ਖ਼ਬਰਾਂ
ਮਨੀਪੁਰ ਦੇ ਮੋਰੇਹ ਵਿਚ ਭੀੜ ਨੇ ਘਰਾਂ ਨੂੰ ਲਗਾਈ ਅੱਗ, ਸੁਰੱਖਿਆ ਬਲਾਂ ਦੀਆਂ ਬੱਸਾਂ ਨੂੰ ਵੀ ਬਣਾਇਆ ਨਿਸ਼ਾਨਾ
ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ
ਭਾਰਤ ਅਪਣਾ ਮਾਣ ਬਰਕਰਾਰ ਰੱਖਣ ਲਈ ਐਲ.ਓ.ਸੀ. ਪਾਰ ਕਰਨ ਨੂੰ ਤਿਆਰ : ਰਾਜਨਾਥ
ਰਖਿਆ ਮੰਤਰੀ ਨੇ ਕਾਰਗਿਲ ਜੰਗ ਦੌਰਾਨ ਅਪਣਾ ਜੀਵਨ ਬਲੀਦਾਨ ਕਰਨ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦਿਤੀ
ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਮਾਨਸਾ ਅਦਾਲਤ ਨੇ ਸਾਰੇ ਮੁਲਜ਼ਮਾਂ ਖਿਲਾਫ਼ ਦੋਸ਼ ਕੀਤੇ ਤੈਅ
9 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ
ਏਸ਼ੀਅਨ ਗੱਤਕਾ ਫੈਡਰੇਸ਼ਨ ਵੱਲੋਂ ਗੱਤਕੇ ਨੂੰ ਭਾਰਤ ਦੀਆਂ ਰਾਸ਼ਟਰੀ ਖੇਡਾਂ 'ਚ ਸ਼ਾਮਲ ਕਰਨ ਲਈ ਖੁਸ਼ੀ ਦਾ ਪ੍ਰਗਟਾਵਾ
ਭਵਿੱਖ ਗੱਤਕਾ ਬਣੇਗਾ ਅੰਤਰਰਾਸ਼ਟਰੀ ਖੇਡ : ਜਸਵੰਤ ਸਿੰਘ ਗੋਗਾ
ਸਿੱਖੀ ਸਰੂਪ ਵਾਲੇ ਮੁੱਕੇਬਾਜ਼ ਇੰਦਰ ਸਿੰਘ ਬਾਸੀ ਨੇ ਜਿੱਤੀ ਸਦਰਨ ਇੰਗਲੈਂਡ ਚੈਂਪੀਅਨਸ਼ਿਪ
ਪੇਸ਼ੇਵਰ ਮੁਕਾਬਲੇ 'ਚ ਇਹ ਖ਼ਿਤਾਬ ਹਾਸਲ ਕਰਨ ਵਾਲਾ ਬਣਿਆ ਪਹਿਲਾ ਸਿੱਖ ਖਿਡਾਰੀ
ਖੰਨਾ 'ਚ ਸੱਪ ਦੇ ਡੰਗਣ ਨਾਲ 22 ਸਾਲਾ ਮੁਟਿਆਰ ਦੀ ਹੋਈ ਮੌਤ
ਹਸਪਤਾਲ ਲਿਜਾਣ 'ਚ ਦੇਰੀ ਹੋਣ ਕਰਕੇ ਲੜਕੀ ਨੇ ਰਸਤੇ 'ਚ ਹੀ ਤੋੜਿਆ ਦਮ
'ਆਪ' MLA ਤੇ IAS ਅਫ਼ਸਰ ਵਿਚਾਲੇ ਵਿਵਾਦ ਮਾਮਲਾ : ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼ ਹੋਏ IAS ਅਧਿਕਾਰੀ ਦਲੀਪ ਕੁਮਾਰ
ਕਿਹਾ - ਵਿਧਾਇਕ ਗੁਰਪ੍ਰੀਤ ਗੋਗੀ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ, ਅੱਗੇ ਤੋਂ ਧਿਆਨ ਰੱਖਾਂਗਾ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਬਣਦਾ ਮਾਣ-ਸਤਿਕਾਰ ਦੇਵਾਂਗਾ
ਮਾਂ ਦੀਆਂ ਯਾਦਾਂ 'ਚ ਜਿੰਦਾ ਕਾਰਗਿਲ ਦਾ ਸ਼ਹੀਦ ਰਾਜੇਸ਼ ਕੁਮਾਰ, ਮਾਂ ਰੋਜ਼ਾਨਾ ਕਰਦੀ ਪੁੱਤ ਦੇ ਕਮਰੇ ਦੀ ਸਫ਼ਾਈ
ਵਰਦੀਆਂ ਅਤੇ ਜੁੱਤੀਆਂ ਦੀ ਸਫਾਈ ਕਰਕੇ ਪੁੱਤ ਨੂੰ ਪਰੋਸਦੀ ਭੋਜਨ
ਸੁਲਤਾਨਪੁਰ ਲੋਧੀ: ਚੰਗੇ ਭਵਿੱਖ ਲਈ ਦੁਬਈ ਗਿਆ ਨੌਜਵਾਨ ਹੋਇਆ ਲਾਪਤਾ
ਲਾਪਤਾ ਵਿਅਕਤੀ ਦੀ ਬਲਜਿੰਦਰ ਸਿੰਘ ਵਜੋਂ ਹੋਈ ਪਛਾਣ
ਪੰਜ ਸਾਲਾਂ ’ਚ ਸੀਵਰੇਜ ਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਕਰਦੇ ਸਮੇਂ 339 ਲੋਕਾਂ ਦੀ ਹੋਈ ਮੌਤ
ਕੇਂਦਰ ਸਰਕਾਰ ਨੇ ਲੋਕ ਸਭਾ ਵਿਚ ਸਾਂਝੇ ਕੀਤੇ ਅੰਕੜੇ