ਖ਼ਬਰਾਂ
ਕੇਰਲ: IUML ਦੇ ਯੂਥ ਵਿੰਗ ਮਾਰਚ ਦੌਰਾਨ ਭੜਕਾਊ ਨਾਅਰੇਬਾਜ਼ੀ, 300 ਤੋਂ ਵੱਧ ਲੋਕਾਂ ਵਿਰੁਧ ਕੇਸ ਦਰਜ
ਭੜਕਾਊ ਨਾਅਰੇਬਾਜ਼ੀ ਕਰਨ ਵਾਲੇ ਵਰਕਰ ਨੂੰ ਜਥੇਬੰਦੀ ਵਿਚੋਂ ਕੱਢਿਆ
ਗਾਇਬ ਸਿੱਕਿਆਂ ਦਾ ਮਾਮਲਾ ਹੱਲ ਕਰਨ ਲਈ ਐਸ.ਆਈ.ਟੀ. ਦਾ ਗਠਨ
ਸੋਨੇ ਦੇ ਸਿੱਕਿਆਂ ਨੂੰ ਬਰਾਮਦ ਕਰਨ ਲਈ ਪੁੱਛ-ਪੜਤਾਲ ਜਾਰੀ
ਰੋਜ਼ੀ ਰੋਟੀ ਲਈ ਬੈਂਗਲੁਰੂ ਗਈ ਲੜਕੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮਾਪਿਆਂ ਨੇ ਕਤਲ ਦਾ ਜਤਾਇਆ ਸ਼ੱਕ
ਹਾਈ ਕੋਰਟ ਨੇ ਗਿਆਨਵਾਪੀ ਸਰਵੇਖਣ 'ਤੇ ਵੀਰਵਾਰ ਤਕ ਰੋਕ ਵਧਾਈ; ਭਲਕੇ ਵੀ ਜਾਰੀ ਰਹੇਗੀ ਸੁਣਵਾਈ
ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚੀਫ਼ ਜਸਟਿਸ ਪ੍ਰੀਤਿੰਕਰ ਦਿਵਾਕਰ ਨੇ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਨੂੰ ਜਾਰੀ ਰੱਖਣ ਦਾ ਹੁਕਮ ਦਿਤਾ
ਕਾਂਗਰਸ ਨੇਤਾ ਸੋਨੀਆ ਗਾਂਧੀ ਨੇ 'ਆਪ' ਦੇ ਸੰਜੇ ਸਿੰਘ ਨੂੰ ਕਿਹਾ: ਤੁਹਾਨੂੰ ਸਾਡਾ ਸਮਰਥਨ ਹੈ
ਅਪਣੀ ਮੁਅੱਤਲੀ ਦੇ ਵਿਰੁਧ ਸੰਜੇ ਸਿੰਘ ਸੰਸਦ ਕੰਪਲੈਕਸ 'ਚ ਹੀ ਧਰਨੇ 'ਤੇ ਬੈਠੇ ਹਨ।
ਫਾਜ਼ਿਲਕਾ 'ਚ ਪਾਕਿ ਨਾਗਰਿਕ ਗ੍ਰਿਫਤਾਰ, ਸਰਹੱਦ ਪਾਰ ਕਰਕੇ ਆਇਆ ਭਾਰਤ
BSF ਨੇ ਪੁੱਛਗਿੱਛ ਕੀਤੀ ਸ਼ੁਰੂ
ਮੁੱਖ ਮੰਤਰੀ ਵੱਲੋਂ ਨੌਕਰੀ ਦੌਰਾਨ ਹਾਦਸੇ ਵਿਚ ਮਾਰੇ ਜਾਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਐਲਾਨ
ਡਿਊਟੀ ਦੌਰਾਨ ਦਿਵਿਆਂਗ ਹੋਏ ਸੈਨਿਕਾਂ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੁੱਗਣੀ ਹੋਵੇਗੀ
ਗੁਰਦਾਸਪੁਰ 'ਚ ਖੇਤਾਂ ਵਿਚ ਪਲਟੀ ਬੱਚਿਆਂ ਨਾਲ ਭਰੀ ਸਕੂਲੀ ਬੱਸ, ਬੱਚਿਆਂ ਨੂੰ ਲੱਗੀਆਂ ਮਾਮੂਲੀ ਸੱਟਾਂ
ਰਾਹਤ ਦੀ ਗੱਲ ਕਿਸੇ ਤਰ੍ਹਾਂ ਦਾ ਨਹੀਂ ਹੋਇਆ ਜਾਨੀ ਨੁਕਸਾਨ
ਗੁਰਦਾਸਪੁਰ : ਬੱਚਿਆਂ ਨਾਲ ਭਰੀ ਸਕੂਲ ਬੱਸ ਖੇਤਾਂ ’ਚ ਪਲਟੀ, ਵਾਲ-ਵਾਲ ਬਚੇ ਬੱਚੇ
ਮਾਪਿਆਂ ਨੇ ਮੰਗ ਕੀਤੀ ਹੈ ਕਿ ਸਕੂਲ ਬੱਸ ਦੇ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ
ਮੌਸਮ ਵਿਭਾਗ ਵਲੋਂ ਅਲਰਟ ਜਾਰੀ, ਪੰਜਾਬ ’ਚ ਅਗਲੇ ਤਿੰਨ ਦਿਨਾਂ ਤਕ ਭਾਰੀ ਮੀਂਹ ਪੈਣ ਦੀ ਚੇਤਾਵਨੀ
ਮਾਝਾ ਅਤੇ ਮਾਲਵਾ ਵਿਖੇ 26, 27,28 ਅਤੇ 29 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ