ਖ਼ਬਰਾਂ
ਨੇਪਾਲ ਨੇ ਭਾਰਤ ਦੀ ਨਵੀਂ ਸੰਸਦ ’ਚ ਬਣੇ ਨਕਸ਼ੇ ’ਤੇ ਮੰਗੀ ਰੀਪੋਰਟ
ਕਾਠਮੰਡੂ ’ਚ ਭਾਰੀ ਹੰਗਾਮੇ ਮਗਰੋਂ ਨੇਪਾਲ ਸਰਕਾਰ ਨੇ ਚੁਕਿਆ ਕਦਮ
ਬਾਲਾਸੋਰ ਰੇਲ ਹਾਦਸਾ: ਸਿਗਨਲ ਇੰਜੀਨੀਅਰ ਦੇ ਫਰਾਰ ਹੋਣ ਦੀ ਖ਼ਬਰ ਨੂੰ ਰੇਲਵੇ ਨੇ ਦਸਿਆ ਗ਼ਲਤ
ਕਿਹਾ, ਸਟੇਸ਼ਨ ਦੇ ਸਾਰੇ ਕਰਮਚਾਰੀ ਮੌਜੂਦ ਹਨ
ਕਾਗ਼ਜ਼-ਰਹਿਤ ਹੋਵੇਗੀ ਪੰਜਾਬ ਵਿਧਾਨ ਸਭਾ ਦੇ ਸਦਨ ਦੀ ਕਾਰਵਾਈ: ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਐਲਾਨ
ਸਮੂਹ ਵਿਧਾਇਕਾਂ ਦੇ ਮੇਜ਼ਾਂ 'ਤੇ ਲੱਗਣਗੇ ਟੈਬਲੇਟ
ਪੰਜਾਬ ਵਿਧਾਨ ਸਭਾ ਵਲੋਂ ਚਾਰ ਅਹਿਮ ਬਿੱਲ ਪਾਸ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਵਿਚ ਦੋ ਅਹਿਮ ਬਿੱਲ ਪੇਸ਼ ਕੀਤੇ।
ਇੰਟਰ ਸਟੇਟ ਮੀਟ ਵਿਚ ਤੇਜਿੰਦਰਪਾਲ ਸਿੰਘ ਤੂਰ ਨੇ ਬਣਾਇਆ ਨਵਾਂ ਏਸ਼ੀਅਨ ਤੇ ਕੌਮੀ ਰਿਕਾਰਡ
21.77 ਮੀਟਰ ਥਰੋਅ ਸੁੱਟ ਕੇ ਅਪਣਾ ਹੀ ਰਿਕਾਰਡ ਤੋੜਿਆ
ਰੱਥ ਯਾਤਰਾ ਦੌਰਾਨ ਮਕਾਨ ਦੀ ਬਾਲਕੋਨੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ, 5 ਜ਼ਖ਼ਮੀ
ਜ਼ਖ਼ਮੀਆਂ ਵਿਚੋਂ ਕੁੱਝ ਦੂਜੀ ਮੰਜ਼ਲ ਦੀ ਬਾਲਕੋਨੀ ਵਿਚ ਖੜ੍ਹੇ ਹੋ ਕੇ ਰੱਥ ਯਾਤਰਾ ਦੇਖ ਰਹੇ ਸਨ, ਜਦਕਿ ਕੁੱਝ ਹੇਠਾਂ ਖੜ੍ਹੇ ਸਨ
ਦੇਸ਼ ’ਚ ਬੱਚਿਆਂ ਦੀ ਸਿਹਤ ਬਾਰੇ ਗੰਭੀਰ ਅੰਕੜੇ ਮਿਲਣ ਮਗਰੋਂ ਸਿਹਤ ਸਕੱਤਰ ਨੇ ਲਿਖੀ ਸੂਬਿਆਂ ਨੂੰ ਚਿੱਠੀ
ਰਾਸ਼ਟਰੀ ਭੋਜਨ ਸੁਰਖਿਆ ਐਕਟ ਲਾਗੂ ਕਰਨ ਤੋਂ 10 ਸਾਲ ਬਾਅਦ ਵੀ 67 ਫ਼ੀ ਸਦੀ ਸਕੂਲ ਬੱਚਿਆਂ ’ਚ ਖ਼ੂਨ ਦੀ ਕਮੀ, 32 ਫ਼ੀ ਸਦੀ ਘੱਟ ਵਜ਼ਾਨ ਵਾਲੇ
SHO ਅਤੇ ASI ਨੇ 21 ਲੱਖ ਰਿਸ਼ਵਤ ਬਦਲੇ ਛੱਡਿਆ ਨਸ਼ਾ ਤਸਕਰ, ASI ਪਰਮਜੀਤ ਸਿੰਘ ਗ੍ਰਿਫ਼ਤਾਰ
SI ਹਰਜੀਤ ਸਿੰਘ ਹੋਇਆ ਫ਼ਰਾਰ
ਲੁਧਿਆਣਾ 'ਚ ਅਪਾਹਜ ਵਿਅਕਤੀ ਦਾ ਕਤਲ: ਘਰ 'ਚੋਂ ਮਿਲੀ ਲਾਸ਼
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿਤਾ ਹੈ।
ਸੈਫ਼ ਚੈਂਪੀਅਨਸ਼ਿਪ : ਭਾਰਤ-ਪਾਕਿਸਤਾਨ ਦਾ ਮੈਚ ਅੱਜ
ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਖ਼ਿਤਾਬ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ