ਖ਼ਬਰਾਂ
ਲੁਧਿਆਣਾ 'ਚ ਨਵ-ਵਿਆਹੁਤਾ ਦਾ ਗੋਲੀਆਂ ਮਾਰ ਕੇ ਕਤਲ, ਪਤੀ ਜ਼ਖਮੀ
ਨਵ-ਵਿਆਹੀ ਔਰਤ ਨੂੰ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ
ਪੰਜਾਬ ਦੀਆਂ ਧੀਆਂ ਨੇ ਕੈਨੇਡਾ ਵਿਸ਼ਵ ਪੁਲਿਸ ਖੇਡਾਂ ’ਚ ਮਾਰੀਆਂ ਮੱਲਾਂ, ਜਿੱਤੇ ਸੋਨ ਤਮਗੇ
ਜ਼ਿਲ੍ਹਾ ਤਰਨਤਾਰਨ ਦੀ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ ਤੇ ਲੁਧਿਆਣਾ ਦੀ ਸ਼ਵਿੰਦਰ ਕੌਰ ਨੇ ਬਾਕਸਿੰਗ ’ਚ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ
ਕਲਯੁੱਗੀ ਪੁੱਤ ਦਾ ਕਾਰਾ : ਜ਼ਮੀਨ ਦੇ ਲਾਲਚ ਚ ਪਿਓ ਦਾ ਇੱਟਾ ਮਾਰ ਕੇ ਕੀਤਾ ਕਤਲ
ਦੋਸ਼ ਹੈ ਕਿ ਉਸ ਦਾ ਪਿਤਾ ਜ਼ਮੀਨ ਦੀ ਵੰਡ ਨਹੀਂ ਕਰ ਰਿਹਾ ਸੀ, ਜਿਸ ਕਾਰਨ ਪਾਲਾ ਰਾਮ ਨਾਰਾਜ਼ ਸੀ
ਤਸਕਰਾਂ ਵਲੋਂ ਕਤਲ ਕੀਤੇ ਨੌਜੁਆਨ ਦੇ ਪਰਿਵਾਰ ਨੂੰ ਮਿਲਿਆ ਮੁਆਵਜ਼ਾ
10 ਲੱਖ ਰੁਪਏ ਦਾ ਚੈੱਕ ਤੇ ਸਰਕਾਰੀ ਨੌਕਰੀ ਲਈ ਦਿੱਤਾ ਲਿਖਤੀ ਪੱਤਰ!
ਪਾਕਿਸਤਾਨ ਗਈ ਅੰਜੂ ਵਿਰੁਧ ਭਾਰਤੀ ਪਤੀ ਅਰਵਿੰਦ ਨੇ ਦਰਜ ਕਰਵਾਈ FIR, ਲਾਏ ਇਹ ਦੋਸ਼
ਅੰਜੂ ਦੇ ਖਿਲਾਫ ਆਈਪੀਸੀ ਦੀ ਧਾਰਾ 366, 494, 500, 506 ਅਤੇ ਆਈਟੀ ਐਕਟ ਦੀ ਧਾਰਾ 66 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ
ਝਾਰਖੰਡ ’ਚ ਵਾਪਰਿਆ ਵੱਡਾ ਹਾਦਸਾ : ਨਦੀ ’ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
3 ਦੀ ਮੌਤ, 24 ਜ਼ਖ਼ਮੀ
ਪੰਜਾਬ ਸਮੇਤ ਉੱਤਰ ਭਾਰਤ ’ਚ ਭੂਚਾਲ ਦੇ ਝਟਕੇ
ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ’ਚ ਦਰਜ ਕੀਤਾ ਗਿਆ, ਦਿੱਲੀ ਤਕ ਮਹਿਸੂਸ ਕੀਤੇ ਗਏ ਝਟਕੇ
ਕਾਨੂੰਨੀ ਪੇਸ਼ੇ ’ਚ ਵੱਡੀ ਅਸਮਾਨਤਾ, ਵਕਾਲਤ ਪੇਸ਼ੇ ’ਚ ਸਿਰਫ 15 ਫੀ ਸਦੀ ਔਰਤਾਂ : ਜਸਟਿਸ ਸਿੰਘ
ਮਹਿਲਾ ਵਕੀਲਾਂ ਨੂੰ ਵੱਡੇ ਮਹਾਂਨਗਰਾਂ ਤੋਂ ਇਲਾਵਾ ਹੋਰ ਅਦਾਲਤਾਂ ’ਚ ਅਭਿਆਸ ਕਰਨ ਲਈ ਸੰਘਰਸ਼ ਕਰਨਾ ਪੈਂਦੈ : ਜਸਟਿਸ ਐਮ. ਸਿੰਘ
ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਜੇਲ੍ਹ ਭੇਜਣ ਦਾ ਇਤਿਹਾਸ ਰਿਹਾ ਹੈ
ਵਾਰ-ਵਾਰ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਫੌਜੀ ਤਾਨਾਸ਼ਾਹਾਂ ਵਿਰੁਧ ਕੋਈ ਕਾਰਵਾਈ ਕਰਨ ਤੋਂ ਪਰਹੇਜ਼ ਕਰਦਾ ਰਿਹਾ ਹੈ ਪਾਕਿਸਤਾਨ
ਚੰਦਰਯਾਨ-3 ਸਫ਼ਲਤਾਪੂਰਵਕ ਚੰਦਰਮਾ ਦੇ ਪੰਧ ਵਿਚ ਹੋਇਆ ਦਾਖ਼ਲ
ਯਾਨ ਨੇ 4 ਅਗਸਤ ਨੂੰ ਦੋ ਤਿਹਾਈ ਦੂਰੀ ਕੀਤੀ ਪੂਰੀ