ਖ਼ਬਰਾਂ
ਪੀ.ਟੀ.ਸੀ. ਵਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਉਨ੍ਹਾਂ ਦੀ ਬੁਖਲਾਹਟ ਦਾ ਨਤੀਜਾ ਹੈ : ਨਾਇਬ ਸਿੰਘ
ਕਿਹਾ, ਜੇਕਰ ਸਪੋਕਸਮੈਨ ਗੁਰਬਾਣੀ ਪ੍ਰਸਾਰਣ ਤੋਂ ਏਕਾਧਿਕਾਰ ਖ਼ਤਮ ਕਰਨ ਦਾ ਮੁੱਦਾ ਨਾ ਚੁਕਦਾ ਤਾਂ SGPC ਕਦੇ ਵੀ ਅਪਣਾ ਯੂਟਿਊਬ ਚੈਨਲ ਬਣਾਉਣ ਦਾ ਫ਼ੈਸਲਾ ਨਾ ਕਰਦਾ
ਉੜੀਸਾ STF ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ, ISI ਏਜੰਟਾਂ ਨਾਲ ਸਾਂਝੇ ਕਰਦੇ ਸਨ OTP
ਓਟੀਪੀ ਸਾਂਝਾ ਕਰਨ ਦੇ ਬਦਲੇ ਮੁਲਜ਼ਮਾਂ ਨੂੰ ਭਾਰਤ ਸਥਿਤ ਪਾਕਿਸਤਾਨੀ ਏਜੰਟਾਂ ਤੋਂ ਪੈਸੇ ਦਿਤੇ ਜਾਂਦੇ ਸਨ।
ਫਰਾਂਸ : ਮਾਰੇ ਗਏ ਨਾਬਾਲਗ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਈ, ਹਿੰਸਾ 'ਚ 2,000 ਵਾਹਨ ਹੋਏ ਸੜ ਕੇ ਸੁਆਹ
ਦੇਸ਼ ਭਰ ਵਿਚ ਲਗਭਗ 1300 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ
TCS: ਵਿਦੇਸ਼ ਵਿਚ ਕ੍ਰੈਡਿਟ ਕਾਰਡ ਦੀ ਵਰਤੋਂ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ, ਜਾਣੋ ਪੂਰਾ ਵੇਰਵਾ
ਹੁਣ ਇਹ ਨਿਯਮ 1 ਜੁਲਾਈ ਤੋਂ ਨਹੀਂ ਸਗੋਂ 1 ਅਕਤੂਬਰ ਤੋਂ ਲਾਗੂ ਹੋਵੇਗਾ
ਆਸਾਮ ਐਸ.ਟੀ.ਐਫ. ਵਲੋਂ 11 ਕਰੋੜ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
700 ਗ੍ਰਾਮ ਹੈਰੋਇਨ ਹੋਈ ਬਰਾਮਦ
ਜਗਰਾਉਂ: ASI ਜਰਨੈਲ ਸਿੰਘ ਦੀ ਸੜਕ ਹਾਦਸੇ 'ਚ ਹੋਈ ਮੌਤ
ਅਣਪਛਾਤੇ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਬਠਿੰਡਾ ’ਚ ਇਮੀਗ੍ਰੇਸ਼ਨ ਕੰਪਨੀਆਂ ’ਤੇ ਵੱਡੀ ਕਾਰਵਾਈ, 20 ਟਰੈਵਲ ਏਜੰਟਾਂ ਦੇ ਲਾਇਸੈਂਸ ਕੀਤੇ ਰੱਦ
ਡਿਪਟੀ ਕਸ਼ਿਮਨਰ ਨੇ ਜਾਂਚ ਤੋਂ ਬਾਅਦ ਲਿਆ ਐਕਸ਼ਨ
ਪਾਣੀ ਦੀ ਟੈਂਕੀ 'ਚ ਵਾਲੀਬਾਲ ਨੂੰ ਕੱਢਣ ਲਏ ਨੌਜਵਾਨ ਦੀ ਡੁੱਬਣ ਕਾਰਨ ਮੌਤ
ਪਿੰਡ 'ਚ ਫੈਲੀ ਸੋਗ ਦੀ ਲਹਿਰ
ਰਾਜਸਥਾਨ 'ਚ ਬੱਸ ਜੀਪ ਦੀ ਆਪਸ 'ਚ ਹੋਈ ਭਿਆਨਕ ਟੱਕਰ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਡਾਕਟਰ ਦੀ ਰਿਟਾਇਰਮੈਂਟ ਤੋਂ ਪਰਤ ਰਹੇ ਸਨ ਸਾਰੇ ਮ੍ਰਿਤਕ
ਹਿਮਾਚਲ 'ਚ ਮੀਂਹ ਦਾ ਕਹਿਰ! 24 ਲੋਕਾਂ ਦੀ ਮੌਤ, 2 ਲਾਪਤਾ, ਕਈ ਘਰਾਂ ਨੂੰ ਹੋਇਆ ਨੁਕਸਾਨ
ਹਿਮਾਚਲ ਸਰਕਾਰ ਨੂੰ ਇਕ ਹਫ਼ਤੇ ਵਿਚ 242 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ।