ਖ਼ਬਰਾਂ
ਸੁੱਤੇ ਹੋਏ ਪ੍ਰਵਾਰ 'ਤੇ ਡਿੱਗੀ ਮਕਾਨ ਦੀ ਛੱਤ
ਧੀ ਦੀ ਮੌਤ ਤੇ ਪ੍ਰਵਾਰ ਦੇ 3 ਜੀਆਂ ਦੀ ਹਾਲਤ ਗੰਭੀਰ
ਪੰਜਾਬ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ 350 ਕਰੋੜ ਰੁਪਏ ਦੀ ਕਾਰਜ ਯੋਜਨਾ ਤਿਆਰ
ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਸਬਸਿਡੀ 'ਤੇ ਉਪਲਬਧ ਕਰਵਾਈਆਂ ਜਾਣਗੀਆਂ 20 ਹਜ਼ਾਰ ਤੋਂ ਵੱਧ ਮਸ਼ੀਨਾਂ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੁਹਿਰਦ ਤੇ ਅਣਥੱਕ ਯਤਨ ਕੀਤੇ ਜਾਣਗੇ: ਅਨੁਰਾਗ ਵਰਮਾ
ਮੁੱਖ ਸਕੱਤਰ ਨੇ ਮਹਾਨ ਸ਼ਹੀਦ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਜ਼ੀਰਕਪੁਰ 'ਚ ਸਵਾਰੀ ਨੇ ਡਰਾਈਵਰ ਤੋਂ ਖੋਹੀ ਟੈਕਸੀ, ਡਰਾਈਵਰ ਨੂੰ ਧੱਕਾ ਦੇ ਕੇ ਗੱਡੀ ਲੈ ਕੇ ਫਰਾਰ
ਦਿੱਲੀ ਤੋਂ ਮੋਹਾਲੀ ਲਈ ਬੁੱਕ ਕੀਤੀ ਸੀ ਟੈਕਸੀ
ਜ਼ਿੰਬਾਬਵੇ ਨੂੰ ਹਰਾ ਕੇ ਸ੍ਰੀਲੰਕਾ ਨੇ ਵਿਸ਼ਵ ਕੱਪ ’ਚ ਥਾਂ ਪੱਕੀ ਕੀਤੀ
ਦੂਜੇ ਸਥਾਨ ਲਈ ਮੁਕਾਬਲਾ ਜ਼ਿੰਬਾਬਵੇ, ਸਕਾਟਲੈਂਡ ਅਤੇ ਨੀਦਰਲੈਂਡ ’ਚ
ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ
ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹੈ
ਖੇਤਾਂ 'ਚ ਕੰਮ ਕਰਦੇ ਸਮੇਂ ਕਿਸਾਨ ਨੂੰ ਲੜਿਆ ਜ਼ਹਿਰੀਲਾ ਸੱਪ, ਹੋਈ ਮੌਤ
ਤਰਸੇਮ ਸਿੰਘ ਘਰ ਦੇ ਨਾਲ ਖੇਤਾਂ ਵਿਚ ਕੰਮ ਕਰ ਰਿਹਾ ਸੀ
ਹੋਲਡਰ ਨੇ ਦਸਿਆ, ਕਿਉਂ ਹੋਇਆ ਵੈਸਟ ਇੰਡੀਜ਼ ਵਿਸ਼ਵ ਕੱਪ ਕੁਆਲੀਫ਼ਾਇਰ ਤੋਂ ਬਾਹਰ
ਕਿਹਾ, ਜਿੱਤਣਾ ਹੈ ਤਾਂ ਟੀਮ ਨੂੰ ਸੂਬਾਈ ਮਾਨਸਿਕਤਾ ਛੱਡ ਕੇ ਇਕਜੁਟ ਹੋਣਾ ਪਵੇਗਾ
ਪੰਜਾਬ 'ਚ ਬਾਰਿਸ਼ ਨਾ ਹੋਣ ਕਾਰਨ ਵਧਿਆ ਤਾਪਮਾਨ: ਫਸਲਾਂ ਤੇ ਸਬਜ਼ੀਆਂ ਹੋਣਗੀਆਂ ਪ੍ਰਭਾਵਿਤ
ਮਾਨਸੂਨ 5 ਜੁਲਾਈ ਤੋਂ ਹੋਵੇਗਾ ਸਰਗਰਮ
ਮਹਾਰਾਸ਼ਟਰ : ਸ਼ਿੰਦੇ ਸਰਕਾਰ 'ਚ ਸ਼ਾਮਲ ਹੋਏ ਅਜੀਤ ਪਵਾਰ ਨੇ ਉਪ-ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਇਸ ਦੌਰਾਨ ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਮੌਜੂਦ ਹਨ