ਖ਼ਬਰਾਂ
ਅਹਿਮਦੀਆ ਵਿਵਾਦ: ਵਕਫ਼ ਬੋਰਡ ਕਿਸੇ ਵੀ ਭਾਈਚਾਰੇ ਨੂੰ ਧਰਮ ’ਚੋਂ ਨਹੀਂ ਕੱਢ ਸਕਦਾ: ਸਮ੍ਰਿਤੀ ਇਰਾਨੀ
ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ ਆਂਧਰ ਪ੍ਰਦੇਸ਼ ਸਰਕਾਰ ਨੂੰ ਲਿਖੀ ਚਿੱਠੀ
ਲਾਰੈਂਸ ਬਿਸ਼ਨੋਈ ਦਾ ਕਰੀਬੀ ਗੈਂਗਸਟਰ ਵਿਕਰਮ ਬਰਾੜ ਗ੍ਰਿਫ਼ਤਾਰ
ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਵੀ ਸ਼ਾਮਲ ਹੈ ਵਿਕਰਮ ਬਰਾੜ
ਵਿਧਾਇਕ ਦਿਨੇਸ਼ ਚੱਢਾ ਵਿਰੁਧ ਰੂਪਨਗਰ ਵਿਖੇ ਦਿਤਾ ਗਿਆ ਸੂਬਾ ਪੱਧਰੀ ਰੋਸ ਧਰਨਾ, 30 ਜੁਲਾਈ ਤਕ ਕਲਮਛੋੜ ਹੜਤਾਲ ਰਹੇਗੀ ਜਾਰੀ
ਕਰਮਚਾਰੀਆਂ ਵਲੋਂ ਜਨਤਕ ਮੁਆਫ਼ੀ ਦੀ ਕੀਤੀ ਜਾ ਰਹੀ ਮੰਗ
ਪੁਲਿਸ ਨੇ ਫਿਲੌਰ ਲੁੱਟ ਦੀ ਵਾਰਦਾਤ ਨੂੰ 24 ਘੰਟਿਆਂ ਵਿਚ ਸੁਲਝਾਇਆ, 2 ਮੁਲਜ਼ਮਾਂ ਨੂੰ ਕੀਤਾ ਕਾਬੂ
ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਕਰੀਬ 2 ਲੱਖ ਦੀ ਲੁੱਟੀ ਰਕਮ ਬਰਾਮਦ
ਸਿੱਕਮ ਬਾਰਡਰ ’ਤੇ ਸ਼ਹੀਦ ਹੋਇਆ ਪੰਜਾਬ ਦਾ ਜਵਾਨ
ਸ਼ਹੀਦ ਦੇ ਪ੍ਰਵਾਰ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਗਟਾਈ ਹਮਦਰਦੀ
ਵਿਜੀਲੈਂਸ ਵਲੋਂ ਡੋਪ ਟੈਸਟ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਦੀ ਸਿਫ਼ਾਰਸ਼
ਸਰਕਾਰੀ ਹਸਪਤਾਲਾਂ ਵਿਚ ਕੀਤੇ ਜਾਂਦੇ ਡੋਪ ਟੈਸਟਾਂ 'ਚ ਬੇਨਿਯਮੀਆਂ ਦਾ ਲਿਆ ਗੰਭੀਰ ਨੋਟਿਸ
ਰਾਹੁਲ ਨੇ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਵਾਲੇ ਗਿਗ ਵਰਕਰਾਂ ਲਈ ਰਾਜਸਥਾਨ ਦੇ ਨਵੇਂ ਕਾਨੂੰਨ ਦੀ ਕੀਤੀ ਸ਼ਲਾਘਾ
ਅਸੀਂ ਹਮੇਸ਼ਾ ਭਾਰਤ ਦੇ ਗਰੀਬ ਅਤੇ ਮਿਹਨਤਕਸ਼ ਲੋਕਾਂ ਦੇ ਨਾਲ ਖੜੇ ਹਾਂ, ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਤਪੱਸਿਆ ਦਾ ਫਲ ਮਿਲ ਸਕੇ
1984 ਸਿੱਖ ਨਸਲਕੁਸ਼ੀ ਦੇ ਪੀੜਤ ਪ੍ਰਵਾਰਾਂ ਨੇ ਜਗਦੀਸ਼ ਟਾਈਟਲਰ ਵਿਰੁਧ ਕੀਤੀ ਨਾਅਰੇਬਾਜ਼ੀ
ਕਿਹਾ, “ਇਨ੍ਹਾਂ ਨੇ ਸਾਡਾ ਟੱਬਰ ਉਜਾੜ ਦਿਤਾ, ਟਾਈਟਲਰ ਨੂੰ ਦਿਤੀ ਜਾਵੇ ਫਾਂਸੀ ਦੀ ਸਜ਼ਾ”
ਸੋਮਵਾਰ ਨੂੰ ਲੋਕ ਸਭਾ ਵਿਚ ਦਿੱਲੀ ਸੇਵਾਵਾਂ ਬਿੱਲ ਪੇਸ਼ ਕਰਨਗੇ ਗ੍ਰਹਿ ਮੰਤਰੀ ਅਮਿਤ ਸ਼ਾਹ
ਕੇਂਦਰੀ ਕੈਬਨਿਟ ਨੇ ਦਿਤੀ ਮਨਜ਼ੂਰੀ
2020 ਤੋਂ ਬਾਅਦ ਅਨਾਥ ਅਤੇ ਮਾਪਿਆਂ ਵਲੋਂ ਤਿਆਗੇ ਬੱਚਿਆਂ ਦੀ ਗਿਣਤੀ ’ਚ 25 ਫੀ ਸਦੀ ਵਾਧਾ: ਸਰਕਾਰ
ਦੇਸ਼ ਵਿਚ 3,443 ਬੱਚਿਆਂ ਨੂੰ ਪਿਛਲੇ ਇਕ ਸਾਲ ਵਿਚ ਗੋਦ ਲਿਆ ਗਿਆ ਹੈ।