ਖ਼ਬਰਾਂ
ਭਾਰਤ ਨੂੰ ਰੂਸੀ ਕੱਚੇ ਤੇਲ ’ਤੇ ਛੋਟ ਘਟ ਕੇ ਚਾਰ ਡਾਲਰ ਪ੍ਰਤੀ ਬੈਰਲ ’ਤੇ ਆਈ
ਢੋਆ-ਢੁਆਈ ਦੀ ਲਾਗਤ ਪਛਮੀ ਦੇਸ਼ਾਂ ਤੋਂ ਦੁੱਗਣੀ
ਭਾਰੀ ਮੀਂਹ ਕਾਰਨ ਭਲਕੇ ਰੋਪੜ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ
ਸ੍ਰੀ ਅਨੰਦਪੁਰ ਹਲਕੇ ਦੇ ਕਈ ਪਿੰਡਾਂ ਅਤੇ ਸ਼ਹਿਰ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਉਥੇ ਹੀ ਰੋਪੜ ਵਿਚ ਵੀ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ।
ਪੰਜਾਬ 'ਚ ਮੀਂਹ ਨੇ ਮਚਾਈ ਤਬਾਹੀ, 6 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ
60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ
ਦਿੱਲੀ ’ਚ 1982 ਤੋਂ ਬਾਅਦ ਜੁਲਾਈ ਮਹੀਨੇ ਦੌਰਾਨ ਇਕ ਦਿਨ ਦਾ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ
ਕੇਜਰੀਵਾਲ ਨੇ ਅਧਿਕਾਰੀਆਂ ਦੀ ਐਤਵਾਰ ਦੀ ਛੁੱਟੀ ਰੱਦ ਕੀਤੀ
ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਫਰਨੀਚਰ ਦੀ ਦੁਕਾਨ ਵਿਚ ਕਰਦਾ ਸੀ ਕੰਮ
ਚੰਡੀਗੜ੍ਹ ’ਚ ਮੀਂਹ ਨੇ 23 ਸਾਲਾਂ ਦਾ ਰੀਕਾਰਡ ਤੋੜਿਆ, ਦਰੱਖਤ ਡਿੱਗੇ ਅਤੇ ਅੰਡਰਪਾਸ ਡੁੱਬੇ
ਸੁਖਨਾ ਝੀਲ ’ਚ ਪਾਣੀ ਦਾ ਪੱਧਰ 1,162.54 ਫੁੱਟ ਤਕ ਪੁੱਜਾ, ਫਲੱਡ ਗੇਟ ਖੋਲ੍ਹੇ
ਇਕਲੌਤੇ ਪੁੱਤ ਦੀ ਮੌਤ ਮਗਰੋਂ ਪ੍ਰਵਾਰ ਨੇ ਲਗਾਇਆ ਧਰਨਾ, ਭੁੱਬਾਂ ਮਾਰ ਰੋਂਦੀ ਮਾਂ ਮੰਗ ਰਹੀ ਇਨਸਾਫ਼
19 ਜੂਨ ਨੂੰ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਨੌਜੁਆਨ ਨੇ ਇਲਾਜ ਦੌਰਾਨ ਤੋੜਿਆ ਦਮ
ਹਰਦੀਪ ਸਿੰਘ ਨਿੱਝਰ ਦੇ ਕਤਲ ਵਿਰੁਧ 3 ਦੇਸ਼ਾਂ ’ਚ ਭਾਰਤੀ ਸਫ਼ਾਰਤਖ਼ਾਨਿਆਂ ਬਾਹਰ ਪ੍ਰਦਰਸ਼ਨ
ਕੈਨੇਡਾ ’ਚ ਇਕ ਸਿੱਖ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਸੈਕਸ ਵਰਕਰ ਆਖੇ ਜਾਣ 'ਤੇ ਵਨੀਤ ਦਾ ਅੰਕੁਰ ਨਰੂਲਾ ਨੂੰ ਚੈਲੰਜ, ''ਸਬੂਤਾਂ ਸਮੇਤ ਆਪ ਸਾਹਮਣੇ ਆਵੇ ਬਾਬਾ ਅੰਕੁਰ ਨਰੂਲਾ''
ਵਨੀਤ ਨੇ ਕਿਹਾ ਕਿ ਜਦੋਂ ਉਸ ਨੇ 3 ਲੋਕਾਂ ਨਾਲ ਮਿਲ ਕੇ ਧਰਨਾ ਲਗਾਇਆ ਤਾਂ ਉਸ ਨੂੰ ਪੁੱਠੇ ਕੁਮੈਂਟ ਕੀਤੇ ਗਏ
ਹੜ੍ਹ ਦੇ ਖ਼ਦਸ਼ੇ ਕਾਰਨ ਸਰਕਾਰ ਚੌਕਸ, ਫਲੱਡ ਕੰਟਰੋਲ ਯੂਨਿਟ ਕੀਤੇ ਸਥਾਪਿਤ
ਪੰਜਾਬ ਦੇ ਜ਼ਿਲ੍ਹਿਆਂ ਲਈ ਨੰਬਰ ਕੀਤੇ ਜਾਰੀ