ਖ਼ਬਰਾਂ
ਅਬੋਹਰ 'ਚ ਖੇਤ 'ਚ ਸਬਜ਼ੀ ਕੱਟ ਰਹੇ ਮਜ਼ਦੂਰ ਨੂੰ ਸੱਪ ਨੇ ਡੰਗਿਆ
ਜ਼ਖ਼ਮੀ ਹਾਲਤ 'ਚ ਹਸਪਤਾਲ ਕਰਵਾਇਆ ਗਿਆ ਦਾਖਲ
ਕਈ ਅਰਥਾਂ ’ਚ ਖਾਸ ਸੀ ਫਰਾਂਸ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਦਿਤੀ ਗਈ ਦਾਅਵਤ
ਇਸ ਤੋਂ ਪਹਿਲਾਂ 1953 ’ਚ ਮਹਾਰਾਣੀ ਐਲਿਜ਼ਾਬੈਥ ਦੇ ਸਨਮਾਨ ’ਚ ਹੀ ਲੂਵਰ ਅਜਾਇਬ ਘਰ ’ਚ ਦਿਤੀ ਗਈ ਸੀ ਦਾਅਵਤ
ਚੰਡੀਗੜ੍ਹ ਵਿਚ ਮੋਬਾਈਲ ਚੋਰੀ ਕਰਨ ਵਾਲਾ ਕਾਬੂ, ਪੀ.ਜੀ.ਆਈ. ਵਿਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਬਣਾਉਂਦਾ ਸੀ ਨਿਸ਼ਾਨਾ
ਮੁਲਜ਼ਮ ਕੋਲੋਂ 10 ਫ਼ੋਨ ਬਰਾਮਦ
ਲਾਰੈਂਸ ਬਿਸ਼ਨੋਈ ਨੂੰ ਫਰੀਦਕੋਟ ਹਸਪਤਾਲ ਤੋਂ ਮਿਲੀ ਛੁੱਟੀ, ਬਠਿੰਡਾ ਜੇਲ ਵਿਚ ਕੀਤਾ ਗਿਆ ਸ਼ਿਫ਼ਟ
ਡੇਂਗੂ ਹੋਣ ਦੇ ਚਲਦਿਆਂ ਕਰਵਾਇਆ ਗਿਆ ਸੀ ਭਰਤੀ
ਪੰਜਾਬ 'ਚ ਹੜ੍ਹ ਨੇ ਮਚਾਈ ਤਬਾਹੀ, ਸੰਗਰੂਰ-ਦਿੱਲੀ ਨੈਸ਼ਨਲ ਹਾਈਵੇ ਟੁੱਟਿਆ, ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਮੀਂਹ ਦਾ ਅਲਰਟ
ਘੱਗਰ ਦਰਿਆ ਵਿਚ ਪਾਣੀ ਓਵਰਫਲੋ ਹੋ ਰਿਹਾ ਹੈ। ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਕੰਕਰੀਟ ਦਾ ਬਣਿਆ ਕੌਮੀ ਮਾਰਗ ਵੀ ਟੁੱਟ ਗਿਆ ਹੈ।
ਹੜ੍ਹ ਵਾਲੇ ਇਲਾਕਿਆਂ ਵਿਚ ਖੇਡਣ, ਸੈਲਫੀ ਲੈਣ ਜਾਂ ਵੀਡੀਉ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਜਾਨਲੇਵਾ ਹੋ ਸਕਦਾ ਹੈ: ਅਰਵਿੰਦ ਕੇਜਰੀਵਾਲ
ਦਿੱਲੀ ਵਿਚ ਹੜ੍ਹ ਦੇ ਚਲਦਿਆਂ ਅਰਵਿੰਦ ਕੇਜਰੀਵਾਲ ਨੇ ਕੀਤੀ ਅਪੀਲ
OTT ਪਲੇਟਫਾਰਮਾਂ 'ਤੇ ਸਟ੍ਰੀਮਿੰਗ ਤੋਂ ਪਹਿਲਾਂ ਸਮੱਗਰੀ ਦੀ ਸਮੀਖਿਆ ਕਰੇਗੀ ਬਾਹਰੀ ਏਜੰਸੀ?
ਅਸ਼ਲੀਲ ਅਤੇ ਹਿੰਸਕ ਸੀਨਜ਼ ’ਤੇ ਚੱਲੇਗੀ ਕੈਂਚੀ!
ਭਾਰਤ ਨੇ ਸਮੁੰਦਰੀ ਫ਼ੌਜ ਲਈ ਖ਼ਰੀਦੇ ਰਾਫ਼ੇਲ ਜਹਾਜ਼ : ਦਸਾਲਟ ਏਵੀਏਸ਼ਨਜ਼
ਆਈ.ਐਨ.ਐਸ. ਵਿਕਰਾਂਤ ’ਤੇ ਕੀਤੇ ਜਾਣਗੇ ਤੈਨਾਤ 26 ਰਾਫ਼ੇਲ ਲੜਾਕੂ ਜਹਾਜ਼
8 ਸਾਲਾ ਭਾਰਤੀ ਬੱਚੇ ਨੇ ਸਿਰਫ 5 ਦਿਨਾਂ 'ਚ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ਨੂੰ ਕੀਤਾ ਸਰ
ਤਨਜ਼ਾਨੀਆ ਦੇ ਮਾਊਂਟ ਕਿਲੀਮੰਜਾਰੋ ਅਤੇ ਆਸਟ੍ਰੇਲੀਆ ਦੇ ਮਾਊਂਟ ਕੋਸੀਸਜ਼ਕੋ ਨੂੰ ਪਹਿਲਾਂ ਹੀ ਸਰ ਚੁੱਕਾ ਅਯਾਨ ਸਬੂਰ ਮੇਂਡਨ
ਕੀ ਪੰਜਾਬ ਦੇ ਹੱਥੋਂ ਨਿਕਲਣ ਜਾ ਰਹੀ ਹੈ ਰਾਜਧਾਨੀ ਚੰਡੀਗੜ੍ਹ?
ਪੰਜਾਬ ਦੀ ਜ਼ਮੀਨ ’ਤੇ ਵਸਿਆ ਚੰਡੀਗੜ੍ਹ, ਫਿਰ ਹੱਕ ਹਰਿਆਣਾ ਦਾ ਕਿਵੇਂ?