ਖ਼ਬਰਾਂ
IndiGo ਸੰਕਟ ਦੇ ਚਲਦਿਆਂ ਰੇਲਵੇ ਅਤੇ ਆਈ.ਆਰ.ਸੀ.ਟੀ.ਸੀ. ਨੇ ਅਹਿਮਦਾਬਾਦ ਹਵਾਈ ਅੱਡੇ 'ਤੇ ਖੋਲ੍ਹਿਆ ਹੈਲਪ ਡੈਸਕ
ਯਾਤਰੀਆਂ ਦੀਆਂ ਮੁਸ਼ਕਿਲਆਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਫ਼ੈਸਲਾ
Mexico ਦੇ ਮਿਚੋਆਕਾਨ ਸੂਬੇ 'ਚ ਪੁਲਿਸ ਥਾਣੇ ਦੇ ਬਾਹਰ ਹੋਇਆ ਧਮਾਕਾ
2 ਪੁਲਿਸ ਅਧਿਕਾਰੀਆਂ ਦੀ ਹੋਈ ਮੌਤ, 7 ਹੋਏ ਜ਼ਖਮੀ
White House ਨੇ ਵਰਕ ਪਰਮਿਟ ਕਾਰਵਾਈ ਨੂੰ ਸਖਤ ਕਰਨ ਦੇ ਦਿੱਤੇ ਸੰਕੇਤ
ਗੈਰ-ਪ੍ਰਵਾਸੀਆਂ ਨੂੰ ਵੀਜ਼ੇ ਲਈ ਸੋਸ਼ਲ ਮੀਡੀਆ ਦੀਆਂ ਗੁਪਤ ਸੈਟਿੰਗਾਂ ਨੂੰ 'ਜਨਤਕ' ਕਰਨ ਦਾ ਦਿੱਤਾ ਹੁਕਮ
Punjab ਦੇ ਸਾਬਕਾ ਸਿੱਖਿਆ ਮੰਤਰੀ ਤਾਰਾ ਸਿੰਘ ਲਾਡਲ ਦਾ ਹੋਇਆ ਦੇਹਾਂਤ
ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪ੍ਰਗਟਾਇਆ ਦੁੱਖ
Ludhiana ਦੇ ਲਾਡੋਵਾਲ ਟੋਲ ਪਲਾਜ਼ੇ 'ਤੇ ਕਾਰ ਸਵਾਰਾਂ ਨੇ ਟੋਲ ਕਰਮਚਾਰੀਆਂ 'ਤੇ ਚਲਾਈ ਗੋਲੀ
ਕਾਰ ਸਵਾਰਾਂ ਨੇ VIP ਲਾਈਨ 'ਚੋਂ ਬਿਨਾ ਟੋਲ ਅਦਾ ਕੀਤੇ ਲੰਘਣ ਦੀ ਕੀਤੀ ਜ਼ਿੱਦ
Goa ਦੇ ਨਾਈਟ ਕਲੱਬ 'ਚ ਸਿਲੰਡਰ ਫਟਣ ਕਾਰਨ 25 ਵਿਅਕਤੀਆਂ ਦੀ ਗਈ ਜਾਨ
ਮਰਨ ਵਾਲਿਆਂ 'ਚ 3-4 ਟੂਰਿਸਟਾਂ ਸਮੇਤ ਕਲੱਬ ਦਾ ਸਟਾਫ਼ ਸ਼ਾਮਲ
ਟੈਰਿਫ਼ ਬਾਰੇ ਗੱਲਬਾਤ ਲਈ 10 ਨੂੰ ਭਾਰਤ ਆਵੇਗਾ ਅਮਰੀਕੀ ਵਫ਼ਦ
ਭਾਰਤ ਅਤੇ ਅਮਰੀਕਾ ਇਸ ਸਮੇਂ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ
ਲਗਾਤਾਰ ਪੰਜਵੇਂ ਦਿਨ ਹਵਾਈ ਮੁਸਾਫ਼ਰ ਖੱਜਲ-ਖੁਆਰ, ਇੰਡੀਗੋ ਦੀਆਂ 800 ਤੋਂ ਵੱਧ ਉਡਾਨਾਂ ਰੱਦ
ਕੰਪਨੀ ਨੇ ਹਾਲਤ ਪਹਿਲਾਂ ਨਾਲੋਂ ਸੁਧਰਨ ਦਾ ਦਾਅਵਾ ਕੀਤਾ
‘ਇੰਡੀਆ' ਗਠਜੋੜ ‘ਲਾਈਫ ਸਪੋਰਟ' ਉਤੇ, ਆਈ.ਸੀ.ਯੂ. 'ਚ ਦਾਖਲ ਹੋਣ ਦਾ ਖ਼ਤਰਾ : ਉਮਰ ਅਬਦੁੱਲਾ
ਕਿਹਾ, ਵਿਰੋਧੀ ਧਿਰ ਲਈ ਭਾਜਪਾ ਨੂੰ ਗੰਭੀਰ ਚੁਨੌਤੀ ਦੇਣ ਦਾ ਇਕੋ-ਇਕ ਤਰੀਕਾ ਹੈ ਕਿ ਉਹ ਅਪਣੇ ਸੱਭ ਤੋਂ ਵੱਡੇ ਹਲਕੇ ਕਾਂਗਰਸ ਦੇ ਦੁਆਲੇ ਇਕੱਠੇ ਹੋ ਜਾਣ
ਫ਼ੀਫ਼ਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿਤਾ ਸ਼ਾਂਤੀ ਪੁਰਸਕਾਰ
ਨੋਬਲ ਸ਼ਾਂਤੀ ਪੁਰਸਕਾਰ ਲਈ ਖੁੱਲ੍ਹ ਕੇ ਦਾਅਵਾ ਕਰਨ ਵਾਲੇ ਟਰੰਪ ਹੀ ਨਵੇਂ ਬਣਾਏ ਗਏ ਫੀਫਾ ਪੁਰਸਕਾਰ ਜਿੱਤਣ ਲਈ ਸਭ ਤੋਂ ਵੱਡੇ ਦਾਅਵੇਦਾਰ ਸਨ