ਖ਼ਬਰਾਂ
ਚੋਰਾਂ ਦਾ ਕਾਰਨਾਮਾ! ਮੁੰਬਈ 'ਚ 90 ਫੁੱਟ ਲੰਬੇ ਲੋਹੇ ਦੇ ਪੁਲ 'ਤੇ ਕੀਤਾ ਹੱਥ ਸਾਫ਼
'ਅਡਾਨੀ ਇਲੈਕਟ੍ਰੀਸਿਟੀ' ਨੇ ਬਣਾਇਆ ਸੀ ਪੁਲ ਤੇ ਕੰਪਨੀ ਦੇ ਮੁਲਾਜ਼ਮ ਨੇ ਹੀ ਸਾਥੀਆਂ ਨਾਲ ਮਿਲ ਕੇ ਕੀਤਾ ਪੁਲ ਗਾਇਬ
ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ, ਸਰਹੱਦ 'ਤੇ ਲਗਾਤਾਰ ਦੂਜੇ ਦਿਨ ਡਰੋਨ ਕੀਤਾ ਬਰਾਮਦ
ਸੁਰੱਖਿਆ ਕਮੇਟੀਆਂ ਦੀ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਤੋਂ ਬਰਾਮਦ ਕੀਤਾ ਡਰੋਨ
CM ਮਾਨ ਨੇ ਅਧਿਕਾਰੀਆਂ ਅਤੇ ਵਿਧਾਇਕਾਂ ਨੂੰ ਭਾਰੀ ਬਾਰਿਸ਼ ਦੌਰਾਨ ਲੋਕਾਂ ਦੀ ਮਦਦ ਕਰਨ ਦੇ ਦਿਤੇ ਨਿਰਦੇਸ਼
ਲੋਕਾਂ ਨੂੰ ਜ਼ਰੂਰੀ ਕੰਮ ਨਾ ਹੋਣ 'ਤੇ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ
ਪੰਜਾਬ ਵਿਚ ਹੜ੍ਹ ਦਾ ਖ਼ਤਰਾ ਵਧਿਆ,ਸ਼ਹਿਰਾਂ ਤੋ ਪਿੰਡਾਂ ਤੱਕ ਹੋਇਆ ਜਲ-ਥਲ
ਪੰਜਾਬ, ਚੰਡੀਗੜ੍ਹ ਤੇ ਹਰਿਆਣਾ 'ਚ ਅਗਲੇ ਪੰਜ ਦਿਨ ਭਾਰੀ ਮੀਂਹ ਦੀ ਭਵਿੱਖਬਾਣੀ
ਉੱਜ ਦਰਿਆ ਵਿਚ 2 ਲੱਖ ਕਿਊਸਿਕ ਪਾਣੀ ਛੱਡਿਆ, ਲੋਕਾਂ ਨੂੰ ਦੂਰ ਰਹਿਣ ਦੀ ਅਪੀਲ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉੱਜ ਅਤੇ ਰਾਵੀ ਦਰਿਆ ਦੇ ਨੇੜੇ ਰਹਿੰਦੀ ਵਸੋਂ ਨੂੰ ਹੜ੍ਹ ਪ੍ਰਭਾਵਤ ਖੇਤਰ ਤੋਂ ਦੂਰ ਜਾਣ ਅਤੇ ਚੌਕਸ ਰਹਿਣ ਦੀ ਅਪੀਲ
ਅਮਰੀਕਾ 'ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਾਰ ਨੂੰ ਅੱਗੀ ਅੱਗ, ਜ਼ਿੰਦਾ ਸੜੇ ਦੋ ਭਾਰਤੀ ਨੌਜਵਾਨ
ਮ੍ਰਿਤਕਾ 'ਚ ਇਕ ਕੋਟਕਪੂਰੇ ਦਾ ਰਹਿਣ ਵਾਲਾ ਸੀ ਨੌਜਵਾਨ
ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਨਦੀ 'ਚ ਰੁੜ੍ਹੀ ਕਾਰ
ਨਦੀਆਂ-ਨਾਲਿਆਂ ਉਛਾਲ 'ਤੇ ਹਨ
ਜੰਮੂ-ਕਸ਼ਮੀਰ 'ਚ ਗਸ਼ਤ 'ਤੇ ਤਾਇਨਾਤ ਫੌਜ ਦੇ 2 ਜਵਾਨ ਨਦੀ 'ਚ ਰੁੜ੍ਹੇ, ਬਚਾਅ ਕਾਰਜ ਜਾਰੀ
ਪੂੰਛ ਜ਼ਿਲ੍ਹੇ ਦੀ ਪੋਸ਼ਾਨਾ ਨਦੀ ਵਿੱਚ ਵਾਪਰੀ ਘਟਨਾ
ਈਰਾਨ: ISIS ਦੀ ਮਦਦ ਨਾਲ ਸ਼ੀਆ ਮਸਜਿਦ 'ਤੇ ਹਮਲਾ ਕਰਨ ਵਾਲੇ2 ਅੱਤਵਾਦੀਆਂ ਨੂੰ ਫਾਂਸੀ
26 ਅਕਤੂਬਰ ਨੂੰ ਸ਼ੀਆ ਮਸਜਿਦ 'ਤੇ ਹੋਏ ਹਮਲੇ 'ਚ 13 ਲੋਕਾਂ ਦੀ ਮੌਤ ਹੋਈ ਸੀ
ਮੋਗਾ 'ਚ ਭੇਦਭਰੇ ਹਾਲਾਤ 'ਚ ਸੜਕ ਦੇ ਕਿਨਾਰੇ ਮਿਲੀ ਨੌਜਵਾਨ ਲੜਕੀ ਦੀ ਲਾਸ਼
ਇਕ ਮਹੀਨਾ ਪਹਿਲਾਂ ਹੋਇਆ ਸੀ ਤਲਾਕ