ਖ਼ਬਰਾਂ
Punjab News: ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਸੂਬਾ ਹੈ ‘ਪੰਜਾਬ'
ਦੇਸ਼ ਭਰ 'ਚ ਵੀਰ ਨਾਰੀਆਂ ਦੀ ਗਿਣਤੀ 6,98,252 ਲੱਖ , ਦੂਜੇ 'ਤੇ ਕੇਰਲ ਅਤੇ ਤੀਜੇ 'ਤੇ ਉਤਰ ਪ੍ਰਦੇਸ਼
Mohali News : ਮੋਹਾਲੀ ਦੇ ਨਿੱਜੀ ਹਸਪਤਾਲ 'ਚ ਨਰਸ ਵੱਲੋਂ ਖੁਦਕੁਸ਼ੀ
Mohali News : ਮ੍ਰਿਤਕਾ ਕਈ ਦਿਨਾਂ ਤੋਂ ਚੱਲ ਰਹੀ ਸੀ ਪਰੇਸ਼ਾਨ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Himachal News: ਹਿਮਾਚਲ ਵਿੱਚ ਪੰਜਾਬ ਦੇ ਸ਼ਰਧਾਲੂਆਂ ਦੀ ਖੱਡ ਵਿਚ ਡਿੱਗੀ ਪਿਕਅੱਪ , 4 ਦੀ ਮੌਤ
15 ਬੱਚਿਆਂ ਸਮੇਤ 23 ਜ਼ਖ਼ਮੀ, ਧਾਰਮਿਕ ਸਥਾਨ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
Delhi News : ਦੁਨੀਆਂ ਭਰ 'ਚ 1.5 ਕਰੋੜ ਕੁੜੀਆਂ ਨੂੰ ਨਹੀਂ ਮਿਲ ਰਹੀ ਪ੍ਰਾਇਮਰੀ ਸਿੱਖਿਆ
Delhi News : ਸੰਯੁਕਤ ਰਾਸ਼ਟਰ ਮਹਿਲਾ ਦੀ ਨਵੀਂ ਰਿਪੋਰਟ 'ਚ ਲਿੰਗ ਭੇਦਭਾਵ ਦਾ ਹੋਇਆ ਖੁਲਾਸਾ, ਕਈ ਥਾਵਾਂ 'ਤੇ 48.1% ਕੁੜੀਆਂ ਸਕੂਲ ਹੀ ਨਹੀਂ ਜਾਂਦੀਆਂ
Kishtwar Cloudburst News: ਕਿਸ਼ਤਵਾੜ ਜ਼ਿਲ੍ਹੇ ਵਿਚ ਬੱਦਲ ਫਟਣ ਨਾਲ ਘੱਟੋ-ਘੱਟ 52 ਲੋਕਾਂ ਦੀ ਹੋਈ ਮੌਤ
Kishtwar Cloudburst News 100 ਤੋਂ ਵੱਧ ਲੋਕ ਲਾਪਤਾ
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵਲੋਂ ਅਲਰਟ ਜਾਰੀ
Punjab Weather Update: ਬੀਤੇ ਦਿਨ ਪਏ ਮੀਂਹ ਨਾਲ ਮੌਸਮ ਹੋਇਆ ਠੰਢਾ
CM Mann ਨੇ ਫ਼ਰੀਦਕੋਟ ਵਿੱਚ ਲਹਿਰਾਇਆ ਝੰਡਾ, ਕਿਹਾ- ਇਹ ਆਜ਼ਾਦੀ ਸਾਨੂੰ ਸਸਤੀ ਨਹੀਂ ਸਗੋਂ ਮਹਿੰਗੀ ਪਈ
'ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ 80 ਪ੍ਰਤੀਸ਼ਤ ਕੁਰਬਾਨੀਆਂ ਦਿੱਤੀਆਂ ਹਨ'
Narendra Modi News: 'ਅਸੀਂ ਪ੍ਰਮਾਣੂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ, ਅਸੀਂ ਮੂੰਹ ਤੋੜ ਜਵਾਬ ਦੇਵਾਂਗੇ' ਲਾਲ ਕਿਲ੍ਹੇ ਤੋਂ ਬੋਲੇ PM ਮੋਦੀ
ਖ਼ੂਨ ਤੇ ਪਾਣੀ ਇੱਕ ਸਾਥ ਨਹੀਂ ਵਗਣਗੇ-PM ਮੋਦੀ
Mansa News: ਸਜ਼ਾ ਸੁਣਦਿਆਂ ਹੀ ਦੋਸ਼ੀ ਨੇ ਅਦਾਲਤ ਦੀ ਦੂਜੀ ਮੰਜ਼ਲ ਤੋਂ ਮਾਰੀ ਛਾਲ
ਮੁਲਜ਼ਮ ਨੂੰ ਅਦਾਲਤ 'ਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ
Independence Day: ਗਲਿਉਂ ਟੁੱਟੇ ਗੀਤ ਫਿਰ ਤ੍ਰਕਲਿਉਂ ਟੁੱਟੀ ਤੰਦ : ਆਜ਼ਾਦੀ ਦੇ ਜਸ਼ਨ ਤੇ ਪੰਜਾਬੀਆਂ ਦੇ ਹੌਕੇ
Independence Day: ਲੱਖਾਂ ਕਤਲ, ਹਜ਼ਾਰਾਂ-ਹਜ਼ਾਰ ਔਰਤਾਂ ਦੀ ਬੇਪਤੀ, ਕਰੋੜਾਂ ਲੋਕਾਂ ਦਾ ਉਜਾੜਾ