ਖ਼ਬਰਾਂ
ਗੁਰਬਾਣੀ ਪ੍ਰਸਾਰਣ ਮੁਫ਼ਤ ਹੋਣ ਨਾਲ ਬਾਦਲਾਂ ਨੂੰ ਆਪਣੇ ਚੈਨਲ ਦੇ ਬੰਦ ਹੋਣ ਦਾ ਖ਼ਤਰਾ- ਵਿਧਾਇਕ ਲਾਡੀ ਢੋਸ
ਆਮ ਆਦਮੀ ਪਾਰਟੀ ਇਹ ਸਾਰੇ ਅਧਿਕਾਰ ਵਾਪਸ ਲੈ ਕੇ ਗੁਰਬਾਣੀ ਦਾ ਪ੍ਰਸਾਰਣ ਖੁੱਲ੍ਹਾ ਕਰਨਾ ਚਾਹੁੰਦੀ ਹੈ।
ਬਿਹਾਰ : ਮਾਂਝੀ ਦੀ ਪਾਰਟੀ ‘ਹਮ’ ਨੇ ਨਿਤੀਸ਼ ਸਰਕਾਰ ਤੋਂ ਹਮਾਇਤ ਵਾਪਸ ਲਈ
'ਐਨ.ਡੀ.ਏ. ਦੇ ਸੱਦੇ ’ਤੇ ਵਿਚਾਰ ਕਰਨ ਨੂੰ ਤਿਆਰ'
ਆਰਡੀਐਫ ਦੇ ਪੈਸੇ ਦਾ ਸਹੀ ਇਸਤੇਮਾਲ ਨਾ ਕਰਕੇ ਪੰਜਾਬ ਦੇ ਕਿਸਾਨਾਂ ਤੇ ਪੰਜਾਬੀਆ ਨਾਲ ਧੋਖਾ ਕਰ ਰਹੀ ਹੈ ਪੰਜਾਬ ਸਰਕਾਰ : ਅਸ਼ਵਨੀ ਸ਼ਰਮਾ
ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਦੇ ਪਵਿੱਤਰ ਸਦਨ ਨੂੰ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਹੈ : ਅਸ਼ਵਨੀ ਸ਼ਰਮਾ
ਕੈਬਨਿਟ ਵਲੋਂ 16 ਨਵੇਂ ਸਰਕਾਰੀ ਕਾਲਜਾਂ 'ਚ ਸਹਾਇਕ ਪ੍ਰੋਫੈਸਰਾਂ ਦੀਆਂ 320 ਵਾਧੂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ
ਕਿਫ਼ਾਇਤੀ ਤੇ ਮਿਆਰੀ ਉੱਚ ਸਿੱਖਿਆ ਤੱਕ ਸੂਬੇ ਦੇ ਨੌਜਵਾਨਾਂ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਵਿਧਾਇਕਾ ਮਾਣੂਕੇ ਦੇ ਕੋਠੀ ਵਿਵਾਦ ਮਾਮਲੇ 'ਚ ਨਵਾਂ ਮੋੜ, ਕਰਮ ਸਿੰਘ ਦੀ ਪਾਵਰ ਆਫ਼ ਅਟਾਰਨੀ ਨਿਕਲੀ ਜਾਅਲੀ
ਐਨ.ਆਰ.ਆਈ. ਔਰਤ ਨੇ ਦਸਿਆ ਖ਼ੁਦ ਨੂੰ ਕੋਠੀ ਦੀ ਮਾਲਕਣ, ਅਸ਼ੋਕ ਕੁਮਾਰ 'ਤੇ ਐਫ਼/ਆਈ.ਆਰ. ਦਰਜ
ਅਸੀਂ ਗੁਰਬਾਣੀ ਨੂੰ ਕੈਦ ਕਰ ਕੇ ਨਹੀਂ ਰੱਖ ਸਕਦੇ: ਚੇਤਨ ਸਿੰਘ ਜੌੜਾਮਾਜਰਾ
ਕਿਹਾ, ਰਵਾਇਤੀ ਸਰਕਾਰਾਂ ਨੇ ਕੁੱਝ ਕੀਤਾ ਹੁੰਦਾ ਤਾਂ ਅੱਜ ਮੱਛੀ ਵਾਂਗ ਨਾ ਤੜਫਦੇ
ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਤਰਨਾਕ ਗੈਂਗਸਟਰ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮ ਕੋਲੋਂ 32 ਬੋਰ ਦੇ 2 ਪਿਸਤੌਲ ਅਤੇ 10 ਰੌਂਦ ਵੀ ਕੀਤੇ ਬਰਾਮਦ
ਇਟਲੀ 'ਚ ਪੰਜਾਬ ਦੀ ਧੀ ਨੇ ਵਧਾਇਆ ਮਾਣ: ਨਵਨੀਤ ਕੌਰ ਨੇ ਪਹਿਲੇ ਦਰਜੇ ’ਚ ਹਾਸਲ ਕੀਤੀ ਡਾਕਟਰ ਦੀ ਡਿਗਰੀ
120 ਵਿਦਿਆਰਥੀਆਂ ਵਿਚੋ 110/110 ਨੰਬਰ ਲੈ ਹਾਸਲ ਕੀਤਾ ਪਹਿਲਾ ਸਥਾਨ
ਮੁੱਖ ਮੰਤਰੀ ਦੀ ਅਗਵਾਈ ਵਿਚ ਵਜ਼ਾਰਤ ਵਲੋਂ ਸਿੱਖ ਗੁਰਦੁਆਰਾ (ਸੋਧ) ਬਿੱਲ-2023 ਨੂੰ ਹਰੀ ਝੰਡੀ
ਪਾਵਨ ਗੁਰਬਾਣੀ ਦਾ ਮੁਫ਼ਤ ਪ੍ਰਸਾਰਣ ਕਰਨ ਲਈ ‘ਅਜੋਕੇ ਸਮੇਂ ਦੇ ਮਸੰਦਾਂ’ ਦੇ ਕੰਟਰੋਲ ਤੋਂ ਮੁਕਤ ਕਰਨ ਲਈ ਰਾਹ ਪੱਧਰਾ ਕਰੇਗਾ ਬਿੱਲ
ਮੁੱਖ ਮੰਤਰੀ ਭਗਵੰਤ ਮਾਨ ਦਾ ਕੰਮ ਸਹੀ ਪਰ ਤਰੀਕਾ ਬਿਲਕੁਲ ਗ਼ਲਤ: ਮਨਜਿੰਦਰ ਸਿੰਘ ਸਿਰਸਾ
ਕਿਹਾ, ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਭੂਸੱਤਾ ਨੂੰ ਚੁਨੌਤੀ ਦੇ ਰਹੇ ਮੁੱਖ ਮੰਤਰੀ