ਖ਼ਬਰਾਂ
ਮੀਂਹ ਤੋਂ ਬਾਅਦ ਚੰਡੀਗੜ੍ਹ-ਦਿੱਲੀ ਹਾਈਵੇਅ 'ਤੇ ਲੱਗਿਆ ਲੰਮਾ ਜਾਮ, 3 ਘੰਟੇ ਤੱਕ ਵਾਹਨਾਂ 'ਚ ਫਸੇ ਰਹੇ ਲੋਕ
ਪੁਲ ਦੀ ਉਸਾਰੀ ਅਤੇ ਮੀਂਹ ਕਾਰਨ ਵਿਗੜੀ ਸਥਿਤੀ
ਕੇਂਦਰ ਸਰਕਾਰ ਮਨੀਪੁਰ ’ਚ ਧਾਰਾ 355 ਅਤੇ ਧਾਰਾ 356 ਲਾਗੂ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ : ਰਾਘਵ ਚੱਢਾ
ਕਿਹਾ, ਪੂਰੇ ਦੇਸ਼ ਦੀ ਮੰਗ ਹੈ ਕਿ ਮੋਦੀ ਲੋਕ ਸਭਾ ਵਿਚ ਮਨੀਪੁਰ ਹਿੰਸਾ ਬਾਰੇ ਗੱਲ ਕਰਨ
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 53 ਦਿਨ ਵਿਚ 31510 ਵਿਦਿਆਰਥੀਆਂ ਦਾ ਨਵਾਂ ਦਾਖਲਾ
ਸਰਕਾਰੀ ਸਕੂਲਾਂ ਵਿਚ 13.9 ਫੀਸਦੀ ਵਿਦਿਆਰਥੀ ਵਧੇ
ਪੰਜਾਬ ਸਰਕਾਰ ਆਬਜ਼ਰਵੇਸ਼ਨ ਹੋਮ ਦੇ ਬੱਚਿਆਂ ਦੇ ਪੁਨਰਵਾਸ ਲਈ ਲਗਾਤਾਰ ਯਤਨਸ਼ੀਲ: ਡਾ. ਬਲਜੀਤ ਕੌਰ
ਕਾਨੂੰਨੀ ਵਿਵਾਦ ਵਿੱਚ ਫਸੇ ਬੱਚਿਆ ਦੀ ਸਾਂਭ-ਸੰਭਾਲ 'ਚ ਅਬਰਜ਼ਵੇਸ਼ਨ ਹੋਮ ਨਿਭਾ ਰਹੇ ਵਿਸ਼ੇਸ਼ ਭੂਮਿਕਾ
ਨਸ਼ੇ ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ
'ਚਿੱਟੇ' ਦਾ ਟੀਕਾ ਲਗਾਉਣ ਕਾਰਨ ਹੋਈ ਮੌਤ
AAP ਬੁਲਾਰੇ ਦਾ SGPC ਨੂੰ ਸਵਾਲ, ਜੇ PTC ਗੁਰਬਾਣੀ ਦਾ ਲਾਈਵ ਟੈਲੀਕਾਸਟ ਕਰ ਸਕਦਾ ਹੈ ਤਾਂ ਬਾਕੀ ਚੈਨਲ ਕਿਉਂ ਨਹੀਂ?
TC Punjabi ਦੇ ਯੂ-ਟਿਊਬ ਪਲੇਟਫਾਰਮ ਉੱਤੇ ਜੋਂ Ads ਦਿਖਾਈਆਂ ਜਾ ਰਹੀਆਂ ਹਨ ਕੀ ਇਹ ਮਰਿਆਦਾ ਦਾ ਉਲੰਘਣ ਨਹੀਂ ਹੈ?
30 ਜੁਲਾਈ ਨੂੰ ਸਿੰਗਾਪੁਰ ਦੇ ਸਤ ਉਪਗ੍ਰਹਿ ਲਾਂਚ ਕਰੇਗਾ ਭਾਰਤ
ਉਪਗ੍ਰਹਿ ਸਵੇਰੇ 6.30 ਵਜੇ ਸ਼੍ਰੀਹਰਿਕੋਟਾ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਲਾਂਚ ਕੀਤੇ ਜਾਣਗੇ
ਕੈਨੇਡਾ : ਹਿੰਸਕ ਹਮਲੇ ’ਚ ਜਾਨ ਗੁਆਉਣ ਵਾਲੇ ਪੰਜਾਬੀ ਵਿਦਿਆਰਥੀ ਨੂੰ ਸੈਂਕੜਿਆਂ ਨੇ ਸ਼ਰਧਾਂਜਲੀ ਦਿਤੀ
ਗੁਰਵਿੰਦਰ ਨਾਥ ਦੀ ਦੇਹ ਨੂੰ 27 ਜੁਲਾਈ ਨੂੰ ਭਾਰਤ ਲਿਆਂਦਾ ਜਾਵੇਗਾ
ਹਰਿਆਣਾ 'ਚ ਘੱਗਰ 'ਚ ਰੁੜ੍ਹਿਆ ਨਵ-ਵਿਆਹਿਆ ਜੋੜਾ, ਲੋਕਾਂ ਨੇ ਬਹਾਦਰੀ ਨਾਲ ਕੱਢਿਆ ਬਾਹਰ
ਕਰਵਾਇਆ ਹਸਪਤਾਲ ਭਰਤੀ
3 ਸਾਲਾਂ 'ਚ ਇਸ਼ਤਿਹਾਰਾਂ 'ਤੇ 1100 ਕਰੋੜ ਖਰਚਣ 'ਤੇ SC ਦੀ ਦਿੱਲੀ ਸਰਕਾਰ ਨੂੰ ਫਟਕਾਰ
ਜੇ ਸਰਕਾਰ ਇਸ਼ਤਿਹਾਰਾਂ 'ਤੇ 1100 ਕਰੋੜ ਰੁਪਏ ਖਰਚ ਕਰ ਸਕਦੀ ਹੈ ਤਾਂ ਬੁਨਿਆਦੀ ਢਾਂਚੇ ਲਈ ਵੀ ਫੰਡ ਦਿੱਤੇ ਜਾਣੇ ਚਾਹੀਦੇ ਹਨ।