ਖ਼ਬਰਾਂ
ਘੱਗਰ 'ਚ ਫਸੀ ਮਹਿਲਾ ਨੂੰ ਬਚਾਉਣ ਵਾਲੇ 15 ਲੋਕਾਂ ਨੂੰ ਸਨਮਾਨਿਤ ਕਰੇਗੀ ਖੱਟਰ ਸਰਕਾਰ
ਹਰ ਇਕ ਵਿਅਕਤੀ ਨੂੰ ਮਿਲਣਗੇ 21 ਹਜ਼ਾਰ ਰੁਪਏ
ਦਿੱਲੀ 'ਚ 20 ਟਮਾਟਰ ਹੁਣ 80 ਰੁਪਏ 'ਚ, ਹੋਰ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹੇ
ਮੀਂਹ ਕਾਰਨ ਕਈ ਸੂਬਿਆਂ ਵਿਚ ਫ਼ਸਲਾਂ ਦਾ ਨੁਕਸਾਨ ਹੋਇਆ
ਮੁਹਾਲੀ 'ਚ ਬਿਨਾਂ ਲਾਇਸੈਂਸ ਚੱਲ ਰਹੀਆਂ 4 ਇਮੀਗ੍ਰੇਸ਼ਨ ਕੰਪਨੀਆਂ 'ਤੇ ਸ਼ਿਕੰਜ਼ਾ, 4 ਫਰਜ਼ੀ ਟਰੈਵਲ ਏਜੰਟ ਗ੍ਰਿਫ਼ਤਾਰ
17 ਪਾਸਪੋਰਟ ਬਰਾਮਦ, 1 ਟ੍ਰੈਵਲ ਏਜੰਟ 'ਤੇ ਦਰਜ ਹਨ 116 ਮਾਮਲੇ
ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਾ ਐਕਟ ਸੋਧ ਦੇ ਮਾਮਲੇ ’ਚ ਬੋਲਣ ਦਾ ਕੋਈ ਹੱਕ ਨਹੀਂ : ਬਲਦੇਵ ਸਿੰਘ ਚੁੰਘਾ
ਕਿਹਾ, ਜੇ ਗੁਰਬਾਣੀ ਪ੍ਰਸਾਰਣ ਨਾਲ ਪੀ.ਟੀ.ਸੀ. ਨੂੰ ਕੋਈ ਲਾਭ ਨਹੀਂ ਹੈ ਤਾਂ ਉਹ ਇਸ ਮਸਲੇ ਨੂੰ ਛੱਡ ਦੇਵੇ
ਅਮਰੂਦ ਬਾਗ਼ ਘੁਟਾਲਾ: IAS ਅਧਿਕਾਰੀਆਂ ਪ੍ਰਤੀ ਨਰਮ ਪੰਜਾਬ ਸਰਕਾਰ, 2 ਮਾਮਲਿਆਂ ਵਿਚ ਨਹੀਂ ਹੋਈ ਕਾਰਵਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਖ਼ਜ਼ਾਨੇ ਦੀ ਹੋਈ ਲੁੱਟ ਦੀ ਰਾਸ਼ੀ ਦਾ ਇਕੱਲਾ-ਇਕੱਲਾ ਪੈਸਾ ਵਾਪਸ ਲਿਆ ਜਾਵੇਗਾ।
3 ਸਾਲਾਂ ਤੋਂ ਇਕ ਹੀ ਪੋਸਟ 'ਤੇ ਬੈਠੇ 568 ਪੁਲਿਸ ਮੁਲਾਜ਼ਮਾਂ ਦੇ ਹੋਏ ਤਬਾਦਲੇ
- ਕਿਸੇ ਨਾ ਕਿਸੇ ਅਧਿਕਾਰੀ ਦਾ ਹੱਥ ਹੋਣ ਕਰ ਕੇ ਨਹੀਂ ਹੋਈ ਸੀ ਬਦਲੀ
ਅੱਜ ਤੇ ਕੱਲ੍ਹ PUNBUS ਤੇ PRTC ਦਾ ਚੱਕਾ ਜਾਮ, ਹੜਤਾਲ 'ਤੇ ਕੱਚੇ ਮੁਲਾਜ਼ਮ
ਜਾਣਕਾਰੀ ਅਨੁਸਾਰ ਰਾਤ 12 ਵਜੇ ਤੋਂ ਹੀ ਬੱਸਾਂ ਵਰਕਸ਼ਾਪ ਤੋਂ ਬਾਹਰ ਨਹੀਂ ਜਾਣ ਦਿੱਤੀਆਂ ਗਈਆਂ।
Lulu Mall ਦੀ ਕੰਪਨੀ ਕਰੇਗੀ 10000 ਕਰੋੜ ਦਾ ਨਿਵੇਸ਼, ਦੇਸ਼ 'ਚ ਖੁੱਲ੍ਹਣਗੇ ਡੈਸਟੀਨੇਸ਼ਨ ਮਾਲ
ਪੈਦਾ ਹੋਣਗੀਆਂ 50,000 ਨੌਕਰੀਆਂ
ਮਾਮੂਲੀ ਝਗੜੇ ਮਗਰੋਂ ਵਿਅਕਤੀ ਦਾ ਕਤਲ, ਫਲਾਂ ਦੀ ਖਰੀਦੋ ਫਰੋਖਤ ਨੂੰ ਲੈ ਕੇ ਹੋਇਆ ਸੀ ਝਗੜਾ
ਸਵਰਨ ਸਿੰਘ ਦੇ ਭਤੀਜੇ ਹਰਮਨਜੋਤ ਸਿੰਘ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਬਜ਼ੀ ਮੰਡੀ ਵਿਚ ਰੇਹੜੀ ਲਗਾਉਂਦਾ ਹੈ।
ਭਾਰਤ ਨੇ ਪਾਕਿਸਤਾਨ ’ਚ ਸਿੱਖਾਂ ’ਤੇ ਹੋਏ ਹਮਲਿਆਂ ਨੂੰ ਲੈ ਕੇ ਸੀਨੀਅਰ ਸਫ਼ੀਰ ਨੂੰ ਤਲਬ ਕੀਤਾ
ਅਪ੍ਰੈਲ ਤੋਂ ਜੂਨ ਵਿਚਕਾਰ ਪਾਕਿਸਤਾਨ ’ਚ ਸਿੱਖਾਂ ਹਮਲੇ ਦੀ ਚੌਥੀ ਘਟਨਾ