ਖ਼ਬਰਾਂ
ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੇਸ਼ ਹੋਏ ਸੁਖਬੀਰ ਬਾਦਲ, 19 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ
ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜ਼ਮ ਆਪਣੀ ਹਾਜ਼ਰੀ ਮਾਫ਼ ਕਰਵਾਉਣ ਦੇ ਚਲੱਦਿਆਂ ਪੇਸ਼ ਨਹੀਂ ਹੋਏ
ਖੰਨਾ ਤੋਂ ਫੜਿਆ ਗਿਆ ਅਮਰਿੰਦਰ ਸਿੰਘ ਬੰਟੀ ਨਿਕਲਿਆ KLF ਦਾ ਸਲੀਪਰ ਸੈੱਲ
ਬੱਸ ਅੱਡੇ 'ਤੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪਿਆਉਂਦਾ ਸੀ ਪਾਣੀ
ਪੁਲਬੰਗਸ਼ ਸਿੱਖ ਕਤਲੇਆਮ ਮਾਮਲੇ 'ਚ ਜਗਦੀਸ਼ ਟਾਈਟਲਰ ਨੂੰ ਮਿਲੀ ਅਗਾਊਂ ਜ਼ਮਾਨਤ
ਸਬੂਤਾਂ ਨਾਲ ਛੇੜਛਾੜ ਨਾ ਕਰਨ ਦੇ ਨਿਰਦੇਸ਼
ਵੀਜ਼ਾ ਪ੍ਰਕਿਰਿਆ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਕੈਨੇਡਾ ਸਰਕਾਰ ਦਾ ਅਹਿਮ ਐਲਾਨ, ਸਿਰਫ਼ 30 ਦਿਨਾਂ 'ਚ ਮਿਲੇਗਾ ਵੀਜ਼ਾ!
ਵਧੇਰੇ ਜਾਣਕਾਰੀ ਲਈ ਇਸ ਨੰਬਰ 86994-43211 'ਤੇ ਕਰੋ ਸੰਪਰਕ
ਰਿਸ਼ਵਤਖੋਰੀ ਮਾਮਲੇ 'ਚ SHO ਪਰਮਜੀਤ ਸਿੰਘ ਅਤੇ ASI ਰਣਧੀਰ ਸਿੰਘ ਵਿਰੁਧ FIR ਦਰਜ
ਵਿਜੀਲੈਂਸ ਵਲੋਂ ਗ੍ਰਿਫ਼ਤਾਰ ਮੁਨਸ਼ੀ ਹਰਦੀਪ ਸਿੰਘ ਵਲੋਂ ਕੀਤੇ ਖ਼ੁਲਾਸੇ ਮਗਰੋਂ ਕੀਤਾ ਗਿਆ ਨਾਮਜ਼ਦ
ਆਂਧਰਾ ਪ੍ਰਦੇਸ਼ : ਟਮਾਟਰ ਲੈ ਕੇ ਜਾ ਰਹੇ ਕਿਸਾਨ 'ਤੇ ਬਦਮਾਸ਼ਾਂ ਨੇ ਕੀਤਾ ਹਮਲਾ
4.5 ਲੱਖ ਰੁਪਏ ਨਕਦੀ ਅਤੇ ਟਮਾਟਰ ਲੁੱਟ ਕੇ ਹੋਏ ਫਰਾਰ
ਲਾਰੈਂਸ ਬਿਸ਼ਨੋਈ ਦਾ ਫ਼ਰੀਦਕੋਟ ਦੇ ਹਸਪਤਾਲ ਵਿਚ ਹੋਇਆ ਚੈੱਕਅੱਪ, ਪਿਛਲੀ ਵਾਰ ਟਾਈਫਾਈ਼ਡ ਦੀ ਸੀ ਸ਼ਿਕਾਇਤ
ਗੈਂਗਸਟਰ ਲਾਰੈਂਸ ਨੂੰ ਜਲਦ ਹੀ ਬਠਿੰਡਾ ਕੇਂਦਰੀ ਜੇਲ ਤੋਂ ਦਿੱਲੀ ਲਿਜਾਇਆ ਜਾਵੇਗਾ
ਮੋਦੀ ਸਰਨੇਮ ਮਾਮਲੇ 'ਚ ਰਾਹੁਲ ਗਾਂਧੀ ਦੀ ਸਜ਼ਾ 'ਤੇ ਰੋਕ
ਜੱਜ ਨੇ ਕਿਹਾ ਕਿ ਅਸੀਂ ਰਾਹੁਲ ਦੀ ਸਜ਼ਾ 'ਤੇ ਉਦੋਂ ਤੱਕ ਰੋਕ ਲਗਾ ਰਹੇ ਹਾਂ ਜਦੋਂ ਤੱਕ ਸੈਸ਼ਨ ਕੋਰਟ 'ਚ ਅਪੀਲ ਪੈਂਡਿੰਗ ਨਹੀਂ ਹੈ।
ਹਰਿਆਣਾ CET ਪ੍ਰੀਖਿਆ ਤੋਂ ਪਹਿਲਾਂ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਹੈਕ
ਹੈਦਰਾਬਾਦ ਤੋਂ ਸੱਦੇ ਗਏ ਆਈ.ਟੀ. ਮਾਹਰ
ਵਿਵਾਦਾਂ 'ਚ SGPC, ਸਿੱਖ ਬੁੱਧੀਜੀਵੀਆਂ ਨੇ 2.70 ਕਰੋੜ 'ਚ 70 ਲੱਖ ਦੀ ਕੋਠੀ ਖਰੀਦਣ ਦਾ ਲਗਾਇਆ ਇਲਜ਼ਾਮ
ਕੇਂਦਰੀ ਏਜੰਸੀ ਜਾਂਚ ਕਰਵਾਉਣ ਦੀ ਕੀਤੀ ਮੰਗ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪਿਆ ਪੱਤਰ