ਖ਼ਬਰਾਂ
ਸਮਰ ਕੈਂਪਾਂ ਲਈ ਸਕੂਲਾਂ ਨੂੰ ਪੰਜ ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ :ਹਰਜੋਤ ਸਿੰਘ ਬੈਂਸ
ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਲਗਾਏ ਜਾਣ ਵਾਲੇ ਸਮਰ ਕੈਂਪ ਲਈ ਤਿਆਰੀਆਂ ਮੁਕੰਮਲ : ਸਿੱਖਿਆ ਮੰਤਰੀ
ਅਮਰੀਕਾ : ਗੋਲੀਬਾਰੀ ਦੀ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ, 28 ਹੋਰ ਜ਼ਖ਼ਮੀ
ਹਮਲਾਵਰ ਫਰਾਰ, ਬਾਲਟੀਮੋਰ ਦੇ ਮੇਅਰ ਨੇ ਲਿਆ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਅਹਿਦ
ਭਾਰਤ ’ਚ ਹਾਕੀ ਨੂੰ ਮੁੜਸੁਰਜੀਤ ਕਰਨ ਦੀ ਯੋਜਨਾ
ਹਾਕੀ ਇੰਡੀਆ ਲੀਗ ਨੂੰ ਨਵੇਂ ਰੂਪ ’ਚ ਮੁੜ ਸ਼ੁਰੂ ਕਰਨ ਦੀ ਤਿਆਰੀ ਕਰ ਰਿਹੈ ਹਾਕੀ ਇੰਡੀਆ
ਗੁਰਦਾਸਪੁਰ ਦੀ ਹਰਪ੍ਰੀਤ ਕੌਰ ਨੇ UPSC ਦੀ ਪ੍ਰੀਖਿਆ 'ਚੋਂ ਹਾਸਲ ਕੀਤਾ 97ਵਾਂ ਰੈਂਕ
ਜੰਗਲਾਤ ਵਿਭਾਗ ਦੇ ਅਧਿਕਾਰੀ ਵਜੋਂ ਸੰਭਾਲੇਗੀ ਅਹੁਦਾ
ਜਲੰਧਰ 'ਚ ਆਪਰੇਸ਼ਨ ਵਿਜ਼ਲ ਤਹਿਤ ਚੈਕਿੰਗ ਦੌਰਾਨ ਇਕ ਵਿਅਕਤੀ ਕੋਲੋਂ 5 ਲੱਖ ਰੁਪਏ ਬਰਾਮਦ: ਕਮਿਸ਼ਨਰ ਕੁਲਦੀਪ ਚਾਹਲ
ਜੇਕਰ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਹੈ ਤਾਂ ਉਸ ਦੀ ਪੜਤਾਲ ਕਰ ਕੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ
ਕ੍ਰਿਕੇਟ ’ਚ ਨਹੀਂ ਪਰ ਜੀਵਨ ’ਚ ਮੈਨੂੰ ਵੀ ਕਰਨਾ ਪਿਆ ਸੀ ਨਸਲਵਾਦ ਦਾ ਸਾਹਮਣਾ : ਬ੍ਰਿਟਿਸ਼ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇੰਗਲੈਂਡ ਅਤੇ ਵੇਲਸ ਕ੍ਰਿਕੇਟ ਬੋਰਡ ’ਚ ਹਰ ਪੱਧਰ ’ਤੇ ਫੈਲੇ ਨਸਲਵਾਦ ਅਤੇ ਲਿੰਗਭੇਦ ਬਾਰੇ ਇਕ ਰੀਪੋਰਟ ’ਤੇ ਦਿਤੀ ਪ੍ਰਤੀਕਿਰਿਆ
ਕੰਬੋਡੀਆ ਦੇ ਨਾਈਟ ਕਲੱਬ ਨੂੰ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਬਲਾਤਕਾਰ ਪੀੜਤਾ ਦੇ ਗਰਭਪਾਤ ਲਈ ਮਨਜ਼ੂਰੀ : ਹਾਈ ਕੋਰਟ ਨੇ ਕਿਹਾ- ਬਲਾਤਕਾਰ ਕਾਰਨ ਗਰਭ ਅਵਸਥਾ ਮਾਨਸਿਕ ਸੱਟ ਹੈ, ਇਸ ਨੂੰ ਖ਼ਤਮ ਕੀਤਾ ਜਾਵੇ
ਬਲਾਤਕਾਰ ਦੇ ਕਾਰਨ ਗਰਭ ਅਵਸਥਾ ਦੇ ਮਾਮਲੇ ਵਿਚ, ਬੱਚੇ ਦੀ ਡਿਲੀਵਰੀ ਔਰਤ ਦੀ ਮਾਨਸਿਕ ਸਿਹਤ ਨੂੰ ਗੰਭੀਰ ਸੱਟ ਦੇਵੇਗੀ
ਪੰਜਾਬ 'ਚ ਮੁਫ਼ਤ ਬਿਜਲੀ ਦਾ ਇੱਕ ਸਾਲ ਪੂਰਾ, CM ਮਾਨ ਬੋਲੇ: 10-14 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਜਾਰੀ
ਮੁਫ਼ਤ ਬਿਜਲੀ ਜਾਰੀ ਰਹੇਗੀ
ਗਰਮ ਇਲਾਕਿਆਂ ’ਚ ਰਹਿਣ ਵਾਲੇ ਬਜ਼ੁਰਗਾਂ ਨੂੰ ਅੱਖਾਂ ਖ਼ਰਾਬ ਹੋਣ ਦਾ ਜ਼ਿਆਦਾ ਡਰ
15.5 ਡਿਗਰੀ ਤੋਂ ਵੱਧ ਔਸਤ ਤਾਪਮਾਨ ਵਾਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੀਆਂ ਅੱਖਾਂ ’ਚ ਗੰਭੀਰ ਨੁਕਸ ਪੈਣ ਦੀ ਸੰਭਾਵਨਾ 44 ਫ਼ੀ ਸਦੀ ਵੱਧ