ਖ਼ਬਰਾਂ
ਰਾਜਸਥਾਨ 'ਚ ਬਿਪਰਜੋਏ 'ਚ ਬਿਜਲੀ ਦੀ ਤਾਰ ਡਿੱਗਣ ਕਾਰਨ ਲੜਕੀ ਦੀ ਮੌਤ
ਇਸ ਹਾਦਸੇ ਵਿਚ ਇੱਕ ਵੱਛੇ ਦੀ ਵੀ ਕਰੰਟ ਲੱਗਣ ਨਾਲ ਮੌਤ ਹੋ ਗਈ
ਅਬੋਹਰ 'ਚ ਅਵਾਰਾ ਪਸ਼ੂ ਨੇ ਬਾਈਕ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਹਸਪਤਾਲ ਭਰਤੀ
ਅਵਾਰਾ ਪਸ਼ੂ ਨਾਲ ਜਾਂਦੀਆਂ ਹਨ ਲੋਕਾਂ ਦੀਆਂ ਮੌਤਾਂ
ਯੂਰੀਆ- ਡੀ.ਏ.ਪੀ. ਨਾਲ ਗੋਬਰ ਖਾਦ ਖਰੀਦਣੀ ਹੋਈ ਲਾਜ਼ਮੀ, ਪੰਜਾਬ ਦੇ ਕਿਸਾਨਾਂ 'ਤੇ ਪਵੇਗਾ 1500 ਕਰੋੜ ਦਾ ਵਿੱਤੀ ਬੋਝ
ਕਿਸਾਨ ਜਥੇਬੰਦੀਆਂ ਨੇ ਜਤਾਇਆ ਵਿਰੋਧ
ਪ੍ਰਕਾਸ਼ ਸਿੰਘ ਬਾਦਲ ਨੇ ਕਮੀਜ਼ ਵਾਂਗ ਜਥੇਦਾਰ ਬਦਲੇ ਤੇ ਅੱਜ ਉਨ੍ਹਾਂ ਦਾ ਪੁੱਤਰ ਵੀ ਉਹੀ ਕਰ ਰਿਹੈ : ਭਾਈ ਰਣਜੀਤ ਸਿੰਘ
ਕਿਹਾ, ਬਾਦਲ ਪ੍ਰਵਾਰ ਨੇ ਧਰਮ ਦਾ ਜੋ ਸੰਗਲ ਪਾਇਐ, ਉਸ ਨੂੰ ਅਸੀਂ ਜ਼ਰੂਰ ਤੋੜਾਂਗੇ
ਪੰਜਾਬ 'ਚ ਕੱਲ਼੍ਹ ਤੋਂ ਦੇਖਣ ਨੂੰ ਮਿਲੇਗਾ ਬਿਪਰਜੋਈ ਦਾ ਅਸਰ, ਠੰਡੀਆਂ ਹਵਾਵਾਂ ਦੇ ਨਾਲ ਪਵੇਗਾ ਮੀਂਹ
ਬਿਪਰਜੋਈ ਜਿਥੇ ਦੂਜੇ ਰਾਜਾਂ ਵਿਚ ਮੁਸੀਬਤ ਲਿਆ ਰਹੀ ਹੈ, ਉੱਥੇ ਹੀ ਪੰਜਾਬ ਵਿਚ ਮੌਸਮ ਸੁਹਾਵਣਾ ਬਣਾ ਦੇਵੇਗਾ
CNG ਗੈਸ ਲੀਕ ਹੋਣ ਕਾਰਨ ਬਠਿੰਡਾ 'ਚ ਹਫੜਾ-ਦਫੜੀ ਮਚ ਗਈ: ਜੇਸੀਬੀ ਦੇ ਪੰਜੇ ਨਾਲ ਟਕਰਾਉਣ ਨਾਲ ਫਟਿਆ ਪਾਈਪ
ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਬਿਪਰਜੋਈ ਦੌਰਾਨ ਗੁਜਰਾਤ 'ਚ 700 ਬੱਚਿਆਂ ਨੇ ਜਨਮ ਲਿਆ: 1100 ਤੋਂ ਵੱਧ ਗਰਭਵਤੀ ਔਰਤਾਂ ਨੂੰ ਭੇਜਿਆ ਗਿਆ ਹਸਪਤਾਲ
ਗੁਜਰਾਤ ਸਰਕਾਰ ਨੇ ਦਸਿਆ ਕਿ ਤੂਫਾਨ ਦੌਰਾਨ 302 ਸਰਕਾਰੀ ਗੱਡੀਆਂ ਅਤੇ 202 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ ਐਂਬੂਲੈਂਸਾਂ ਵਿਚ ਮੈਡੀਕਲ ਸਟਾਫ਼ ਵੀ ਸੀ
ਗੁਜਰਾਤ ਪਹੁੰਚੇ ਅਮਿਤ ਸ਼ਾਹ, ਚੱਕਰਵਾਤ ਬਿਪਰਜੋਏ ਤੋਂ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
ਸੈਲਟਰ ਹੋਮ 'ਚ ਰਹਿ ਰਹੇ ਲੋਕਾਂ ਨਾਲ ਵੀ ਕੀਤੀ ਮੁਲਾਕਾਤ
ਸੁਖਬੀਰ ਬਾਦਲ 'ਤੇ ਵਰ੍ਹੇ ਮੁੱਖ ਮੰਤਰੀ, ਕਿਹਾ: ਮੈਂ ਪਾਗਲ ਹਾਂ ਕਿਉਂਕਿ ਮੈਨੂੰ ਸਰਕਾਰੀ ਨੌਕਰੀਆਂ ਦੇਣ ਦਾ ਪਾਗਲਪਨ ਹੈ
ਸੀਐਮ ਮਾਨ ਨੇ ਕਿਹਾ ਕਿ ਮੈਂ ਪਾਗਲ ਹਾਂ, ਕਿਉਂਕਿ ਮੈਂ ਬੱਸ ਮਾਫੀਆ, ਰੇਤ ਮਾਫੀਆ, ਢਾਬਾ-ਸਮੋਸੇ ਦੀ ਰੇਹੜੀ, ਉਦਯੋਗਪਤੀ ਨਾਲ ਇੱਕ ਰੁਪਿਆ ਵੀ ਸਾਂਝਾ ਨਹੀਂ ਕੀਤਾ।
ਕਾਂਗਰਸ 'ਚ ਸ਼ਾਮਲ ਹੋਣ ਦੀ ਬਜਾਏ ਖੂਹ 'ਚ ਛਾਲ ਮਾਰ ਦੇਵਾਂਗਾ- ਨਿਤਿਨ ਗਡਕਰੀ
ਭਾਜਪਾ ਸਰਕਾਰ ਨੇ ਕਾਂਗਰਸ ਦੇ 60 ਸਾਲਾਂ ਦੇ ਸ਼ਾਸਨ ਦੇ ਮੁਕਾਬਲੇ ਪਿਛਲੇ 9 ਸਾਲਾਂ ਵਿਚ ਦੇਸ਼ ਵਿਚ ਦੁੱਗਣਾ ਕੰਮ ਕੀਤਾ ਹੈ।