ਖ਼ਬਰਾਂ
Election Commission News: ਚੋਣ ਕਮਿਸ਼ਨ ਨੇ 334 ਸਿਆਸੀ ਪਾਰਟੀਆਂ ਦੀ ਮਾਨਤਾ ਕੀਤੀ ਰੱਦ
2019 ਤੋਂ ਲੈ ਕੇ ਹੁਣ ਤਕ 6 ਸਾਲਾਂ ਤੋਂ ਇਕ ਵੀ ਚੋਣ ਲੜਨ ਦੀ ਜ਼ਰੂਰੀ ਸ਼ਰਤ ਨੂੰ ਪੂਰਾ ਕਰਨ 'ਚ ਅਸਫ਼ਲ ਰਹੀਆਂ
Faridkot News: ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਫ਼ੌਜੀ ਝਿਰਮਲਪ੍ਰੀਤ ਸਿੰਘ ਦੀ ਮੌਤ
ਜਵਾਨ ਫ਼ਿਰੋਜ਼ਪੁਰ ਛਾਉਣੀ ਵਿਚ ਸੀ ਤੈਨਾਤ, ਨੀ ਦਿਨੀਂ ਛੁੱਟੀ 'ਤੇ ਆਇਆ ਹੋਇਆ ਸੀ ਘਰ
Onkar Kalsi Canada News: ਕੈਨੇਡਾ ਵਿਚ ਨਸ਼ੀਲੇ ਪਦਾਰਥਾਂ ਸਮੇਤ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ
Onkar Kalsi Canada News: ਸ਼ੱਕੀ ਨਸ਼ੀਲੇ ਪਦਾਰਥਾਂ ਦਾ ਕੁੱਲ ਭਾਰ 197 ਕਿਲੋਗ੍ਰਾਮ ਸੀ, ਜਿਸ ਦੀ ਅੰਦਾਜ਼ਨ ਕੀਮਤ 2.46 ਕੈਨੇਡੀਅਨ ਡਾਲਰ ਸੀ।
Manchalpreet Singh Canada News: ਕੈਨੇਡਾ 'ਚ ਲਾਪਤਾ ਪੰਜਾਬੀ ਨੌਜਵਾਨ ਦੀ ਮਿਲੀ ਲਾਸ਼
Manchalpreet Singh Canada News: 23 ਸਾਲਾ ਮਨਚਲਪ੍ਰੀਤ ਸਿੰਘ ਨੂੰ ਆਖ਼ਰੀ ਵਾਰ 28 ਮਾਰਚ ਦੀ ਸ਼ਾਮ ਫ਼ੋਰਟ ਰਿਚਮੰਡ ਇਲਾਕੇ ਵਿਚ ਦੇਖਿਆ ਗਿਆ ਸੀ
ਬੇਂਗਲੁਰੂ ਵਿਚ ਬਣੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ
ਕਰਨਾਟਕ ਸਰਕਾਰ ਨੇ 80,000 ਸਮਰੱਥਾ ਵਾਲੇ ਸਟੇਡੀਅਮ ਨੂੰ ਦਿਤੀ ਮਨਜ਼ੂਰੀ
ਕਿਸਾਨ ਆਗੂ ਅੰਗਰੇਜ਼ ਸਿੰਘ ਉਤੇ ਦੋ ਅਣਪਛਾਤੇ ਨੌਜਵਾਨਾਂ ਨੇ ਕਥਿਤ ਤੌਰ 'ਤੇ ਚਲਾਈਆਂ ਗੋਲੀਆਂ
ਪੁਲਿਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ
ਅਮਰੀਕਾ ਵਿਚ ਸਿੱਖਾਂ ਵਿਰੁਧ ਨਫ਼ਰਤੀ ਅਪਰਾਧਾਂ 'ਚ ਆਈ ਕਮੀ
ਪਰ ਅਜੇ ਵੀ ਤੀਜਾ ਸਭ ਤੋਂ ਵੱਡਾ ਨਿਸ਼ਾਨਾ
ਚੋਣ ਕਮਿਸ਼ਨ ਉਤੇ ਭਰੋਸਾ ਨਹੀਂ ਤਾਂ ਰਾਹੁਲ ਗਾਂਧੀ ਲੋਕ ਸਭਾ ਤੋਂ ਅਸਤੀਫਾ ਦੇ ਦੇਣ : ਭਾਜਪਾ
ਸੁਪਰੀਮ ਕੋਰਟ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦੀ ਸੱਚਾਈ ਉਤੇ ਕੋਈ ਸ਼ੱਕ ਨਹੀਂ ਹੈ : ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ
Amritsar News : ਸਮੂਹ ਸਟੇਟ ਡੈਲੀਗੇਟਾਂ ਨੂੰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸਮੇਂ ਸਿਰ ਪਹੁੰਚਣ ਦੀ ਅਪੀਲ- ਭਰਤੀ ਕਮੇਟੀ
Amritsar News : ਸਾਰੇ ਸਰਕਲ ਡੈਲੀਗੇਟ ਨੂੰ ਇਸ ਇਤਿਹਾਸਿਕ ਪਲਾਂ ਦੇ ਗਵਾਹ ਬਣਨ ਦੀ ਅਪੀਲ
Moga Road Accident News : ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਭੈਣ ਦੀ ਸੜਕ ਹਾਦਸੇ 'ਚ ਮੌਤ
Moga Road Accident News :ਸੜਕ ਹਾਦਸੇ 'ਚ ਪਿਤਾ-ਧੀ ਵੀ ਹੋਏ ਜ਼ਖ਼ਮੀ, ਮ੍ਰਿਤਕ ਦੀ ਪਛਾਣ ਰਾਜਵੀਰ ਕੌਰ ਵਜੋਂ ਹੋਈ