ਖ਼ਬਰਾਂ
ਵਿਜੀਲੈਂਸ ਵਲੋਂ 10 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗਿਰਦਾਵਰ/ਕਾਨੂੰਨਗੋ ਕਾਬੂ
ਜ਼ਮੀਨ ਦਾ ਇੰਤਕਾਲ ਕਰਨ ਬਦਲੇ ਮਨਜੀਤ ਸਿੰਘ ਨੇ ਮੰਗੀ ਸੀ ਰਿਸ਼ਵਤ
ਫਰੀਦਕੋਟ ਦੇ ਬਾਬਾ ਦਿਆਲਦਾਸ ਕਤਲ ਕਾਂਡ: ਤਤਕਾਲੀ SP-DSP ਸਮੇਤ 4 ਦੀ ਜ਼ਮਾਨਤ ਪਟੀਸ਼ਨ ਖਾਰਜ
ਗੋਸ਼ਾਲਾ ਕੋਟਸੁਖੀਆ ਦੇ ਸੰਤ ਬਾਬਾ ਦਿਆਲਦਾਸ ਦਾ 7 ਨਵੰਬਰ 2019 ਨੂੰ ਕਤਲ ਕਰ ਦਿਤਾ ਗਿਆ ਸੀ
ਥਾਣੇ 'ਚ ਮੇਰੇ ਕਪੜੇ ਲਾਹ ਕੇ 4 ਪੁਲਿਸ ਵਾਲਿਆਂ ਨੇ ਲਗਾਇਆ ਕਰੰਟ, 2 ਦਿਨ ਕੁੱਟਿਆ-ਮਾਰਿਆ : ਪੀੜਤ ਲੜਕੀ
ਪੁਲਿਸ ਨੇ ਤਸ਼ੱਦਦ ਦੀ ਖ਼ਬਰ ਨੂੰ ਸਿਰੇ ਤੋਂ ਨਕਾਰਿਆ
ਲੁਧਿਆਣਾ : ਸੇਵਾਮੁਕਤ ਡੀ.ਐਸ.ਪੀ. ਤੇ ਉਸ ਦੇ ਪੁੱਤਰ 'ਤੇ ਮਾਮਲਾ: ਪਲਾਟ 'ਤੇ ਕਬਜ਼ਾ ਕਰਨ ਦੇ ਦੋਸ਼
ਇੱਕ ਪ੍ਰਾਪਰਟੀ ਡੀਲਰ ਨੂੰ ਧਮਕਾਉਣ, ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ
''ਕੈਪਟਨ ਅਮਰਿੰਦਰ ਸਿੰਘ ਦੇਣ ਜਵਾਬ- ਮੁਖਤਾਰ ਅੰਸਾਰੀ ਦੇ ਬੱਚੇ ਨੂੰ ਵਕਫ਼ ਬੋਰਡ ਦੀ ਜ਼ਮੀਨ ਕਿਉਂ ਕੀਤੀ ਅਲਾਟ?''
ਮੁਖਤਾਰ ਅੰਸਾਰੀ ਲਈ ਕੋਰਟ ਵਿਚ ਕਿਉਂ ਕੀਤੇ ਮਹਿੰਗੇ ਵਕੀਲ? - ਮਲਵਿੰਦਰ ਸਿੰਘ ਕੰਗ
ਜਦੋਂ ਸੂਫ਼ੀ ਗਾਇਕ ਨੂੰ ਦੇਖ ਕੇ ਲੁਟੇਰਿਆ ਦਾ ਬਦਲਿਆ ਮਨ
ਕਿਹਾ- ਉਤਾਰੋ ਅਸੀਂ ਲੁਟੇਰੇ ਹਾਂ, ਪਰ ਤੁਹਾਨੂੰ ਨਹੀਂ ਲੁੱਟਾਂਗੇ
ਸੁਨੀਲ ਜਾਖੜ ਦੀ ਅਗਵਾਈ 'ਚ ਭਾਜਪਾ ਜ਼ਮੀਨੀ ਪੱਧਰ 'ਤੇ ਹੋਵੇਗੀ ਹੋਰ ਮਜ਼ਬੂਤ : ਯਾਦਵਿੰਦਰ ਬੁੱਟਰ
ਕਿਹਾ,ਸੁਨੀਲ ਜਾਖੜ ਸੂਝਵਾਨ ਨੇਤਾ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ’ਚ ਸਮਰੱਥ
ਪੰਜਾਬੀਆਂ ਦੀ UCC ਵਿਰੋਧੀ ਭਾਵਨਾ ਦੇਖ ਕੇ ਮੁੱਖ ਮੰਤਰੀ ਮਾਨ ਨੇ ਲਿਆ ਯੂ-ਟਰਨ: ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ
ਪੁਛਿਆ, ਹੁਣ ਪੰਜਾਬੀ ਕਿਸ ’ਤੇ ਯਕੀਨ ਕਰਨ?
ਉੜੀਸਾ 'ਚ ਮਾਂ ਨੇ ਨਵਜੰਮੀ ਬੱਚੀ ਨੂੰ 800 ਰੁਪਏ 'ਚ ਵੇਚਿਆ
ਪਤੀ ਤੋਂ ਚੋਰੀ ਪਤਨੀ ਨੇ ਬੱਚੀ ਦਾ ਕੀਤਾ ਸੌਦਾ
ਕੈਨੇਡਾ : ਭਾਰਤੀ ਮੂਲ ਦੇ ਗੈਂਗਸਟਰ ਕਰਨਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ
RCMP ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ