ਖ਼ਬਰਾਂ
ਪੰਜਾਬ ਸਰਕਾਰ ਅਨੀਮੀਆ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ: ਡਾ ਬਲਜੀਤ ਕੌਰ
12 ਜੁਲਾਈ ਤੋਂ 12 ਅਗਸਤ ਤੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ
ਪਰਫਾਰਮਿੰਗ ਗ੍ਰੇਡ ਇੰਡੈਕਸ ਜਾਰੀ: ਚੰਡੀਗੜ੍ਹ, ਪੰਜਾਬ ਸਕੂਲ ਸਿੱਖਿਆ ਵਿਚ ਸਿਖਰ 'ਤੇ ਹੈ
ਪੰਜਾਬ ਅਤੇ ਚੰਡੀਗੜ੍ਹ ਨੂੰ ਸੂਚਕਾਂਕ ਦੇ ਛੇਵੇਂ ਦਰਜੇ ਵਿਚ ਰੱਖਿਆ ਗਿਆ ਹੈ।
ASI ਸੱਤਪਾਲ ਸਿੰਘ ਦੀ ਚਿੱਟਾ ਪੀਂਦੇ ਦੀ ਵੀਡੀਓ ਵਾਇਰਲ, ਕੀਤਾ ਸਸਪੈਂਡ
ਜੋਗੇ ਵਾਲੀ ਚੌਂਕੀ ਮਖੂ 'ਚ ਤਾਇਨਾਤ ਸੀ ASI
ਦਾਦਾ-ਦਾਦੀ ਹੱਥੋਂ 8 ਮਹੀਨਿਆਂ ਦਾ ਪੋਤਾ ਖੋਹ ਕੇ ਫਰਾਰ ਹੋਏ ਬਾਈਕ ਸਵਾਰ
ਪੁਲਿਸ ਨੇ ਅਗਵਾਕਾਰਾਂ ਦੀ ਜਾਰੀ ਕੀਤੀ ਤਸਵੀਰ
ਸਰਕਾਰ ਹੁਣ ਵਪਾਰੀਆਂ ਤੋਂ ਵੀ ਲਵੇਗੀ ਸੁਝਾਅ, ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਵਟ੍ਹਸਐਪ ਨੰਬਰ ਤੇ Email ਜਾਰੀ
ਵਪਾਰੀ ਸੁਝਾਅ ਦੇਣ ਲਈ 81948-91948 ’ਤੇ ਵਟਸਐਪ ਅਤੇ punjabconsultation@gmail.com ਈ-ਮੇਲ ਕਰ ਸਕਦੇ ਹਨ।
ਪੱਛਮੀ ਬੰਗਾਲ ਪੰਚਾਇਤੀ ਚੋਣਾਂ: ਬੂਥ ਕੈਪਚਰਿੰਗ ਤੇ ਬੈਲਟ ਬਾਕਸ ਚੋਰੀ ਹੋਣ ਨੂੰ ਲੈ ਕੇ ਹਿੰਸਾ, 11 ਦੀ ਮੌਤ
ਹੁਣ ਤੱਕ ਮੁਰਸ਼ਿਦਾਬਾਦ ਤੋਂ ਤਿੰਨ, ਕੂਚ ਬਿਹਾਰ ਤੋਂ ਦੋ, ਮਾਲਦਾ ਤੋਂ ਇੱਕ, ਉੱਤਰੀ 24 ਪਰਗਨਾ ਤੋਂ ਇੱਕ ਅਤੇ ਪੂਰਬੀ ਬਰਦਵਾਨ ਤੋਂ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਦੌਰਾਨ 2 ਬਦਮਾਸ਼ ਜ਼ਖਮੀ
ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਵਲੋਂ 3 ਬਦਮਾਸ਼ ਕਾਬੂ
ਕੌਣ ਹਨ ਉਹ 3 ਲੋਕ, ਜੋ ਬਿਨ੍ਹਾਂ ਪਾਸਪੋਰਟ ਤੇ ਰੋਕ ਟੋਕ ਤੋਂ ਦੁਨੀਆਂ 'ਚ ਕਿਤੇ ਵੀ ਜਾ ਸਕਦੇ ਹਨ
ਉਨ੍ਹਾਂ ਦੀ ਵਾਧੂ ਮਹਿਮਾਨ ਨਿਵਾਜ਼ੀ ਕੀਤੀ ਜਾਂਦੀ ਹੈ ਅਤੇ ਪ੍ਰੋਟੋਕੋਲ ਅਨੁਸਾਰ ਪੂਰਾ ਸਤਿਕਾਰ ਵੀ ਦਿਤਾ ਜਾਂਦਾ ਹੈ
ਕੈਨੇਡਾ: ਪੰਜਾਬੀ ਡਰਾਈਵਰ ’ਤੇ ਹਮਲਾ ਕਰਨ ਵਾਲੇ ਨੂੰ ਇਕ ਦਿਨ ਦੀ ਜੇਲ ਤੇ ਇਕ ਸਾਲ ‘ਪ੍ਰੋਬੇਸ਼ਨ’ ਦੀ ਸਜ਼ਾ
ਵਿਲੀਅਮ ਟਿਕਲ ਨੇ 18 ਅਪ੍ਰੈਲ ਨੂੰ ਕੀਤਾ ਸੀ ਅਮਨ ਸੂਦ ’ਤੇ ਹਮਲਾ
ਹਰਿਆਣਾ ਪੁਲਿਸ ਸ਼ਿਕਾਇਤ ਅਥਾਰਟੀ ਦੀ ਰਿਪੋਰਟ ਸਾਹਮਣੇ ਆਈ: ਸਾਢੇ ਚਾਰ ਸਾਲਾਂ ਵਿੱਚ ਪੁਲਿਸ ਵਿਰੁੱਧ 1057 ਸ਼ਿਕਾਇਤਾਂ
70% ਪੱਖਪਾਤ ਅਤੇ 15% ਧਾਰਾਵਾਂ ਬਦਲਣ ਦੇ ਦੋਸ਼