ਖ਼ਬਰਾਂ
ਜਾਪਾਨ ਦੇ ਦੋ ਮੁੱਕੇਬਾਜ਼ਾਂ ਦੇ ਸਿਰ 'ਚ ਲੱਗੀ ਸੱਟ ਹੋਈ ਜਾਨ ਲੇਵਾ ਸਾਬਤ
ਵਿਸ਼ਵ ਮੁੱਕੇਬਾਜ਼ੀ ਸੰਗਠਨ ਨੇ ਮੁੱਕੇਬਾਜ਼ਾਂ ਦੀ ਮੌਤ 'ਤੇ ਪ੍ਰਗਟਾਇਆ ਦੁੱਖ
Mandi Gobindgarh News : ਸ਼ਹੀਦ ਹਰਮਿੰਦਰ ਸਿੰਘ ਦਾ ਜੱਦੀ ਪਿੰਡ ਮੰਡੀ ਗੋਬਿੰਦਗੜ੍ਹ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ
Mandi Gobindgarh News : ਬੀਤੇ ਦਿਨ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਹੋਏ ਸਨ ਸ਼ਹੀਦ
Sangrur News : ਧੂਰੀ 'ਚ ਮੁੱਖ ਮੰਤਰੀ ਮਾਨ ਨੇ ਸ਼ਹੀਦ ਭਗਤ ਸਿੰਘ ਢਢੋਗਲ ਨੂੰ ਦਿਤੀ ਸ਼ਰਧਾਂਜਲੀ
Sangrur News : 17 ਕਰੋੜ 21 ਲੱਖ ਦੀ ਲਾਗਤ ਵਾਲੇ 2 ਸੜਕਾਂ ਦੇ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
Uttarakhand Weather : ਉੱਤਰਾਖੰਡ ਦੇ ਪਹਾੜੀ ਖੇਤਰਾਂ 'ਚ ਭਾਰੀ ਮੀਂਹ ਦੀ ਚੇਤਾਵਨੀ, ਉੱਤਰਕਾਸ਼ੀ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਪੀਲਾ ਅਲਰਟ
Uttarakhand Weather : ਦੇਹਰਾਦੂਨ, ਪਿਥੌਰਾਗੜ੍ਹ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਲਈ ਸੰਤਰੀ ਅਲਰਟ ਜਾਰੀ
ਕਮੇਡੀਅਨ ਕਪਿਲ ਸ਼ਰਮਾ ਕੇ ਕੈਫ਼ੇ 'ਤੇ ਹੋਏ ਹਮਲੇ ਤੋਂ ਬਾਅਦ ਸਖਤ ਹੋਈ ਕੈਨੇਡਾ ਸਰਕਾਰ
ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ 'ਤੇ ਕੀਤਾ ਜਾ ਰਿਹਾ ਹੈ ਵਿਚਾਰ
Haryana News: ਪੁੱਤਰ ਦੀ ਮੌਤ ਤੋਂ 1 ਮਹੀਨੇ ਬਾਅਦ ਪਿਤਾ ਦੀ ਮੌਤ, ਗਲੀ ਵਿੱਚ ਪਏ ਮਿਲੇ ਬੇਹੋਸ਼
Haryana News: 1 ਮਹੀਨਾ ਪਹਿਲਾਂ ਕੁੱਝ ਲੋਕਾਂ ਨੇ ਪੁੱਤ ਦਾ ਤੇਜ਼ਧਾਰਾਂ ਨਾਲ ਹਮਲਾ ਕਰਕੇ ਕਰ ਦਿੱਤਾ ਸੀ ਕਤਲ
ਹੁਸ਼ਿਆਰਪੁਰ ਦੇ ਸਮਾਜ ਸੇਵੀ ਤੇ ਯੂਟਿਊਬਰ ਸੈਮ ਦੇ ਘਰ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ
ਗੋਲੀਆਂ ਚਲਾਉਣ ਦੀ ਘਟਨਾ ਸੀਸੀਟੀਵੀ ਵਿਚ ਹੋਈ ਕੈਦ
Haryana News: ਵਿਆਹ ਤੋਂ 3 ਮਹੀਨੇ ਬਾਅਦ ਜਲ ਸੈਨਾ ਦੇ ਜਵਾਨ ਦੀ ਹਾਦਸੇ ਵਿਚ ਮੌਤ
Haryana News: ਰੱਖੜੀ ਕਰ ਕੇ ਚਾਰ ਦਿਨ ਪਹਿਲਾਂ ਹੀ ਛੁੱਟੀ 'ਤੇ ਆਇਆ ਸੀ ਘਰ
PM Narendra Modi ਨੇ ਬੈਂਗਲੁਰੂ 'ਚ ਤਿੰਨ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ
ਪ੍ਰਧਾਨ ਮੰਤਰੀ ਮੋਦੀ ਬੰਗਲੁਰੂ ਅਤੇ ਰਾਜ ਲਈ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ।
ਦਿੱਲੀ 'ਚ ਤੇਜ਼ ਰਫ਼ਤਾਰ ਥਾਰ ਨੇ ਦੋ ਵਿਅਕਤੀਆਂ ਨੂੰ ਦਰੜਿਆ
ਇਕ ਵਿਅਕਤੀ ਦੀ ਹੋਈ ਮੌਤ, ਦੂਜਾ ਗੰਭੀਰ ਰੂਪ 'ਚ ਹੋਇਆ ਜ਼ਖਮੀ