ਖ਼ਬਰਾਂ
17 ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ ਸੰਸਦ ਦਾ ਮਾਨਸੂਨ ਇਜਲਾਸ, 10 ਅਗਸਤ ਤਕ ਚੱਲਣ ਦੀ ਸੰਭਾਵਨਾ
ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ ਫ਼ੈਸਲਾ
MP: ਵਿਆਹ ਜਾ ਰਹੇ ਪ੍ਰਵਾਰ ਦਾ ਨਦੀ 'ਚ ਡਿੱਗਿਆ ਟਰੱਕ, 12 ਲੋਕਾਂ ਦੀ ਹੋਈ ਮੌਤ
ਮ੍ਰਿਤਕ 'ਚ 3 ਬੱਚਿਆਂ ਦੀਆਂ ਹਨ ਲਾਸ਼ਾਂ
ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ
ਹਸਪਤਾਲ ਵਿਚ ਚਲ ਰਿਹਾ ਇਲਾਜ, ਹਾਲਤ ਗੰਭੀਰ
ਫਿਰੋਜ਼ਪੁਰ: ਮਾਪਿਆਂ ਨਾਲ ਝੋਨਾ ਲਵਾ ਰਹੀ ਲੜਕੀ ਨੂੰ ਮੋਟਰ ਤੋਂ ਲੱਗਿਆ ਕਰੰਟ, ਮੌਤ
11ਵੀਂ ਕਲਾਸ ਦੀ ਵਿਦਿਆਰਥਣ ਸੀ ਮ੍ਰਿਤਕ ਲੜਕੀ
ਸ਼ਿਮਲਾ: ਵਿਆਹ ਤੋਂ ਪਰਤ ਰਹੇ 4 ਲੋਕਾਂ ਦੀ ਸੜਕ ਹਾਦਸੇ ’ਚ ਮੌਤ, ਡੂੰਘੀ ਖੱਡ ’ਚ ਡਿਗੀ ਕਾਰ
ਹਾਦਸੇ ਵਿਚ ਇਕ ਲੜਕੀ ਗੰਭੀਰ ਜ਼ਖ਼ਮੀ
ਪੰਜਾਬ 'ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ, ਤਲਾਸ਼ੀ ਲੈਣ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ
ਤਲਾਸ਼ੀ ਲੈਣ 'ਤੇ ਨਹੀਂ ਮਿਲਿਆ ਇਤਰਾਜ਼ਯੋਗ ਸਮਾਨ
ਪੰਜਾਬ ਨੂੰ ਜਲਦ ਮਿਲਣਗੇ 7 ਨਵੇਂ IAS ਅਧਿਕਾਰੀ: PCS ਅਫ਼ਸਰਾਂ ਨੂੰ ਦਿਤੀ ਜਾਵੇਗੀ ਤਰੱਕੀ
ਯੂ.ਪੀ.ਐਸ.ਸੀ. ਨੇ ਸਰਕਾਰ ਤੋਂ ਮੰਗਿਆ ਪੈਨਲ
ਬਰਨਾਲਾ: ਨਹਿਰ 'ਚੋਂ ਮਿਲੀ ਡਾਕਟਰ ਦੀ ਲਾਸ਼, ਮਚਿਆ ਹੜਕੰਪ
2 ਦਿਨਾਂ ਤੋਂ ਲਾਪਤਾ ਸੀ ਮ੍ਰਿਤਕ
ਇਨੈਲੋ ਨੇ ਅਮਰੀਕੀ ਅਧਿਕਾਰੀਆਂ ਨੂੰ ਲਿਖਿਆ ਪੱਤਰ, ਕਿਹਾ- ਸ਼ਰਨ ਲਈ ਜਾਅਲੀ 'ਲੈਟਰਹੈੱਡ' ਦੀ ਕੀਤੀ ਜਾ ਰਹੀ ਹੈ ਵਰਤੋਂ
ਪੱਤਰ ਵਿਚ ਕਿਹਾ ਗਿਆ ਹੈ ਕਿ ਹੋਰ ਲੋਕਾਂ ਨਾਲ ਸਬੰਧਤ ਸਾਰੇ ਦਸਤਾਵੇਜ਼ ਫਰਜ਼ੀ ਹਨ।
ਸਾਡੇ ਕੋਲ ਵੀ PTC ਨੇ ਪਹੁੰਚ ਕੀਤੀ ਸੀ, ਅਸੀ ਸੱਚ ਬੋਲ ਦਿਤਾ ਤਾਂ ਉਨ੍ਹਾਂ ਸਾਡਾ ਜ਼ਿਕਰ ਵੀ ਨਹੀਂ ਕੀਤਾ
ਬਾਘਾਪੁਰਾਣਾ ਦੇ ਸਤਵੰਤ ਸਿੰਘ ਅਤੇ ਸੁਖਦੇਵ ਕੌਰ ਦੀ ਵੀ ਸੁਣ ਲਉ