ਖ਼ਬਰਾਂ
19 ਸਾਲਾ ਗੁਰਮਨਜੋਤ ਕੌਰ ਦੀ ਹਤਿਆ ਦਾ ਮਾਮਲਾ: ਪੁਲਿਸ ਨੇ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਮੁਲਜ਼ਮ ਗੁਰਪ੍ਰੀਤ ਸਿੰਘ
ਇਕਤਰਫਾ ਪਿਆਰ ਦੇ ਚਲਦਿਆਂ ਦਿਤਾ ਘਟਨਾ ਨੂੰ ਅੰਜਾਮ!
ਫਿਰੋਜ਼ਪੁਰ: BSF ਜਵਾਨਾਂ ਨੇ ਸਰਹੱਦੀ ਪਿੰਡ ’ਚੋਂ ਜ਼ਬਤ ਕੀਤੀ 2 ਕਿਲੋਗ੍ਰਾਮ ਹੈਰੋਇਨ
ਗਸ਼ਤ ਦੌਰਾਨ ਸ਼ੱਕੀ ਬੋਤਲਾਂ ਬਰਾਮਦ
ਕੇਰਲ ਦੇ ਰਹਿਣ ਵਾਲੇ ਜਿਤਿਨ ਵਿਜਯਨ ਨੇ 42,431 ਫੁੱਟ ਦੀ ਉਚਾਈ ਤੋਂ ਮਾਰੀ ਛਾਲ
ਇਸ ਉਚਾਈ ਤੋਂ ਸਕਾਈਡਾਈਵਿੰਗ ਕਰ ਕੇ ਬਣਾਇਆ ਵਿਸ਼ਵ ਰੀਕਾਰਡ
ਨਸ਼ਿਆਂ ਨਾਲ ਸਬੰਧਤ FIRs ਦਰਜ ਕਰਨ ਦੇ ਮਾਮਲੇ ’ਚ ਤੀਜੇ ਨੰਬਰ ’ਤੇ ਪੰਜਾਬ
ਗ੍ਰਹਿ ਮੰਤਰਾਲੇ ਨੇ ਰਾਜ ਸਭਾ ਨੂੰ ਸੌਂਪੇ 2019 ਤੋਂ 2021 ਤਕ ਦੇ ਅੰਕੜੇ
MP ਜਸਬੀਰ ਡਿੰਪਾ ਨੇ ਲੋਕ ਸਭਾ 'ਚ ਵਿਆਹਾਂ ’ਚ ਹੁੰਦੇ ਫਜ਼ੂਲ ਖਰਚਿਆਂ ਦਾ ਚੁੱਕਿਆ ਮੁੱਦਾ, ਫਜ਼ੂਲ ਖਰਚਿਆਂ ਦੀ ਰੋਕਥਾਮ ਬਿੱਲ ਕੀਤਾ ਪੇਸ਼
ਉਹਨਾਂ ਨੇ ਕਿਹਾ ਕਿ ਵਿਆਹ ਸਮਾਗਮਾਂ ਵਿਚ ਪਰੋਸਣ ਲਈ 10 ਤੋਂ ਵੱਧ ਪਕਵਾਨ ਨਹੀਂ ਹੋਣੇ ਚਾਹੀਦੇ
ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿਚ ਅੱਖਾਂ ਦੇ ਫਲੂ ਦੀ ਮਾਰ, ਮੁਹਾਲੀ ਵਿਚ 1000 ਤੋਂ ਵੱਧ ਮਾਮਲੇ
ਪਟਿਆਲਾ ਜ਼ਿਲ੍ਹੇ ਵਿਚ 2619, ਮੁਹਾਲੀ ਵਿਚ 1930, ਜਲੰਧਰ ਵਿਚ 1039, ਸੰਗਰੂਰ ਵਿਚ 770 ਮਾਮਲੇ ਆਏ ਸਾਹਮਣੇ
ਮੋਹਾਲੀ : ਹੁਣ ਬਜ਼ੁਰਗਾਂ ਨੂੰ ਮਿਲੇਗੀ ONLINE ਪੇਸ਼ੀ ਦੀ ਸਹੂਲਤ
ਮੋਬਾਈਲ 'ਤੇ ਭੇਜੇ ਲਿੰਕ ਜ਼ਰੀਏ ਕਿਸੇ ਜਗ੍ਹਾ ਤੋਂ ਵੀ ਪੇਸ਼ੀ ਵਿਚ ਹੋ ਸਕਣਗੇ ਸ਼ਾਮਲ
ਬਿਜਲੀ ਸਬਸਿਡੀ ਵਿਚ ਪਾਰਦਰਸ਼ਤਾ ਲਈ ਕੇਂਦਰ ਨੇ ਸੂਬਿਆਂ ਨੂੰ ਜਾਰੀ ਕੀਤੇ ਨਵੇਂ ਹੁਕਮ; ਹੁਣ ਸਬਸਿਡੀ ਦਾ ਕਰਨਾ ਪਵੇਗਾ ਅਗਾਊਂ ਭੁਗਤਾਨ
ਪੰਜਾਬ ਸਰਕਾਰ ਨੂੰ ਪੀ.ਐਸ.ਪੀ.ਸੀ.ਐਲ. ਨੂੰ ਐਡਵਾਂਸ ਦੇਣੇ ਪੈਣਗੇ 5 ਤੋਂ 6 ਹਜ਼ਾਰ ਕਰੋੜ ਰੁਪਏ
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਭਤੀਜੇ ਸਚਿਨ ਨੂੰ ਆਹਮੋ ਸਾਹਮਣੇ ਬਿਠਾ ਕੇ ਦਿੱਲੀ ਪੁਲਿਸ ਕਰੇਗੀ ਪੁਛਗਿਛ
ਦੁਬਈ 'ਚ ਰਚੀ ਗਈ ਸੀ ਮੂਸੇਵਾਲਾ ਦੇ ਕਤਲ ਦੀ ਸਾਜ਼ਸ਼
2030 ਤਕ 10 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਕਰੇਗਾ ਭਾਰਤ ਦਾ ਨਿਰਮਾਣ ਖੇਤਰ : ਰਿਪੋਰਟ
ਹੁਨਰਮੰਦ ਮੁਲਾਜ਼ਮਾਂ ਦੀ ਮੰਗ ਵਿਚ ਹੋਵੇਗਾ ਵੱਡੇ ਪੱਧਰ 'ਤੇ ਇਜ਼ਾਫਾ