ਖ਼ਬਰਾਂ
ਮੀਤ ਹੇਅਰ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ 18 ਸਰਵੇਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਕ ਸਾਲ ਵਿੱਚ 30 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ
ਮਨੀਪੁਰ ਦੇ ਬਿਸ਼ਨੂਪੁਰ 'ਚ ਫਿਰ ਹੋਈ ਹਿੰਸਾ, 17 ਦੇ ਕਰੀਬ ਲੋਕ ਜਖ਼ਮੀ, ਇੰਫ਼ਾਲ ਵਿਚ ਲੱਗਿਆ ਕਰਫ਼ਿਊ
ਮਨੀਪੁਰ ਹਿੰਸਾ ਵਿਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੁਸ਼ਿਆਰਪੁਰ 'ਚ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ
ਹਾਜੀਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਨੂਹ ਹਿੰਸਾ ਮਾਮਲੇ ਸਬੰਧੀ ਅਪਡੇਟ : ਹੁਣ ਤਕ ਦਰਜ ਕੀਤੀਆਂ ਗਈਆਂ 45 FIRs ਅਤੇ139 ਦੋਸ਼ੀ ਗ੍ਰਿਫ਼ਤਾਰ
-ਮਾਮਲਿਆਂ ਦੀ ਜਾਂਚ ਲਈ 3 ਐਸ.ਆਈ.ਟੀਜ਼ ਗਠਿਤ
ਭਰਤ ਇੰਦਰ ਚਾਹਲ ’ਤੇ ਵਿਜੀਲੈਂਸ ਦੀ ਕਾਰਵਾਈ; ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ
ਜਾਣੂ ਸਰੋਤਾਂ ਤੋਂ 305% ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ
ਕੀ ਵੱਖ ਹੋਣ ਜਾ ਰਹੇ ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ? ਕ੍ਰਿਕਟਰ ਨੇ ਇੰਸਟਾਗ੍ਰਾਮ ਬਾਇਓ ਤੋਂ ਹਟਾਈ ਇਹ ਜਾਣਕਾਰੀ
ਸ਼ੋਇਬ ਨੇ ਅਪਣੇ ਬਾਇਓ ਤੋਂ ਸਾਨੀਆ ਮਿਰਜ਼ਾ ਦਾ ਨਾਂਅ ਹਟਾ ਦਿਤਾ ਹੈ।
ਅਮਰੀਕਾ: ਸਿੱਖ ਦੇ ਕਰਿਆਨਾ ਸਟੋਰ 'ਚ ਵੜਿਆ ਚੋਰ, ਅੱਗੋਂ ਗੁਰੂ ਦਾ ਸਿੱਖ ਵੀ ਨਹੀਂ ਡਰਿਆ, ਫੜ ਬਣਾਈ ਚੰਗੀ ਰੇਲ
ਸੋਸ਼ਲ ਮੀਡੀਆ 'ਤੇ ਘਟਨਾ ਦੀ ਵੀਡੀਓ ਹੋ ਰਹੀ ਹੈ ਵਾਇਰਲ
ਖ਼ਾਲਸਾ ਏਡ ’ਤੇ ਐਨ.ਆਈ.ਏ. ਦੀ ਛਾਪੇਮਾਰੀ ਨੂੰ ਲੈ ਕੇ ਸੁਨੀਲ ਜਾਖੜ ਨੇ ਜਤਾਇਆ ਇਤਰਾਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਭਾਰਤੀ ਲਾੜੇ ਨੇ ਪਾਕਿਸਤਾਨੀ ਲਾੜੀ ਨਾਲ ONLINE ਕਬੂਲਿਆ ਨਿਕਾਹ
ਜੋਧਪੁਰ ਦਾ ਅਰਬਾਜ਼ ਖ਼ਾਨ ਅਤੇ ਕਰਾਚੀ ਦੀ ਅਮੀਨਾ ਬਣੇ ਹਮਸਫ਼ਰ
ਜਗਰਾਉਂ 'ਚ 19 ਸਾਲਾ ਲੜਕੀ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਲਾ, ਮੌਤ
ਮੁਲਜ਼ਮ ਲੜਕੀ ਦਾ ਮੋਬਾਈਲ ਖੋਹ ਕੇ ਹੋਇਆ ਫ਼ਰਾਰ