ਖ਼ਬਰਾਂ
ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
ਭਾਰੀ ਮੀਂਹ ਕਾਰਨ ਵਾਪਰਿਆ ਹਾਦਸਾ
ਚਿਤਕਾਰਾ ਯੂਨੀਵਰਸਿਟੀ ਦੀ ਕੰਟੀਨ ਹੋਈ ਜਲ-ਥਲ! ਭਰੇ ਪਾਣੀ ਵਿਚ ਖਾਣਾ ਲੈਣ ਲਈ ਮਜਬੂਰ ਵਿਦਿਆਰਥੀ?
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਉ
ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹਿਆ ਨੌਜੁਆਨ, ਪ੍ਰਸ਼ਾਸਨ ਵਲੋਂ ਭਾਲ ਜਾਰੀ
ਘਰ ਤੋਂ ਸਮਾਨ ਲੈ ਕੇ ਸੁਰੱਖਿਅਤ ਜਗ੍ਹਾ ਵਲ ਜਾਂਦੇ ਸਮੇਂ ਵਾਪਰਿਆ ਹਾਦਸਾ
ਦੋ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਦਿਤੀ ਜਾਨ
ਪ੍ਰਧਾਨ ਮੰਤਰੀ ਦੀ ਡਿਗਰੀ ਨਾਲ ਜੁੜਿਆ ਵਿਵਾਦ : ਅਦਾਲਤ ਨੇ ਅਪੀਲ ’ਤੇ ਛੇਤੀ ਸੁਣਵਾਈ ਕਰਨ ਤੋਂ ਇਨਕਾਰ ਕੀਤਾ
ਹਾਈ ਕੋਰਟ ਨੇ ਕਮਿਸ਼ਨ ਦੇ 21 ਦਸੰਬਰ, 2016 ਦੇ ਹੁਕਮ ’ਤੇ 23 ਜਨਵਰੀ, 2017 ਨੂੰ ਰੋਕ ਲਾ ਦਿਤੀ ਸੀ।
ਮਣੀਪੁਰ ’ਚ ਹਿੰਸਕ ਝੜਪਾਂ ਜਾਰੀ, ਗੋਲੀਬਾਰੀ ’ਚ ਇਕ ਹਲਾਕ, 2 ਹੋਰ ਜ਼ਖ਼ਮੀ
ਮੇਈਤੀ ਅਤੇ ਕੁਕੀ, ਦੋਹਾਂ ਧਿਰਾਂ ’ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਮੁੱਖ ਮੰਤਰੀ ਦੀਆਂ ਹਦਾਇਤਾਂ ਤਹਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 33.50 ਕਰੋੜ ਰੁਪਏ ਜਾਰੀ
- ਆਫਤ ਪ੍ਰਬੰਧਨ ਮੰਤਰੀ ਨੇ ਮਨੁੱਖੀ ਜਾਨਾਂ, ਮਕਾਨਾਂ ਤੇ ਜਾਨਵਰਾਂ ਦੇ ਨੁਕਸਾਨ ਦੀ ਰਾਹਤ ਦੇਣ ਲਈ ਅਗੇਤੇ ਫੰਡਜ਼ ਦਿੱਤੇ
ਕੈਬਨਿਟ ਮੰਤਰੀ ਲਾਲਜੀਤ ਭੁੱਲਰ ਅਤੇ ਡਿਪਟੀ ਕਮਿਸ਼ਨਰ ਵਲੋਂ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ
ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ 07 ਸਥਾਨਾਂ ‘ਤੇ ਬਣਾਏ ਗਏ ਰਾਹਤ ਕੈਂਪ
ਅਗਲੇ 4 ਤੋਂ 5 ਦਿਨਾਂ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਹੋਵੇਗੀ ਬਾਰਿਸ਼, ਯੈਲੋ ਅਲਰਟ ਜਾਰੀ
9 ਜੁਲਾਈ ਦੇ ਵੱਧ ਤੋਂ ਵੱਧ ਤਾਪਮਾਨ ਨੇ ਕਰੀਬ 52 ਸਾਲਾਂ ਦੇ ਰਿਕਾਰਡ ਤੋੜੇ
ਭਾਰੀ ਮੀਂਹ ਦੇ ਚਲਦਿਆਂ ਝੁੱਗੀ ’ਤੇ ਡਿੱਗਿਆ ਪਹਾੜ, 2 ਬੱਚਿਆਂ ਸਣੇ 3 ਦੀ ਮੌਤ
ਬਾਰਸ਼ ਦੌਰਾਨ ਝੁੱਗੀ ਵਿਚ ਲਈ ਸੀ ਸ਼ਰਨ