ਖ਼ਬਰਾਂ
'Vande Mataram' ਗੀਤ 'ਤੇ ਬਹਿਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਵਿੰਨਿਆ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ
ਕਿਹਾ : ਮੋਦੀ ਨੂੰ ਜਿੰਨੇ ਸਾਲ ਪ੍ਰਧਾਨ ਮੰਤਰੀ ਬਣੇ ਨੂੰ ਹੋ ਗਏ, ਨਹਿਰੂ ਨੇ ਉਨੇ ਸਾਲ ਜੇਲ੍ਹ 'ਚ ਗੁਜਾਰੇ
ਸਾਂਸਦ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਕਾਨੂੰਨੀ ਨੋਟਿਸ
'7 ਦਿਨਾਂ ਦੇ ਅੰਦਰ ਮੁਆਫ਼ੀ ਮੰਗੇ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ'
Virat Kohli ਨੇ ਕਾਰੋਬਾਰੀ ਪਿੱਚ 'ਤੇ ਕੀਤੀ ਨਵੀਂ ਸ਼ੁਰੂਆਤ
ਐਜੀਲਿਟਾਸ ਸਪੋਰਟਸ 'ਚ ਕੀਤਾ 40 ਕਰੋੜ ਰੁਪਏ ਦਾ ਨਿਵੇਸ਼
ਦਿਮਾਗੀ ਇਲਾਜ ਦੀ ਜ਼ਰੂਰਤ ਡਾ.ਨਵਜੋਤ ਕੌਰ ਸਿੱਧੂ ਨੂੰ ਨਹੀਂ ਕਾਂਗਰਸ ਪਾਰਟੀ ਨੂੰ ਹੈ: ਹਰਪਾਲ ਚੀਮਾ
'ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਭ੍ਰਿਸ਼ਟਾਚਾਰ'
ਚੰਡੀਗੜ੍ਹ ਵਿੱਚ ਇਕ ਚੱਲਦੀ BMW ਕਾਰ ਨੂੰ ਲੱਗੀ ਅੱਗ
ਅੱਗ ਨਾਲ ਕਾਰ ਪੂਰੀ ਤਰ੍ਹਾਂ ਸੜ ਗਈ
Indian rice 'ਤੇ ਵਾਧੂ ਟੈਰਿਫ਼ ਲਗਾ ਸਕਦੇ ਹਨ ਡੋਨਾਲਡ ਟਰੰਪ
ਕਿਹਾ : ਭਾਰਤ ਤੋਂ ਆਉਣ ਵਾਲੇ ਸਸਤੇ ਚੌਲਾਂ ਕਾਰਨ ਅਮਰੀਕੀ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਸਹੀ ਰੇਟ
Ludhiana 'ਚ ਪੁਲ ਤੋਂ ਹੇਠਾਂ ਡਿੱਗਣ ਕਾਰਨ ਗੁਰਪ੍ਰੀਤ ਸਿੰਘ ਦੀ ਮੌਤ
ਟਰੈਕਟਰ ਟਰਾਲੀ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਮੁਹਾਲੀ ਦੇ ਛੱਤ ਲਾਈਟਾਂ ਦੇ ਕੋਲ ਵਾਪਰਿਆ ਭਿਆਨਕ ਹਾਦਸਾ, ਪਿਓ -ਧੀ ਦੀ ਮੌਕੇ ਉੱਤੇ ਹੋਈ ਮੌਤ
ਪਿਓ ਆਪਣੀ ਧੀ ਨੂੰ ਪੇਪਰ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ ਚੰਡੀਗੜ੍ਹ
CTU ਸਟਾਫ਼ ਦੀ ਹੜਤਾਲ ਵਿਰੁਧ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਨ ਦੀ ਕੀਤੀ ਸਿਫਾਰਸ਼
19 ਡਰਾਈਵਰਾਂ ਅਤੇ ਕੰਡਕਟਰਾਂ ਵਿਰੁਧ ਮਾਮਲਾ ਕੀਤਾ ਜਾਵੇ ਦਰਜ
ਫਾਜ਼ਿਲਕਾ 'ਚ ਬੀ.ਐਲ.ਓਜ਼. ਨੇ SSP ਦੀ ਗੱਡੀ ਨੂੰ ਘੇਰਿਆ
ਤੁਸੀਂ ਮੇਰੀ ਗੱਡੀ ਨੂੰ ਕਿਵੇਂ ਰੋਕ ਸਕਦੇ ਹੋ? ਇੱਕ ਪਾਸੇ ਹੋ ਜਾਓ ਅਤੇ ਮੈਨੂੰ ਆਪਣਾ ਕੰਮ ਕਰਨ ਦਿਓ:SSP