ਖ਼ਬਰਾਂ
ਮਾਮੂਲੀ ਝਗੜੇ ਮਗਰੋਂ ਵਿਅਕਤੀ ਦਾ ਕਤਲ, ਫਲਾਂ ਦੀ ਖਰੀਦੋ ਫਰੋਖਤ ਨੂੰ ਲੈ ਕੇ ਹੋਇਆ ਸੀ ਝਗੜਾ
ਸਵਰਨ ਸਿੰਘ ਦੇ ਭਤੀਜੇ ਹਰਮਨਜੋਤ ਸਿੰਘ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਬਜ਼ੀ ਮੰਡੀ ਵਿਚ ਰੇਹੜੀ ਲਗਾਉਂਦਾ ਹੈ।
ਭਾਰਤ ਨੇ ਪਾਕਿਸਤਾਨ ’ਚ ਸਿੱਖਾਂ ’ਤੇ ਹੋਏ ਹਮਲਿਆਂ ਨੂੰ ਲੈ ਕੇ ਸੀਨੀਅਰ ਸਫ਼ੀਰ ਨੂੰ ਤਲਬ ਕੀਤਾ
ਅਪ੍ਰੈਲ ਤੋਂ ਜੂਨ ਵਿਚਕਾਰ ਪਾਕਿਸਤਾਨ ’ਚ ਸਿੱਖਾਂ ਹਮਲੇ ਦੀ ਚੌਥੀ ਘਟਨਾ
ਅਸੀਂ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ ਅਤੇ ਮੂਸੇਵਾਲਾ ਨੂੰ ਮਾਰਨ ਦੇ ਕਈ ਕਾਰਨ ਸਨ : ਗੋਲਡੀ ਬਰਾੜ
ਕਿਹਾ : ਸਾਡੇ ਨਿਸ਼ਾਨੇ 'ਤੇ ਹੈ ਸਲਮਾਨ ਖ਼ਾਨ, ਅਸੀਂ ਉਸ ਦਾ ਹੰਕਾਰ ਤੋੜਾਂਗੇ ਅਤੇ ਉਸ ਨੂੰ ਜ਼ਰੂਰ ਮਾਰਾਂਗੇ'
ਹੁਸ਼ਿਆਰਪੁਰ ਦੀ ਧੀ ਨੇ ਵਿਦੇਸ਼ 'ਚ ਗੱਡੇ ਝੰਡੇ, ਅਮਰੀਕਾ ਦੀ ਸਪੈਸ਼ਲ ਈ-ਫੋਰਸ ’ਚ ਹੋਈ ਸ਼ਾਮਲ
ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਪਰਮੀਤ ਕੌਰ
ਆਮਦਨ ਟੈਕਸ ਵਿਭਾਗ ਨੇ ਖੈਰਾਤੀ ਸੰਸਥਾਨਾਂ ਲਈ ਪ੍ਰਗਟਾਵਾ ਕਰਨ ਦੇ ਮਾਨਕਾਂ ’ਚ ਬਦਲਾਅ ਕੀਤਾ
ਦੋ ਲੱਖ ਰੁਪਏ ਤੋਂ ਵੱਧ ਦਾਨ ਮਿਲਣ ’ਤੇ ਦਾਨ ਦੇਣ ਵਾਲੇ ਵਿਅਕਤੀ ਦਾ ਨਾਂ, ਪਤਾ, ਭੁਗਤਾਨ ਦੀ ਰਕਮ ਅਤੇ ਪੈਨ ਨੰਬਰ ਦੀ ਜਾਣਕਾਰੀ ਵੀ ਖੈਰਾਤੀ ਸੰਸਥਾ ਨੂੰ ਹੁਣ ਦੇਣੀ ਹੋਵੇਗੀ
ਮਹਾਰਾਸ਼ਟਰ 'ਚ ਟਰੱਕ ਨੇ ਰਿਕਸ਼ੇ ਨੂੰ ਮਾਰੀ ਟੱਕਰ, 8 ਲੋਕਾਂ ਦੀ ਹੋਈ ਮੌਤ
CM ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਹਰ ਪੰਜਵੇਂ ਛੋਟੇ ਉਦਯੋਗ ’ਤੇ ਵਿਕਸਤ ਦੇਸ਼ਾਂ ਦੀ ਮੰਦੀ ਦੀ ਮਾਰ : ਰੀਪੋਰਟ
ਆਰਥਕ ਸੁਸਤੀ ਦੀ ਸਥਿਤੀ ਨੂੰ ਵੇਖਦਿਆਂ ਘਰੇਲੂ ਐਮ.ਐਸ.ਐਮ.ਈ. ਇਕਾਈਆਂ ’ਤੇ ਬੋਝ ਪੈਣ ਦਾ ਖਦਸ਼ਾ
ਅਮਰੀਕੀ ਸੇਬ ’ਤੇ 20 ਫ਼ੀ ਸਦੀ ਕਸਟਮ ਡਿਊਟੀ ਹਟਾਉਣ ਨਾਲ ਭਾਰਤੀ ਕਿਸਾਨਾਂ ’ਤੇ ਕੋਈ ਅਸਰ ਨਹੀਂ ਹੋਵੇਗਾ : ਅਧਿਕਾਰੀ
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਅਮਰੀਕਾ ਦੀ ਮਦਦ ਕਰ ਕੇ ਹਿਮਾਚਲ ਪ੍ਰਦੇਸ਼ ’ਚ ਅਪਣੀ ਹੋਈ ਹਾਰ ਦਾ ਬਦਲਾ ਲੈਣ ਦਾ ਦੋਸ਼ ਲਾਇਆ ਸੀ
ਮੁੱਖ ਮੰਤਰੀ ਵਲੋਂ ਪੇਂਡੂ ਖੇਤਰ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ‘ਪਿੰਡ-ਸਰਕਾਰ ਮਿਲਣੀ' ਕਰਵਾਉਣ ਦਾ ਐਲਾਨ
ਜ਼ਿਲ੍ਹਾ ਪੱਧਰ ਉਤੇ ਹੋਣਗੀਆਂ ‘ਪਿੰਡ-ਸਰਕਾਰ ਮਿਲਣੀਆਂ’
ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਜੋਗਾ ਅਦਾਲਤ 'ਚ ਪੇਸ਼, ਮਾਨਸਾ ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ
ਜੋਗਿੰਦਰ ਜੋਗਾ 'ਤੇ ਹਨ ਗੋਲੀਬਾਰੀ ਕਰਨ ਵਾਲਿਆਂ ਨੂੰ ਪਨਾਹ ਦੇਣ ਦੇ ਇਲਜ਼ਾਮ