ਖ਼ਬਰਾਂ
ਫਿਲੌਰ ਦੇ ਡਾਕਟਰ ਸਤੀਸ਼ ਅਰੋੜਾ 'ਤੇ ਗਲਤ ਸਕੈਨਿੰਗ ਦਾ ਮਾਮਲਾ, ਸਿਵਲ ਸਰਜਨ ਕਰਨਗੇ ਪੂਰੇ ਮਾਮਲੇ ਦੀ ਜਾਂਚ, ਬਣੇਗੀ ਕਮੇਟੀ
ਜਲੰਧਰ ਦੇ ਸਿਵਲ ਸਰਜਨ ਡਾ: ਰਮਨ ਸ਼ਰਮਾ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੇ ਅਤੇ ਕਮੇਟੀ ਬਣਾ ਕੇ ਸੱਚਾਈ ਸਾਹਮਣੇ ਲਿਆਉਣਗੇ
ਮੋਗੇ ਜ਼ਿਲ੍ਹੇ ਦੀ ਧੀ ਨੇ ਵਿਦੇਸ਼ 'ਚ ਗੱਡੇ ਝੰਡੇ, ਇੰਗਲੈਂਡ 'ਚ ਬਣੀ ਵਕੀਲ
ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ।
ਕੁਦਰਤੀ ਆਫ਼ਤ: ਪੰਜਾਬ 'ਚ ਮਕਾਨ ਢਹਿਣ 'ਤੇ ਮਿਲਦਾ ਮਹਿਜ਼ 1.20 ਲੱਖ ਰੁਪਏ ਦਾ ਮੁਆਵਜ਼ਾ
ਵਧਦੀ ਮਹਿੰਗਾਈ ਦੇ ਹਿਸਾਬ ਨਾਲ ਬਹੁਤ ਘੱਟ ਮਿਲਦਾ ਹੈ ਮੁਆਵਜ਼ਾ
ਬਿਆਸ ਦਰਿਆ ਨੇੜਿਓਂ ਮਿਲੀ ਲਾਪਤਾ ਹੋਈ PRTC ਬੱਸ, ਡਰਾਈਵਰ ਦੀ ਲਾਸ਼ ਵੀ ਹੋਈ ਬਰਾਮਦ
ਕੰਡਕਟਰ ਸਮੇਤ 8 ਸਵਾਰੀਆਂ ਲਾਪਤਾ
ਅਮਰੂਦ ਮੁਆਵਜ਼ਾ ਘੁਟਾਲਾ: ਗਮਾਡਾ ਕੋਲ ਜਮ੍ਹਾਂ ਹੋਈ ਕਰੀਬ 30 ਕਰੋੜ ਦੀ ਮੁਆਵਜ਼ਾ ਰਾਸ਼ੀ
ਅਮਰੂਦ ਮੁਆਵਜ਼ਾ ਘੁਟਾਲੇ ਵਿਚ 50 ਤੋਂ ਵੱਧ ਲਾਭਪਾਤਰੀਆਂ ਨੂੰ ਧੋਖੇ ਨਾਲ ਦਿਤਾ ਗਿਆ ਸੀ ਮੁਆਵਜ਼ਾ
ਮੀਂਹ ਤੋਂ ਬਾਅਦ ਹਿਮਾਚਲ ਦੇ ਲਾਹੌਲ ਸਪੀਤੀ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
3.2 ਮਾਪੀ ਗਈ ਤੀਬਰਤਾ
ਕ੍ਰਿਕਟ ਪ੍ਰਸ਼ੰਸਕਾਂ ਦਾ ਇਤਜ਼ਾਰ ਹੋਇਆ ਖ਼ਤਮ, ਪੀਸੀਏ ਸਟੇਡੀਅਮ 'ਚ ਅੱਜ ਤੋਂ ਸ਼ੁਰੂ ਹੋਵੇਗੀ ਸ਼ੇਰ-ਏ-ਪੰਜਾਬ ਟੀ-20 ਲੀਗ
ਸ਼ਾਮ 5 ਵਜੇ ਹੋਵੇਗਾ ਉਦਘਾਟਨੀ ਸਮਾਰੋਹ, ਲੱਗਣਗੇ ਚੌਕੇ-ਛੱਕੇ
ਪਟਿਆਲਾ 'ਚ ਹੜ੍ਹ ਦੇ ਪਾਣੀ ’ਚ ਡੁੱਬਣ ਕਾਰਨ ਨਿਗਮ ਮੁਲਾਜ਼ਮ ਦੀ ਮੌਤ, ਘਰ ਕੋਲੋਂ ਮਿਲੀ ਲਾਸ਼
ਕੁਦਰਤੀ ਆਫਤ ਨਾਲ ਹੁਣ ਤੱਕ 13 ਲੋਕਾਂ ਦੀ ਹੋਈ ਮੌਤ
ਟੋਰਾਂਟੋ-ਦਿੱਲੀ ਫਲਾਈਟ 'ਚ ਯਾਤਰੀ ਨੇ ਚਾਲਕ ਦਲ ਨਾਲ ਕੀਤੀ ਕੁੱਟਮਾਰ: ਏਅਰ ਇੰਡੀਆ
ਟੋਰਾਂਟੋ-ਦਿੱਲੀ ਉਡਾਣ ’ਚ ਇਕ ਨੇਪਾਲੀ ਯਾਤਰੀ ਨੇ ਚਾਲਕ ਦਲ ਅਤੇ ਕੁਝ ਹੋਰ ਯਾਤਰੀਆਂ ਨਾਲ ਹੱਥੋਪਾਈ ਕੀਤੀ ਅਤੇ ਪਖਾਨੇ ਦੇ ਦਰਵਾਜ਼ੇ ਨੂੰ ਨੁਕਸਾਨ ਪਹੁੰਚਾਇਆ
ਜਾਨ ਦੀ ਪਰਵਾਹ ਕੀਤੇ ਬਿਨਾਂ SDM ਨੇ ਬਚਾਈ ਵਿਅਕਤੀ ਦੀ ਜਾਨ, ਡੂੰਘੇ ਪਾਣੀ 'ਚ ਮਾਰੀ ਛਾਲ
ਭਾਜਪਾ ਆਗੂ ਅਰਵਿੰਦ ਖੰਨਾ ਨੇ ਟਵਿਟਰ ’ਤੇ ਵੀਡੀਉ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਨੂੰ ਅਪਣੇ ਲੋਕਾਂ ’ਤੇ ਮਾਣ ਹੈ।