ਖ਼ਬਰਾਂ
PM Narendra Modi: ਮੁਦਰਾ ਕਰਜ਼ਿਆਂ ਨੇ ਅਣਗਿਣਤ ਲੋਕਾਂ ਨੂੰ ਆਪਣੇ ਉੱਦਮੀ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਬਣਾ ਰਿਹਾ ਯੋਗ : ਮੋਦੀ
ਮੋਦੀ ਨੇ ਕਿਹਾ, "ਹਰ ਮੁਦਰਾ ਕਰਜ਼ਾ ਆਪਣੇ ਨਾਲ ਸਨਮਾਨ, ਸਵੈ-ਮਾਣ ਅਤੇ ਮੌਕਾ ਲੈ ਕੇ ਆਉਂਦਾ ਹੈ।
New Delhi: ਦਿੱਲੀ ਹਵਾਈ ਅੱਡੇ 'ਤੇ 1.2 ਕਿਲੋ ਸੋਨੇ ਦੀ ਤਸਕਰੀ ਦੇ ਦੋਸ਼ ਵਿੱਚ ਇਰਾਕੀ ਨਾਗਰਿਕ ਗ੍ਰਿਫ਼ਤਾਰ: ਕਸਟਮ ਵਿਭਾਗ
ਯਾਤਰੀ ਅਤੇ ਉਸ ਦੇ ਸਾਮਾਨ ਦੀ ਪੂਰੀ ਜਾਂਚ ਤੋਂ ਬਾਅਦ, ਸੋਨੇ ਅਤੇ ਚਾਂਦੀ ਦੀ ਪਲੇਟ ਵਾਲੇ ਗਹਿਣੇ ਬਰਾਮਦ ਕੀਤੇ ਗਏ
Amritsar News: ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪੈਦਲ ਯਾਤਰਾ 6ਵੇਂ ਦਿਨ ਜਲ੍ਹਿਆਂਵਾਲਾ ਬਾਗ਼ ਵਿਖੇ ਹੋਈ ਸਮਾਪਤ
ਰਾਜਪਾਲ ਨੇ ਜਲ੍ਹਿਆਂਵਾਲਾ ਬਾਗ਼ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਸਾਬਕਾ ਰਾਜ ਸਭਾ ਮੈਂਬਰ Tarlochan Singh ਨਾਲ ਭਖਦੇ ਪੰਥਕ ਮਸਲਿਆਂ ’ਤੇ ਬੇਬਾਕ ਗੱਲਬਾਤ
ਕਿਹਾ, ਮੌਜੂਦਾ ਜਥੇਦਾਰ ਸਾਹਿਬ ਦੀ ਚੋਣ ਪ੍ਰਕਿਰਿਆ ’ਤੇ ਤਾਂ ਸਾਨੂੰ ਸ਼ਰਮ ਆ ਰਹੀ
Andhra Pradesh News: ਸਕੂਲ 'ਚ ਲੱਗੀ ਭਿਆਨਕ ਅੱਗ, ਡਿਪਟੀ CM ਪਵਨ ਕਲਿਆਣ ਦਾ ਬੇਟਾ ਝੁਲਸਿਆ, ਹਸਪਤਾਲ ਕਰਵਾਇਆ ਦਾਖ਼ਲ
Andhra Pradesh News: ਜਲਦ ਸਿੰਗਾਪੁਰ ਰਵਾਨਾ ਹੋਣਗੇ ਡਿਪਟੀ CM
New Research: ‘ਪੁਰਾਣੇ ਸਾਥੀ ਨੂੰ ਭੁੱਲਣ’ ਲਈ ਅਸਲ ’ਚ ਕਿੰਨਾ ਸਮਾਂ ਲਗਦਾ ਹੈ?
New Research: ਦਿਲ ਟੁੱਟੇ ਪ੍ਰੇਮੀਆਂ ਲਈ ਖੋਜਕਰਤਾਵਾਂ ਨੇ ਕੀਤੀ ਨਵੀਂ ਖੋਜ
Punjab News: ਲਾਰੈਂਸ ਬਿਸ਼ਨੋਈ ਪਾਕਿਸਤਾਨ ਨਾਲ ਮਿਲ ਕੇ ਪੰਜਾਬ 'ਚ ਇਸ ਤਰ੍ਹਾਂ ਦੇ ਹਮਲੇ ਕਰਵਾ ਰਿਹੈ: ਮੰਤਰੀ ਮੋਹਿੰਦਰ ਭਗਤ
ਮਨੋਰੰਜਨ ਕਾਲੀਆ 'ਤੇ ਘਰ 'ਤੇ ਹਮਲੇ ਦਾ ਮਾਮਲਾ
ਅਮਨ ਅਰੋੜਾ ਨੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ, ਕਿਹਾ- ਜਲਦ ਗ੍ਰਿਫ਼ਤਾਰ ਹੋਣਗੇ ਦੋਸ਼ੀ
''ਹਮਲੇ ਦੀ ਖ਼ਬਰ ਸੁਣ ਦੇਰ ਰਾਤ ਫ਼ੋਨ ਕਰ ਕੇ ਜਾਣਿਆ ਹਾਲ ਚਾਲ''
ED News: ਈਡੀ ਨੇ ਫ਼ਿਲਮ ਨਿਰਮਾਤਾ ਗੋਕੁਲਮ ਗੋਪਾਲਨ ਨੂੰ 22 ਅਪ੍ਰੈਲ ਨੂੰ ਪੁਛ ਗਿਛ ਲਈ ਭੇਜਿਆ ਨੋਟਿਸ
ED issues notice to film producer Gokulam Gopalan: ਈਡੀ ਫੇਮਾ ਨਿਯਮਾਂ ਦੀ ਉਲੰਘਣਾ ਮਾਮਲੇ ’ਚ ਕਰ ਰਹੀ ਹੈ ਜਾਂਚ
Shimla News: ਮਾਮੂਲੀ ਝਗੜੇ ਦੌਰਾਨ ਦੋਸਤ ਨੇ ਦੋਸਤ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ
ਕੁੱਝ ਮਹੀਨੇ ਪਹਿਲਾਂ ਮ੍ਰਿਤਕ ਦਾ ਹੋਇਆ ਸੀ ਵਿਆਹ