ਖ਼ਬਰਾਂ
ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਅਧੀਨ ਰਕਬਾ 20 ਹਜ਼ਾਰ ਹੈਕਟੇਅਰ ਤੱਕ ਵਧਾਉਣ ਦੀ ਯੋਜਨਾ
• ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਕਾਂ ਅਤੇ ਭਾਈਵਾਲਾਂ ਨੂੰ "ਕੌਮੀ ਮੱਛੀ ਪਾਲਕ ਦਿਵਸ" ਮੌਕੇ ਦਿੱਤੀ ਵਧਾਈ; ਮੱਛੀ ਪਾਲਣ ਦਾ ਧੰਦਾ ਅਪਣਾਉਣ ਲਈ ਕੀਤਾ ਪ੍ਰੇਰਿਤ
ਪਾਰਕਿੰਗ ਘੁਟਾਲੇ 'ਚ ਵੱਡਾ ਖੁਲਾਸਾ: ਪੇਡ ਪਾਰਕਿੰਗ ਤੋਂ 10 ਕਰੋੜ ਕਮਾ ਕੇ 6 ਕੰਪਨੀਆਂ 'ਚ ਵੰਡੇ, 6ਵੀਂ ਪਾਸ ਨੌਕਰ ਵੀ ਸੀ ਡਾਇਰੈਕਟਰ
ਪੱਛਮੀ ਕੰਪਨੀ ਨੇ ਪਾਰਕਿੰਗ ਠੇਕੇ ਦੀ ਲਾਇਸੈਂਸ ਫ਼ੀਸ ਦੇ 7 ਕਰੋੜ ਰੁਪਏ ਨਗਰ ਨਿਗਮ ਨੂੰ ਅਦਾ ਨਹੀਂ ਕੀਤੇ ਸਨ।
ਜੰਮੂ 'ਚ ਡਿਊਟੀ ਦੌਰਾਨ ਪਾਣੀ 'ਚ ਰੁੜ੍ਹੇ ਪੰਜਾਬ ਦੇ ਦੋ ਜਵਾਨਾਂ ਦੀਆਂ ਦੇਹਾਂ ਬਰਾਮਦ
ਸਾਥੀ ਤੇਲੁ ਰਾਮ ਦੀ ਜਾਨ ਬਚਾਉਂਦੇ ਸਮੇਂ ਨਾਇਬ ਸੂਬੇਦਾਰ ਕੁਲਦੀਪ ਸਿੰਘ ਵੀ ਹੋਏ ਸ਼ਹੀਦ
ਮੀਂਹ ਕਾਰਨ ਲੋਕਾਂ ਦੀ ਮਦਦ ਲਈ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਆਪਣੇ ਖੇਤਰਾਂ 'ਚ ਰਹਿਣ ਦੇ ਆਦੇਸ਼
ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਰਾਹਤ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਭਰਤੀ ਮੁਹਿੰਮ: ਵਿੱਤ ਖੇਤਰ ਦੇ 77 ਸਿਵਲ ਸਪੋਰਟ ਸਟਾਫ਼ ਦਾ ਇੱਕ ਹੋਰ ਬੈਚ ਭਲਕੇ ਪੰਜਾਬ ਪੁਲਿਸ 'ਚ ਹੋਵੇਗਾ ਸ਼ਾਮਲ
- ਵਿੱਤੀ ਮਾਹਿਰਾਂ ਦਾ ਨਵਾਂ ਭਰਤੀ ਕੀਤਾ ਇਹ ਬੈਚ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਹੋਰ ਮਜ਼ਬੂਤ ਕਰੇਗਾ
ਬਾਗੇਸ਼ਵਰ ਧਾਮ ਵਾਲੇ ਬਾਬੇ ਦਾ ਵਿਵਾਦਿਤ ਬਿਆਨ, ਕਹਿੰਦਾ- ਸਨਾਤਨ ਧਰਮ ਦੀ ਸੈਨਾ ਹੈ ਸਰਦਾਰ
ਦਸਤਾਰ, ਕਿਰਪਾਨ, ਸਰਦਾਰ ਤੇ ਪਗੜੀ ਇਹ ਸਭ ਸਨਾਤਨ ਧਰਮ ਦੀ ਰੱਖਿਆ ਲਈ ਬਣੇ ਹਨ।
ਭਾਰੀ ਬਾਰਸ਼ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਨੇ ਕੀਤੀ ਤਿਆਰੀ : ਮੀਤ ਹੇਅਰ
ਜਲ ਸਰੋਤ ਮੰਤਰੀ ਵਲੋਂ ਮੂਨਕ ਇਲਾਕੇ ਵਿਖੇ ਘੱਗਰ ਦਰਿਆ ਦਾ ਲਿਆ ਗਿਆ ਜਾਇਜ਼ਾ
ਪੁਲਿਸ ਨੇ ਅਗਵਾ ਹੋਇਆ 8 ਮਹੀਨਿਆਂ ਦਾ ਬੱਚਾ 24 ਘੰਟਿਆਂ 'ਚ ਕੀਤਾ ਮਾਪਿਆਂ ਦੇ ਹਵਾਲੇ
3 ਦੋਸ਼ੀ ਗ੍ਰਿਫ਼ਤਾਰ, ਇਕ ਅਜੇ ਵੀ ਫਰਾਰ
ਭਾਰੀ ਮੀਂਹ ਪੈਣ ਕਾਰਨ ਭਲਕੇ ਪੰਜਾਬ-ਹਰਿਆਣਾ ਹਾਈਕੋਰਟ 'ਚ ਹੋਵੇਗੀ ਛੁੱਟੀ
ਮੁਹਾਲੀ 'ਚ ਹਾਲਾਤ ਕਾਬੂ ਤੋਂ ਬਾਹਰ ਹੋਣ 'ਤੇ ਐੱਨ. ਡੀ. ਆਰ. ਐੱਫ਼. ਦੀ ਟੀਮ ਗਈ ਬੁਲਾਈ
ਐਸਿਡ ਅਟੈਕ ਵਿਕਟਮ ਸਕੀਮ ਅਧੀਨ ਲੋੜਵੰਦ ਔਰਤਾਂ ਨੂੰ ਦਿੱਤੀ ਜਾ ਰਹੀ ਹੈ ਵਿੱਤੀ ਸਹਾਇਤਾ: ਡਾ. ਬਲਜੀਤ ਕੌਰ
ਪੰਜਾਬ ਸਰਕਾਰ ਬੇਸਹਾਰਾ ਅਤੇ ਲੋੜਵੰਦ ਔਰਤਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ