ਖ਼ਬਰਾਂ
ਗੁਜਰਾਤ: ਦਰਗਾਹ ਢਾਹੁਣ ਦੇ ਨੋਟਿਸ ਵਿਰੁਧ ਭੀੜ ਦੀ ਪੱਥਰਬਾਜ਼ੀ
ਇਕ ਦੀ ਮੌਤ, ਪੁਲਿਸ ਮੁਲਾਜ਼ਮ ਜ਼ਖ਼ਮੀ; 174 ਦੀ ਹਿਰਾਸਤ ਵਿਚ
ਪੰਜਾਬ ਦੇ ਦੋ ਕਿਸਾਨਾਂ ਦੀਆਂ ਧੀਆਂ ਨੇ ਵਧਾਇਆ ਮਾਣ: ਹਵਾਈ ਫ਼ੌਜ ’ਚ ਫ਼ਲਾਇੰਗ ਅਫ਼ਸਰ ਵਜੋਂ ਹੋਈ ਚੋਣ
ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਹਨ ਇਵਰਾਜ ਕੌਰ ਅਤੇ ਪ੍ਰਭਸਿਮਰਨ ਕੌਰ
ਮੁੱਖ ਮੰਤਰੀ ਮਾਨ ਨੇ ਸਥਾਨਕ ਸਰਕਾਰਾਂ ਵਿਭਾਗ ਦੇ 401 ਅਤੇ ਜਲ ਸਪਲਾਈ ਵਿਭਾਗ ਦੇ 18 ਨਵ-ਨਿਯੁਕਤ ਨੌਜੁਆਨਾਂ ਨੂੰ ਨਿਯੁਕਤੀ ਪੱਤਰ ਵੰਡੇ
ਇਸ ਦੌਰਾਨ ਉਨ੍ਹਾਂ ਸਾਰਿਆਂ ਦਾ ਹੌਸਲਾ ਵਧਾਇਆ ਅਤੇ ਸ਼ੁੱਭ ਕਾਮਨਾਵਾਂ ਦਿਤੀਆਂ
ਇੰਫਾਲ 'ਚ ਸੁਰੱਖਿਆ ਬਲਾਂ ਅਤੇ ਭੀੜ ਵਿਚਾਲੇ ਝੜਪ
ਦੋ ਜ਼ਖਮੀ, ਭਾਜਪਾ ਆਗੂਆਂ ਦੇ ਘਰ ਸਾੜਨ ਦੀ ਕੋਸ਼ਿਸ਼
ਹਰਿਆਣਾ ਪੁਲਿਸ ਭਰਤੀ ਵਿਚ ਸਰਕਾਰ ਦੇ ਵੱਡੇ ਬਦਲਾਅ: ਉੱਚ ਯੋਗਤਾ ਦੇ ਵਾਧੂ ਨੰਬਰ ਨਹੀਂ ਮਿਲਣਗੇ; ਦੌੜ ਤੋਂ ਪਹਿਲਾਂ ਹੋਵੇਗਾ ਹਾਈਟ-ਚੈਸਟ ਟੈਸਟ
ਹਰਿਆਣਾ ਵਿਚ 6 ਹਜ਼ਾਰ ਮਹਿਲਾ-ਪੁਰਸ਼ ਪੁਲਿਸ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਣੀ ਹੈ
ਕਿੰਗ ਚਾਰਲਸ III ਦੇ ਜਨਮਦਿਨ ਸਨਮਾਨਾਂ ਦੀ ਸੂਚੀ 'ਚ ਭਾਰਤੀ ਮੂਲ ਦੇ ਡਾਕਟਰ ਤੇ ਕਾਰੋਬਾਰੀ ਵੀ ਸ਼ਾਮਲ
ਸਨਮਾਨੇ ਗਏ ਕੁੱਲ 1,171 ਲੋਕਾਂ 'ਚ 40 ਤੋਂ ਵੱਧ ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ
ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ ਚੀਨ, ਦਿਤੇ ਇਕ ਅਰਬ ਡਾਲਰ
ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਚੀਨ ਤੋਂ ਰਕਮ ਦੀ ਪ੍ਰਾਪਤੀ ਦੀ ਪੁਸ਼ਟੀ ਕੀਤੀ
ਅੰਮ੍ਰਿਤਸਰ 'ਚ ਦੋ ਕਾਰਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਕਾਰਾਂ ਦੇ ਉੱਡੇ ਪਰਖੱਚੇ
ਕੁੱਤੇ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ
ਸੁਵਿਧਾ ਕੇਂਦਰ ਵਿਚ ਕਰੀਬ 20 ਲੱਖ ਰੁਪਏ ਚੋਰੀ, ਕੈਸ਼ ਲਾਕਰ ਲੈ ਕੇ ਫ਼ਰਾਰ ਹੋਏ ਲੁਟੇਰੇ
ਸੀ.ਸੀ.ਟੀ.ਵੀ. ਕੈਮਰੇ ਤੋਂ ਇਲਾਵਾ ਡੀ.ਵੀ.ਆਰ. ਵੀ ਲੈ ਕੇ ਹੋਏ ਫ਼ਰਾਰ
ਇਨਸਾਨੀਅਤ ਹੋਈ ਸ਼ਰਮਸਾਰ: ਵਿਅਕਤੀ ਨੇ ਕੁੱਤੇ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ
ਡੰਡੇ ਨਾਲ ਨਾ ਮਰਿਆ ਬੇਜ਼ੁਬਾਨ ਤਾਂ ਚਾਕੂ ਮਾਰ ਕੇ ਮਾਰਿਆ ਕੁੱਤਾ