਬਜਰੰਗ ਦਲ ਦੇ ਨੇਤਾ ਦੀ ਹੱਤਿਆ ਦੇ ਲੱਗੇ ਦੋਸ਼, AAP ਨੇਤਾ ਨੇ ਦੋਸ਼ ਨਕਾਰੇ
ਜਾਵੇਦ ਅਹਿਮਦ 'ਤੇ ਹੋਈ ਝੂਠੀ FIR - ਹਰਿਆਣਾ ਦੇ ਆਗੂ ਅਨੁਰਾਗ ਢਾਂਡਾ
ਭਾਜਪਾ ਜਨਰਲ ਸਕੱਤਰ ਦਾ ਵਿਵਾਦਤ ਬਿਆਨ : ਕਿਹਾ, ਭਾਰਤ ਮਾਤਾ ਵਿਰੁਧ ਬੋਲਣ ਵਾਲੇ ਦੀ ਜਾਨ ਲੈਣ ਤੋਂ ਵੀ ਪਿੱਛੇ ਨਹੀਂ ਹਟਾਂਗੇ
ਇਹ ਸਾਡਾ ਸੰਕਲਪ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਇਸੇ ਲਈ ਹੈ : ਕੈਲਾਸ਼ ਵਿਜੈਵਰਗੀ
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
25 ਜੂਨ ਨੂੰ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼
ਖੇਡ ਮੰਤਰੀ ਮੀਤ ਹੇਅਰ ਨੇ ਮਾਨਸਾ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਦਿੱਤੀਆਂ ਮੁਬਾਰਕਾਂ
ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਬਰਲਿਨ ਵਿਖੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਮਗਾ
ਸਿੱਖ ਦਾ ਪਟਕਾ ਜ਼ਬਰਦਸਤੀ ਉਤਾਰਨ ਦੇ ਮਾਮਲੇ ’ਚ ਯੂ.ਕੇ. ਪੁਲਿਸ ਅਫ਼ਸਰ ਦੋਸ਼ਾਂ ਤੋਂ ਮੁਕਤ
ਪੁਲਿਸ ਅਨੁਸ਼ਾਸਨੀ ਪੈਨਲ ਦੇ ਸਾਹਮਣੇ ਦੋਸ਼ ਸਾਬਤ ਨਹੀਂ ਹੋਏ
ਹੋਣਹਾਰ ਬਾਈਕ ਰਾਈਡਰ ਸ਼੍ਰੇਅਸ ਹਰੀਸ਼ ਦਾ ਦੇਹਾਂਤ
ਮੋਟਰਸਾਈਕਲ ਰੇਸਿੰਗ ਚੈਂਪੀਅਨਸ਼ਿਪ ਦੌਰਾਨ ਲੱਗੀ ਸਿਰ 'ਤੇ ਸੱਟ
Swiggy ਤੋਂ ਬਾਅਦ ਹੁਣ Zomato ਵੀ ਲਵੇਗੀ 2 ਰੁਪਏ ਪਲੇਟਫਾਰਮ ਫ਼ੀਸ, ਕੰਪਨੀ ਨੂੰ ਹੋਵੇਗਾ ਵੱਡਾ ਮੁਨਾਫ਼ਾ
ਕੰਪਨੀ ਨੇ ਵਿੱਤੀ ਸਾਲ 2024 ਦੀ ਪਹਿਲੀ ਤਿਮਾਹੀ 'ਚ 2 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ
ਜੰਮੂ ਕਸ਼ਮੀਰ 'ਚ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ ਕੀਤਾ ਬੰਦ
ਪੁਲਿਸ ਨੇ ਹਿੱਸੇ ਦੀ ਬਹਾਲੀ ਦਾ ਕੰਮ ਪੂਰਾ ਨਾ ਹੋਣ ਤੱਕ ਲੋਕਾਂ ਨੂੰ ਇਲ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਮਨੀਪੁਰ ਘਟਨਾਵਾਂ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
ਬੀਰੇਨ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਕੇਂਦਰ ਕੋਲ ਚੁਕਣ ਲਈ ਕਿਹਾ