ਖ਼ਬਰਾਂ
10 ਦਿਨ ਪਹਿਲਾਂ 46 ਲੱਖ ਰੁਪਏ ਕਰਜ਼ਾ ਚੁੱਕ ਕੇ ਕੈਨੇਡਾ ਭੇਜੇ ਨੌਜੁਆਨ ਦੀ ਮੌਤ
ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ
ਸੰਸਦ ਦਾ ਮਾਨਸੂਨ ਇਜਲਾਸ: ਕਾਂਗਰਸ ਨੇ ਸਰਕਾਰ ਵਿਰੁਧ ਸਦਨ 'ਚ ਦਿਤਾ ਬੇਭਰੋਸਗੀ ਮਤਾ
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਹੋਈ ਮੁਲਤਵੀ
ਅਜਨਾਲਾ ਕੋਰਟ ਕੰਪਲੈਕਸ ਨੇੜਿਓਂ ਮਿਲੀ ਬਜ਼ੁਰਗ ਦੀ ਲਾਸ਼
ਬੀਤੇ ਦਿਨ ਤੋਂ ਲਾਪਤਾ ਸੀ ਮ੍ਰਿਤਕ ਬਜ਼ੁਰਗ
ਤਹਿਸੀਲਦਾਰਾਂ ਦੀ ਹੜਤਾਲ ਜਾਰੀ, ਦੂਜੇ ਦਿਨ ਨਹੀਂ ਹੋ ਸਕੀਆਂ ਕਰੀਬ 2 ਹਜ਼ਾਰ ਰਜਿਸਟਰੀਆਂ
9 ਕਰੋੜ ਰੁਪਏ ਦਾ ਹੋਇਆ ਨੁਕਸਾਨ
ਕੈਬਨਿਟ ਮੰਤਰੀ ਮੀਤ ਹੇਅਰ ਨੇ ਸੁਰਿੰਦਰ ਛਿੰਦਾ ਦੇ ਦੇਹਾਂਤ ਉੱਤੇ ਪ੍ਰਗਟਾਇਆ ਦੁੱਖ
ਉਨ੍ਹਾਂ ਦੇ ਤੁਰ ਜਾਣ ਨੂੰ ਪੰਜਾਬੀ ਗਾਇਕੀ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਦਿਆਂ ਇਕ ਯੁੱਗ ਦਾ ਅੰਤ ਦੱਸਿਆ
ਪੰਜ ਸਾਲ ਪਹਿਲਾਂ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਸੀ ਅਵਿਸ਼ਵਾਸ ਮਤੇ ਬਾਰੇ ਭਵਿਖਵਾਣੀ?
2018 ਦੀ PM ਮੋਦੀ ਦੀ 'ਭਵਿੱਖਬਾਣੀ' ਵਾਲਾ ਵੀਡੀਉ ਹੋ ਰਿਹਾ ਵਾਇਰਲ
ਚੰਡੀਗੜ੍ਹ 'ਚ ਜਲਦੀ ਹੀ ਮੁਫ਼ਤ ਹੋਵੇਗੀ ਦੋ ਪਹੀਆ ਵਾਹਨਾਂ ਦੀ ਪਾਰਕਿੰਗ
ਟ੍ਰਾਈਸਿਟੀ ਤੋਂ ਬਾਹਰ ਦੇ ਵਾਹਨਾਂ 'ਤੇ ਵਸੂਲੀ ਜਾਵੇਗੀ ਦੁੱਗਣੀ ਫੀਸ!
ਸੀਐਮ ਮਾਨ ਨੇ ਕਾਰਗਿਲ ਜੰਗ 'ਚ ਸ਼ਹੀਦ ਹੋਏ ਜਵਾਨਾਂ ਨੂੰ ਦਿਤੀ ਸ਼ਰਧਾਂਜਲੀ
ਨੌਕਰੀ ਦੌਰਾਨ ਹਾਦਸੇ 'ਚ ਮਾਰੇ ਜਾਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਐਲਾਨ
ਬਠਿੰਡਾ 'ਚ 90 ਇਮੀਗਰੇਸ਼ਨ ਕੰਸਲਟੰਸੀ/ਆਈਲੈਟਸ/ਟਿਕਟਿੰਗ ਸੈਂਟਰ ਅਣ-ਅਧਿਕਾਰਿਤ ਪਾਏ ਗਏ : ਡਿਪਟੀ ਕਮਿਸ਼ਨਰ
ਚੈਕਿੰਗ ਦੌਰਾਨ ਹੋਇਆ ਖ਼ੁਲਾਸਾ, ਹੁਣ ਹੋਵੇਗੀ ਕਾਰਵਾਈ
ਉਤਰਾਖੰਡ ਦੇ ਸਾਢੇ ਪੰਜ ਸਾਲਾ ਤੇਜਸ ਤਿਵਾੜੀ ਨੇ ਇਤਿਹਾਸ ਰਚਿਆ
ਬਣਿਆ ਦੁਨੀਆਂ ਦਾ ਸਭ ਤੋਂ ਘੱਟ ਉਮਰ ਦਾ ਸ਼ਤਰੰਜ ਖਿਡਾਰੀ