ਖ਼ਬਰਾਂ
Delhi CCS Fire : ਵੱਡੀ ਖ਼ਬਰ : ਦਿੱਲੀ ਦੇ ਜਨਪਥ ਰੋਡ 'ਤੇ ਸੀਸੀਐਸ ਇਮਾਰਤ ’ਚ ਲੱਗੀ ਅੱਗ,13 ਫਾਇਰ ਬ੍ਰਿਗੇਡ ਗੱਡੀਆਂ ਮੌਜੂਦ
Delhi CCS Fire : ਅੱਗ ਬੁਝਾਉਣ ਦਾ ਕੰਮ ਜਾਰੀ
Punjab News: ਪੰਜਾਬ ਵਿਚ ਭਿਆਨਕ ਗਰਮੀ ਨੇ ਕੱਢੇ ਵੱਟ, ਇਕ ਹੋਰ ਵਿਅਕਤੀ ਨੇ ਤੋੜਿਆ ਦਮ
Punjab News: ਮ੍ਰਿਤਕ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ
Iran and Israel war ਕਦੋਂ ਤੋਂ ਚੱਲ ਰਹੀ ਹੈ ਤੇ ਮੌਜੂਦਾ ਸਮੇਂ ਕੀ ਹਨ ਹਾਲਾਤ
ਜਾਣੋ, ਦੋਹਾਂ ਦੇਸ਼ਾਂ ’ਚੋਂ ਕੌਣ ਹੈ ਜ਼ਿਆਦਾ ਤਾਕਤਵਰ
Ahemdabad Plane Crash: ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਾਲੀ ਥਾਂ 'ਤੇ NSG ਟੀਮ ਤਾਇਨਾਤ
NSG ਕਮਾਂਡੋ ਹੋਸਟਲ ਇਮਾਰਤ ਵਿੱਚ ਹਾਦਸੇ ਵਾਲੀ ਥਾਂ 'ਤੇ ਦੇਖੇ ਗਏ, ਜਿੱਥੇ ਜਹਾਜ਼ ਦਾ ਟੇਲ ਸੈਕਸ਼ਨ ਹਾਦਸੇ ਤੋਂ ਬਾਅਦ ਫਸਿਆ ਹੋਇਆ ਹੈ।
Operation Sindoor ਭਾਰਤੀ ਹਵਾਈ ਸੈਨਾ ਦੀ ਵਿਲੱਖਣ ਬਹਾਦਰੀ ਦੀ ਇੱਕ ਵੱਡੀ ਉਦਾਹਰਣ ਹੈ: ਹਵਾਈ ਸੈਨਾ ਮੁਖੀ
ਉਨ੍ਹਾਂ ਕਿਹਾ, "ਭਾਰਤ ਦੇ ਹਰ ਨਾਗਰਿਕ ਦੁਆਰਾ ਭਾਰਤੀ ਹਵਾਈ ਸੈਨਾ ਵਿੱਚ ਦਿਖਾਏ ਗਏ ਭਰੋਸੇ 'ਤੇ ਖਰਾ ਉਤਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ
Ludhiana By Elections : ਲੁਧਿਆਣਾ ਜ਼ਿਮਨੀ ਚੋਣਾਂ ’ਚ ਕਿਹੜੇ-ਕਿਹੜੇ ਮੁੱਦੇ ਪਾਉਣਗੇ ਪ੍ਰਭਾਵ
Ludhiana By Elections : ਵਿਸਥਾਰ ਸਹਿਤ ਜਾਣੋ
Abohar News: ਅਬੋਹਰ 'ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ
Abohar News: ਪੁਲਿਸ ਨੇ ਡੇਢ ਘੰਟੇ 'ਚ ਹੀ ਮੁਲਜ਼ਮਾਂ ਨੂੰ ਕੀਤਾ ਕਾਬੂ
Sikandar Singh Maluka News: ਮੁੜ ਅਕਾਲੀ ਦਲ ਵਿਚ ਸ਼ਾਮਲ ਹੋਏ ਸਿਕੰਦਰ ਸਿੰਘ ਮਲੂਕਾ, ਸੁਖਬੀਰ ਬਾਦਲ ਨੇ ਕਰਵਾਇਆ ਸ਼ਾਮਲ
Sikandar Singh Maluka News: ਲੁਧਿਆਣਾ ਜ਼ਿਮਨੀ ਚੋਣ ਵਿਚ ਕਰਨਗੇ ਪ੍ਰਚਾਰ
Vijay Rupani Cancel Ticket News: 5 ਜੂਨ ਨੂੰ ਹੀ ਵਿਜੇ ਰੂਪਾਣੀ ਨੇ ਜਾਣਾ ਸੀ ਲੰਡਨ, ਪਰ ਇਸ ਕਾਰਨ ਕਰ ਕੇ ਟਿਕਟ ਕੀਤੀ ਸੀ ਰੱਦ
Vijay Rupani Cancel Ticket News: ਉਨ੍ਹਾਂ ਦੇ ਦਿਹਾਂਤ ਕਾਰਨ ਪੰਜਾਬ ਭਾਜਪਾ ਵਿਚ ਸੋਗ ਦੀ ਲਹਿਰ