ਖ਼ਬਰਾਂ
19 ਜ਼ਿਲ੍ਹਿਆਂ ਦੇ ਭ੍ਰਿਸ਼ਟ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਵਿਰੁਧ ਵਿਜੀਲੈਂਸ ਜਾਂਚ ਸ਼ੁਰੂ, ਮੁੱਖ ਮੰਤਰੀ ਕੋਲ ਪਹੁੰਚੀ ਸੂਚੀ
ਤਹਿਸੀਲਾਂ ਵਿਚ ਪ੍ਰਾਈਵੇਟ ਵਿਅਕਤੀਆਂ ਰਾਹੀਂ ਚਲਾਇਆ ਜਾ ਰਿਹਾ ਰਿਸ਼ਵਤਖੋਰੀ ਦਾ ਧੰਦਾ
ਆਕਸਫੋਰਡ ਜ਼ਿਮਨੀ ਚੋਣ ਜਿੱਤ ਕੇ ਰਾਏਕੋਟ ਦਾ ਨੌਜਵਾਨ ਬਣਿਆ ਸੰਸਦ ਮੈਂਬਰ
16144 ਵੋਟਾਂ ਨਾਲ ਹਾਸਲ ਕੀਤੀ ਜਿੱਤ
ਪੀਐੱਮ ਮੋਦੀ ਨੂੰ ਮਿਲੇ ਐਲਨ ਮਸਕ, ਬੋਲੇ- ਮੈਂ ਮੋਦੀ ਜੀ ਦਾ ਫੈਨ ਹਾਂ, ਭਾਰਤ ਆਉਣ ਦੀ ਜਤਾਈ ਇੱਛਾ
ਟੇਸਲਾ ਦੇ ਸੀਈਓ ਨੇ ਕਿਹਾ ਕਿ ਇਸ ਮੁਲਾਕਾਤ ਦੀ ਮੁੱਖ ਗੱਲ ਇਹ ਹੈ ਕਿ ਉਹ (ਪੀਐਮ ਮੋਦੀ) ਅਸਲ ਵਿਚ ਭਾਰਤ ਦੀ ਬਹੁਤ ਪਰਵਾਹ ਕਰਦੇ ਹਨ।
ਸਾਲ 1961 ਦੇ ਆਬਾਦੀ ਸਰਵੇਖਣ ਵਿਚ ਸਿਕਰੀਬੰਦ ਜਾਤੀ ਦੀ ਹੋਈ ਸੀ ਪਛਾਣ
ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਖੋਵਾਲਾ, ਵਿਹਾਰੀ, ਰੇਖਾ, ਮੇਘਾ ਆਦਿ ਵਿਚ ਸਿਰਕੱਢ ਲੋਕ ਵੱਡੀ ਗਿਣਤੀ ਵਿਚ ਵਸੇ ਹੋਏ ਹਨ
ਬੈਂਕ ਨੂੰ ਦੇਣੀ ਹੋਵੇਗੀ ਕ੍ਰੈਡਿਟ ਕਾਰਡ ਨਾਲ ਵਿਦੇਸ਼ 'ਚ ਖਰਚ ਕਰਨ ਦੇ ਮਕਸਦ ਦੀ ਜਾਣਕਾਰੀ
ਜੇਕਰ ਵਿਦੇਸ਼ ਵਿਚ ਖਰਚ ਕੀਤੀ ਗਈ ਰਕਮ ਪੜ੍ਹਾਈ ਜਾਂ ਡਾਕਟਰੀ ਇਲਾਜ ਲਈ ਹੈ, ਤਾਂ ਇਸ 'ਤੇ 5% TCS ਵਸੂਲਿਆ ਜਾਵੇਗਾ
ਹੁਣ ਨਹੀਂ ਚੱਲਣਗੀਆਂ 1 ਅਧਿਕਾਰੀ ਕੋਲ 2 ਕੋਠੀਆਂ, ਦੋਹਰੇ ਚਾਰਜ ਵਾਲੇ IPS ਨੂੰ ਮਿਲੇਗਾ ਸਿਰਫ਼ 1 ਸਰਕਾਰੀ ਮਕਾਨ
26 ਆਈਪੀਐਸ ਕੋਲ ਦੋ ਜਾਂ ਦੋ ਤੋਂ ਵੱਧ ਅਹੁਦਿਆਂ ਦਾ ਚਾਰਜ ਹੈ। ਇਨ੍ਹਾਂ ਵਿਚ 9 ਆਈਪੀਐਸ ਹਨ, ਜਿਨ੍ਹਾਂ ਕੋਲ ਵੱਖ-ਵੱਖ ਅਹੁਦਿਆਂ ਦਾ ਚਾਰਜ ਹੈ
ਦਿੱਲੀ ਦੇ ਉਪ ਰਾਜਪਾਲ ਨੇ ਕੇਜਰੀਵਾਲ ਨੂੰ ਜੁਰਮਾਂ ਦੇ ਸਿਆਸੀਕਰਨ ਵਿਰੁਧ ਚੌਕਸ ਕੀਤਾ
ਕੇਜਰੀਵਾਲ ਨੇ ਦਿੱਲੀ ’ਚ ਵਧ ਰਹੇ ਜੁਰਮਾਂ ਨੂੰ ਲੈ ਕੇ ਉਪ ਰਾਜਪਾਲ ਨਾਲ ਦਿੱਲੀ ਕੈਬਨਿਟ ਦੀ ਬੈਠਕ ਦੀ ਪੇਸ਼ਕਸ਼ ਕੀਤੀ
ਯੂਕੇ: ਬ੍ਰੈਡਫੋਰਡ ‘ਚ ਫਸਿਆ ਗੁਰਦਾਸਪੁਰ ਦਾ ਨੌਜਵਾਨ, ਪਾਕਿਸਤਾਨੀ ਮੂਲ ਦੇ ਲੋਕਾਂ ਨੇ ਬਣਾਇਆ ਸੀ ਬੰਧਕ
ਭੱਜ ਕੇ ਬਚਾਈ ਜਾਨ ਪਰ ਪਾਸਪੋਰਟ ਨਾ ਮਿਲਣ ਕਾਰਨ ਹੋ ਰਿਹਾ ਖੱਜਲ ਖੁਆਰ
ਚੀਨ ਨੇ ਅਤਿਵਾਦੀ ਸਾਜਿਦ ਮੀਰ ਨੂੰ ਕਾਲੀ ਸੂਚੀ ’ਚ ਪਾਉਣ ਦੇ ਮਤੇ ’ਚ ਅੜਿੱਕਾ ਪਾਇਆ
26/11 ਦੇ ਮੁੰਬਈ ਅਤਿਵਾਦੀ ਹਮਲਿਆਂ ’ਚ ਸ਼ਾਮਲ ਸੀ ਮੀਰ
ਨਹਿਰ ’ਚ ਨਹਾਉਂਦੇ ਤਿੰਨ ਨੌਜੁਆਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਇਕ ਦੀ ਮੌਤ
ਮ੍ਰਿਤਕ ਦੀ ਪਛਾਣ 23 ਰੁਸਤਮ ਵਜੋਂ ਹੋਈ ਹੈ।