ਖ਼ਬਰਾਂ
ਉੱਤਰੀ ਸਾਗਰ 'ਚ 3000 ਕਾਰਾਂ ਲੈ ਕੇ ਜਾ ਰਹੇ ਜਹਾਜ਼ 'ਚ ਲੱਗੀ ਅੱਗ, ਇਕ ਭਾਰਤੀ ਦੀ ਮੌਤ, 20 ਜ਼ਖਮੀ
ਇਹ ਅੱਗ ਮੰਗਲਵਾਰ ਰਾਤ ਨੂੰ 199-ਮੀਟਰ ਲੰਬੇ ਫਰੀਮੇਂਟਲ ਹਾਈਵੇਅ 'ਤੇ ਲੱਗੀ, ਪਨਾਮਾ-ਰਜਿਸਟਰਡ ਜਹਾਜ਼ ਜੋ ਜਰਮਨੀ ਤੋਂ ਮਿਸਰ ਜਾ ਰਿਹਾ ਸੀ
ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਚੀਨ ਨੇ ਦਿਤਾ 2.4 ਅਰਬ ਡਾਲਰ ਦਾ ਕਰਜ਼ਾ
ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
UPA ਦੇ ਕੁਕਰਮ ਯਾਦ ਨਾ ਆਉਣ, ਇਸ ਲਈ ਅਪਣਾ ਨਾਮ ਬਦਲ ਕੇ INDIA ਕਰ ਲਿਆ - ਪੀਐੱਮ ਮੋਦੀ
ਨਾਮ 'ਚ INDIA ਪਰ ਕੰਮ ਉਹੀ ਪੁਰਾਣਾ - ਪ੍ਰਧਾਨ ਮੰਤਰੀ
ਸਾਡੀ ਸਰਕਾਰ ਕਿਸਾਨਾਂ ਦਾ ਦੁੱਖ ਦਰਦ ਸਮਝਣ ਵਾਲੀ ਸਰਕਾਰ ਹੈ-PM ਮੋਦੀ
9 ਸਾਲਾਂ 'ਚ ਅਸੀਂ ਬੀਜ ਤੋਂ ਬਾਜ਼ਾਰ ਤੱਕ ਕਿਸਾਨਾਂ ਦੇ ਹੱਕ 'ਚ ਫ਼ੈਸਲੇ ਲਏ
MP ਸੰਜੇ ਸਿੰਘ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ; ਕਿਹਾ, “ਦੇਸ਼ ਲਈ ਘਾਤਕ ਸਾਬਤ ਹੋ ਰਹੀ ਨਫ਼ਰਤ ਦੀ ਰਾਜਨੀਤੀ”
ਸੰਸਦ ਭਵਨ ਕੰਪਲੈਕਸ ਵਿਚ ਜਾਰੀ ਧਰਨੇ ਦੌਰਾਨ ਕੇਂਦਰ ਨੂੰ ਕੀਤੇ ਸਵਾਲ
ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ BJP ਦੇ ਵਫ਼ਦ ਨੇ ਕੀਤੀ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ
ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਕੀਤੀ ਅਪੀਲ
ਤੁਸੀਂ ਕਿਸ ਤਰ੍ਹਾਂ ਦੇ 'ਇੰਡੀਆ' ਹੋ: ਜੈਸ਼ੰਕਰ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ
ਜੈਸ਼ੰਕਰ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਵਿਰੋਧੀ ਧਿਰ ਨੇ 'ਪੱਖਪਾਤੀ ਰਾਜਨੀਤੀ' ਨੂੰ ਪਹਿਲ ਦਿਤੀ ਹੈ।
ਜਿਨਸੀ ਸੋਸ਼ਣ ਮਾਮਲਾ: ਸਾਬਕਾ ਮੰਤਰੀ ਸੰਦੀਪ ਸਿੰਘ ’ਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਦਾ ਫੋਨ ਰਿਕਾਰਡ ਰਿਕਵਰ
ਮੋਬਾਈਲ ਡਾਟਾ ਵਿਚ ਕੁੱਝ ਨਵੇਂ ਨਾਂਅ ਵੀ ਆਏ ਸਾਹਮਣੇ
ਸੀਵਰੇਜ ਦੀ ਗੈਸ ਚੜਨ ਕਾਰਨ ਇਕ ਸਫਾਈ ਕਰਮਚਾਰੀ ਦੀ ਮੌਤ, ਦੋ ਦੀ ਹਾਲਤ ਗੰਭੀਰ
ਇਸ ਘਟਨਾ ਤੋਂ ਬਾਅਦ ਸਫ਼ਾਈ ਕਰਮਚਾਰੀਆਂ 'ਚ ਰੋਸ ਅਤੇ ਰੋਹ ਪਾਇਆ ਜਾ ਰਿਹਾ
ਦਿੱਲੀ AIIMS ਦੇ ਡਾਕਟਰਾਂ ਨੇ ਕੀਤਾ ਚਮਤਕਾਰ, ਛਾਤੀ ਅਤੇ ਪੇਟ ਤੋਂ ਜੁੜੀਆਂ ਦੋ ਮਾਸੂਮਾਂ ਨੂੰ ਕੀਤਾ ਇਕ ਦੂਜੇ ਤੋਂ ਵੱਖ
ਕਰੀਬ ਸਾਢੇ 12 ਘੰਟੇ ਵਿਚ ਕੀਤਾ ਗਿਆ ਰਿਧੀ ਅਤੇ ਸਿਧੀ ਦਾ ਸਫ਼ਲ ਅਪ੍ਰੇਸ਼ਨ