ਖ਼ਬਰਾਂ
ਅਮਰੀਕਾ ਤੋਂ ਵੱਡੀ ਖ਼ਬਰ, ਜਹਾਜ਼ ਹੋਇਆ ਕ੍ਰੈਸ਼, 6 ਲੋਕਾਂ ਦੀ ਮੌਤ
ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਫਗਵਾੜਾ ਰੇਲਵੇ ਸਟੇਸ਼ਨ ਪ੍ਰਾਜੈਕਟਾਂ ’ਤੇ ਖ਼ਰਚ ਕੀਤੇ ਜਾਣਗੇ 85.5 ਕਰੋੜ ਰੁਪਏ : ਕੇਂਦਰੀ ਮੰਤਰੀ ਸੋਮ ਪ੍ਰਕਾਸ਼
ਫਸਟ ਕਲਾਸ ਏ.ਸੀ. ਉਡੀਕ ਘਰ ਅਤੇ ਫ਼ੁਟ ਓਵਰਬ੍ਰਿਜ ਦਾ ਉਦਘਾਟਨ
ਮੱਧ ਪ੍ਰਦੇਸ਼ : ਧੀ ਦੀ ਮੌਤ ਲਈ ਜ਼ਿੰਮੇਵਾਰ ਨੌਜੁਆਨ ਦੀ ਜੇਲ ’ਚੋਂ ਰਿਹਾਈ ਮਗਰੋਂ ਪੀੜਤਾ ਦੇ ਪਿਤਾ ਨੇ ਵੀ ਕੀਤੀ ਖ਼ੁਦਕੁਸ਼ੀ
ਕਾਂਗਰਸ ਨੇ ਸੂਬੇ ਦੀ ਭਾਜਪਾ ਸਰਕਾਰ ’ਤੇ ਲਾਏ ਦੋਸ਼, ਕਿਹਾ ਮੱਧ ਪ੍ਰਦੇਸ਼ ’ਚ ਲੱਠਮਾਰ ਲੋਕਾਂ ਵਲੋਂ ਆਮ ਲੋਕਾਂ ’ਤੇ ਵਿਰੁਧ ਤਸ਼ੱਦਦ ਰੋਜ਼ ਦੀ ਗੱਲ ਬਣ ਗਈ ਹੈ
ਸੂਡਾਨ ਦੇ ਸ਼ਹਿਰ ’ਤੇ ਹਵਾਈ ਹਮਲੇ ’ਚ ਘੱਟ ਤੋਂ ਘੱਟ 22 ਜਣਿਆਂ ਦੀ ਮੌਤ
ਓਮਦੁਰਮਾਨ ਦੇ ਇਕ ਰਿਹਾਇਸ਼ੀ ਇਲਾਕੇ ’ਚ ਹੋਏ ਹਮਲੇ ਕਾਰਨ ਕਈ ਲੋਕ ਜ਼ਖ਼ਮੀ ਹੋਏ
ਦੱਖਣ-ਪੂਰਬੀ ਈਰਾਨ 'ਚ ਪੁਲਿਸ ਸਟੇਸ਼ਨ 'ਤੇ ਆਤਮਘਾਤੀ ਹਮਲਾ, ਦੋ ਅਧਿਕਾਰੀ ਸ਼ਹੀਦ
ਚਾਰ ਅੱਤਵਾਦੀ ਵੀ ਢੇਰ
ਇੰਗਲੈਂਡ ਦੇ ਕਾਰੋਬਾਰੀ ਪੀਟਰ ਵਿਰਦੀ ਦੇ ਜੱਦੀ ਘਰ 'ਚ ਚੋਰੀ, ਚੋਰ ਕੀਮਤੀ ਸਮਾਨ ਲੈ ਕੇ ਫਰਾਰ
ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋ ਦਿਨਾਂ ’ਚ ਛੇ ਅਮਰਨਾਥ ਯਾਤਰੀਆਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ ਨੌਂ ਹੋਈ
ਖ਼ਰਾਬ ਮੌਸਮ ਕਾਰਨ ਹਜ਼ਾਰਾਂ ਤੀਰਥ ਯਾਰਤੀ ਫਸੇ, ਅਮਰਨਾਥ ਯਾਤਰਾ ਦੂਜੇ ਦਿਨ ਵੀ ਮੁਲਤਵੀ
ਵਿਦੇਸ਼ ਭੇਜਣ ਦੇ ਨਾਂਅ ’ਤੇ 14 ਲੱਖ ਰੁਪਏ ਦੀ ਠੱਗੀ! ਪੁਰਤਗਾਲ ਦੀ ਥਾਂ ਭੇਜਿਆ ਦੁਬਈ
3 ਮੁਲਜ਼ਮਾਂ ਵਿਰੁਧ ਮਾਮਲਾ ਦਰਜ
ਮਹਾਰਾਸ਼ਟਰ: ਸਪੀਕਰ ਨੇ ਸ਼ਿੰਦੇ ਧੜੇ ਦੇ 40 ਅਤੇ ਊਧਵ ਧੜੇ ਦੇ 14 ਵਿਧਾਇਕਾਂ ਨੂੰ ਨੋਟਿਸ ਭੇਜ ਕੇ ਅਯੋਗਤਾ ’ਤੇ ਮੰਗੇ ਜਵਾਬ
ਵਿਧਾਇਕਾਂ ਨੂੰ ਜਵਾਬ ਦੇਣ ਲਈ ਸੱਤ ਦਿਨ ਦਾ ਸਮਾਂ ਦਿਤਾ ਗਿਆ
ਪੰਜਾਬ ਅਤੇ ਹਰਿਆਣਾ ’ਚ ਭਾਰੀ ਮੀਂਹ, ਤਾਪਮਾਨ ਆਮ ਤੋਂ ਕਈ ਡਿਗਰੀ ਹੇਠਾਂ ਡਿੱਗਾ
ਐਤਵਾਰ ਨੂੰ ਦੋਹਾਂ ਸੂਬਿਆਂ ’ਚ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ