ਖ਼ਬਰਾਂ
ਰਾਤੋ-ਰਾਤ ਕਿਸਾਨ ਦੀ ਬਦਲੀ ਕਿਸਮਤ, ਬਣਿਆ ਕਰੋੜਪਤੀ
ਡੀਅਰ ਲਾਟਰੀਆਂ ਨੇ 2022 ਤੋਂ ਹੁਣ ਤੱਕ 37 ਕਰੋੜਪਤੀ ਬਣਾਏ ਹਨ...
ਚੈਰੀਟੇਬਲ ਸੰਸਥਾਵਾਂ ਲਈ IT ਵਿਭਾਗ ਨੇ ਬਦਲੇ ਨਿਯਮ: 2 ਲੱਖ ਰੁਪਏ ਤੋਂ ਵੱਧ ਦਾਨ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਸਾਂਝੀ ਕਰਨੀ ਲਾਜ਼ਮੀ
ਵਿਅਕਤੀ ਦਾ ਨਾਂਅ, ਪਤਾ, ਭੁਗਤਾਨ ਕੀਤੀ ਰਾਸ਼ੀ ਅਤੇ ਪੈਨ ਦੇ ਵੇਰਵੇ ਜਮ੍ਹਾਂ ਕਰਵਾਉਣਾ ਲਾਜ਼ਮੀ
ਅਣਖ ਖ਼ਾਤਰ ਭਰਾ ਨੇ ਵੱਢਿਆ ਭੈਣ ਦਾ ਗਲ! ਦਿੱਤੀ ਖ਼ੌਫ਼ਨਾਕ ਮੌਤ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਪੰਜਾਬ ਰੋਡਵੇਜ਼ ਤੇ ਪਨਬੱਸ ਦਾ ਪੰਜਾਬ ਭਰ ਵਿਚ ਚੱਕਾ ਜਾਮ, ਪੜ੍ਹੋ ਕੀ ਨੇ ਮੁਲਾਜ਼ਮਾਂ ਦੀਆਂ ਮੰਗਾਂ
ਲੋਕਾਂ ਨੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਜਲਦ ਤੋਂ ਜਲਦ ਹੜਤਾਲ ਰੱਦ ਕਰਨ ਦੀ ਕੀਤੀ ਅਪੀਲ
ਬਟਾਲਾ ਗੋਲੀਕਾਂਡ : ਪੁਲਿਸ ਨੇ ਜਾਰੀ ਕੀਤੀਆਂ ਬਦਮਾਸ਼ਾਂ ਦੀਆਂ ਤਸਵੀਰਾਂ
ਦੁਕਾਨਦਾਰ 'ਤੇ ਹੋਈ ਗੋਲੀਬਾਰੀ ਦੌਰਾਨ 3 ਲੋਕ ਹੋਏ ਸਨ ਜ਼ਖ਼ਮੀ
ਜੰਮੂ-ਕਸ਼ਮੀਰ: ਕੁਲਗਾਮ 'ਚ ਮੁਕਾਬਲੇ ਦੌਰਾਨ ਇਕ ਅਤਿਵਾਦੀ ਢੇਰ
ਆਪਰੇਸ਼ਨ ਦੌਰਾਨ ਜੰਮੂ-ਕਸ਼ਮੀਰ ਪੁਲਿਸ ਦਾ ਇਕ ਜਵਾਨ ਵੀ ਜ਼ਖਮੀ
ਏਅਰ ਇੰਡੀਆ ਦੇ ਜਹਾਜ਼ 'ਚ ਯਾਤਰੀ ਨੇ ਫਿਰ ਕੀਤਾ ਪਿਸ਼ਾਬ
ਮੁਲਜ਼ਮ ਯਾਤਰੀ ਨੂੰ ਕੀਤਾ ਗ੍ਰਿਫ਼ਤਾਰ, ਅਦਾਲਤ ਨੇ ਦਿਤੀ ਜ਼ਮਾਨਤ
ਗੁਮਨਾਮ ਨੈੱਟਵਰਕ ਚਲਾਉਂਦਾ ਸੀ ਲਾਰੈਂਸ ਬਿਸ਼ਨੋਈ, ਅਸਲ ਬੌਸ ਨੂੰ ਕੋਈ ਨਹੀਂ ਜਾਣਦਾ ਸੀ
ਕੌਮੀ ਜਾਂਚ ਏਜੰਸੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਰੁਧ ਚਾਰਜਸ਼ੀਟ ਦਾਇਰ ਕੀਤੀ
ਅੰਮ੍ਰਿਤਸਰ 'ਚ ਕਲਯੁਗੀ ਪੁੱਤਰ ਦਾ ਕਾਰਾ, ਜਾਇਦਾਦ ਪਿਛੇ ਕੀਤੀ ਮਾਂ ਦੀ ਕੁੱਟਮਾਰ
ਮਾਂ ਨੂੰ ਮਾਰੇ ਥੱਪੜ ਤੇ ਵਾਲਾਂ ਤੋਂ ਫੜ ਕੇ ਘੜੀਸਿਆ, ਨੂੰਹ ਬੈਠੀ ਬਣਾਉਂਦੀ ਰਹੀ ਵੀਡੀਉ
ICC World Cup 2023 ਦਾ ਸ਼ਡਿਊਲ ਜਾਰੀ, ਮੁਹਾਲੀ ਸਟੇਡੀਅਮ ਨੂੰ ਨਹੀਂ ਮਿਲਿਆ ਕੋਈ ਮੈਚ
ਇੰਗਲੈਂਡ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।