ਖ਼ਬਰਾਂ
ਸਰਹੱਦ ਪਾਰ ਕਰਕੇ ਭਾਰਤ ’ਚ ਦਾਖਲ ਹੋਏ ਵਿਅਕਤੀ ਨੂੰ BSF ਨੇ ਕੀਤਾ ਢੇਰ
BSF ਅਤੇ ਖਾਲੜਾ ਪੁਲਿਸ ਨੇ ਇਲਾਕੇ ਵਿਚ ਚਲਾਈ ਤਲਾਸ਼ੀ ਮੁਹਿੰਮ
ਨੂਹ ਹਿੰਸਾ ਤੋਂ ਬਾਅਦ ਐਸ.ਪੀ. ਵਰੁਣ ਸਿੰਗਲਾ ਦਾ ਤਬਾਦਲਾ, ਨਰਿੰਦਰ ਬਿਜਾਰਨੀਆ ਸੰਭਾਲਣਗੇ ਜ਼ਿੰਮੇਵਾਰੀ
ਵਰੁਣ ਸਿੰਗਲਾ ਪਿਛਲੇ ਕੁੱਝ ਦਿਨਾਂ ਤੋਂ ਛੁੱਟੀ 'ਤੇ ਸਨ
ਮੋਟਰ ਦੁਰਘਟਨਾ ਦਾਅਵਾ ਉਸ ਖੇਤਰ ਦੇ MACT ਸਾਹਮਣੇ ਦਾਇਰ ਕਰਨ ਦੀ ਜ਼ਰੂਰਤ ਨਹੀਂ ਹੈ ਜਿਥੇ ਹਾਦਸਾ ਵਾਪਰਿਆ ਹੋਵੇ: ਸੁਪ੍ਰੀਮ ਕੋਰਟ
ਦੁਰਘਟਨਾਗ੍ਰਸਤ ਵਾਹਨ ਦੇ ਮਾਲਕ ਦੁਆਰਾ ਦਾਇਰ ਟਰਾਂਸਫਰ ਪਟੀਸ਼ਨ ਨੇ ਇਹ ਆਧਾਰ ਉਠਾਇਆ ਕਿ ਹਾਦਸਾ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਸਿਲੀਗੁੜੀ ਵਿਖੇ ਹੋਇਆ ਸੀ।
ਹੁਣ ਪੰਜਾਬ 'ਚ ਵੀ ਕੈਮਰਿਆਂ ਵਿਚ ਕੈਦ ਹੋਵੇਗੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ; ਲਗਣਗੇ 11 ਹਜ਼ਾਰ ਸੀ.ਸੀ.ਟੀ.ਵੀ. ਕੈਮਰੇ
ਪੰਜਾਬ ਪੁਲਿਸ ਨੇ ਇਸ ਪ੍ਰਾਜੈਕਟ ਨੂੰ ਲੁਧਿਆਣਾ ਵਿਚ ਟਰਾਇਲ ਵਜੋਂ ਸ਼ੁਰੂ ਕੀਤਾ
ਪੰਜਾਬ ਦੇ ਸਕੂਲਾਂ ਵਿਚ ਲਾਗੂ ਹੋਵੇਗਾ ਵਿਦਿਆਰਥੀ ਪੁਲਿਸ ਕੈਡਿਟ ਪ੍ਰੋਗਰਾਮ; 280 ਸਕੂਲਾਂ ਦੀ ਚੋਣ
7 ਅਤੇ 8 ਅਗਸਤ ਨੂੰ ਪੁਲਿਸ ਅਕੈਡਮੀ ਫਿਲੌਰ ਵਿਚ ਦਿਤੀ ਜਾਵੇਗੀ ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜਕ ਸੁਧਾਰਾਂ ਬਾਰੇ ਸਿਖਲਾਈ
ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਜਿੱਤ ਨਾਲ ਕੀਤੀ ਸ਼ੁਰੂਆਤ; ਚੀਨ ਨੂੰ 7-2 ਨਾਲ ਹਰਾਇਆ
ਕਪਤਾਨ ਹਰਮਨਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਨੇ ਕੀਤੇ 2-2 ਗੋਲ
ਆਦਮਪੁਰ ਗੋਲੀਕਾਂਡ: ASI ਦਾ ਲੜਕਾ ਕੁਲਵੰਤ ਸਿੰਘ ਨਿਕਲਿਆ ਮੁੱਖ ਮੁਲਜ਼ਮ
3 ਸਾਥੀਆਂ ਸਣੇ ਗ੍ਰਿਫ਼ਤਾਰ, 3 ਪਿਸਤੌਲ ਅਤੇ 13 ਕਾਰਤੂਸ ਬਰਾਮਦ
ਪਾਣੀਪਤ ਪਹੁੰਚਿਆ ਨੂਹ ਹਿੰਸਾ ਦਾ ਸੇਕ! ਦੇਰ ਰਾਤ ਦੁਕਾਨ ਅਤੇ ਗੱਡੀਆਂ ਦੀ ਕੀਤੀ ਗਈ ਭੰਨਤੋੜ
ਮਾਮਲੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਹਟਾਇਆ
ਲੁਧਿਆਣਾ: ਰੇਂਜ ਰੋਵਰ 'ਚੋਂ 22 ਲੱਖ ਰੁਪਏ ਚੋਰੀ, ਪੰਕਚਰ ਲਗਵਾਉਣ ਸਮੇਂ ਬਦਮਾਸ਼ਾਂ ਨੇ ਕੱਢਿਆ ਬੈਗ
ਸੀ.ਸੀ.ਟੀ.ਵੀ. ਕੈਮਰਿਆਂ ਦੀ ਕੀਤੀ ਜਾ ਰਹੀ ਜਾਂਚ
ਭਾਜਪਾ ਸ਼ਾਸਿਤ ਰਾਜਾਂ 'ਚ ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ 'ਤੇ ਕੀਤਾ ਜਾ ਰਿਹਾ ਹੈ ਅਤਿਆਚਾਰ - ਹਰਪਾਲ ਚੀਮਾ
ਦੇਸ਼ ਦੇ ਕਈ ਹਿੱਸਿਆਂ 'ਚ ਅੱਗ ਲੱਗੀ ਹੋਈ ਹੈ ਤੇ PM ਚੁੱਪ ਹਨ, ਉਨ੍ਹਾਂ ਦੀ ਚੁੱਪ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦਲਿਤ ਅਤੇ ਮਹਿਲਾ ਵਿਰੋਧੀ ਹੈ - ਹਰਪਾਲ ਸਿੰਘ ਚੀਮਾ