ਖ਼ਬਰਾਂ
ਇਸ ਸਾਲ 6 ਹਜ਼ਾਰ ਤੋਂ ਵੱਧ ਅਮੀਰ ਲੋਕ ਦੇਸ਼ ਛੱਡਣ ਲਈ ਤਿਆਰ! ਰੀਪੋਰਟ ਵਿਚ ਹੋਇਆ ਖੁਲਾਸਾ
ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਦੀ 2023 ਦੀ ਰੀਪੋਰਟ ਵਿਚ ਇਹ ਖੁਲਾਸਾ ਹੋਇਆ ਹੈ।
NEET 2023: ਮੁਹਾਲੀ ਦੀ ਹਰਅਜ਼ੀਜ਼ ਕੌਰ ਨੇ ਦੇਸ਼ ਭਰ ’ਚ ਹਾਸਲ ਕੀਤਾ 157ਵਾਂ ਰੈਂਕ
720 ਵਿਚੋਂ ਮਿਲੇ 705 ਅੰਕ
ਪੰਜਾਬ ਦੀ ਸੱਭ ਤੋਂ ਘੱਟ ਉਮਰ ਦੀ ਸਰਪੰਚ ਪੱਲਵੀ ਠਾਕੁਰ ਨੂੰ ਕੌਮੀ ਕਾਨਫ਼ਰੰਸ ਲਈ ਮਿਲਿਆ ਸੱਦਾ
15 ਤੋਂ 17 ਜੂਨ ਤਕ ਮੁੰਬਈ ਵਿਚ ਹੋਵੇਗੀ ਪਹਿਲੀ ਕੌਮੀ ਵਿਧਾਇਕ ਕਾਨਫ਼ਰੰਸ
ਆਸਟ੍ਰੇਲੀਆ ’ਚ ਵਧਿਆ ਪੰਜਾਬੀਆਂ ਦਾ ਮਾਣ: ਡਾ. ਸੁਨੀਤਾ ਢੀਂਡਸਾ ਨੂੰ ਮਿਲੇਗਾ ‘ਆਰਡਰ ਆਫ ਆਸਟ੍ਰੇਲੀਆ’ ਐਵਾਰਡ
ਸੂਚੀ ਵਿਚ 12 ਭਾਰਤੀ ਮੂਲ ਦੇ ਆਸਟ੍ਰੇਲੀਆਈ ਨਾਗਰਿਕਾਂ ਦੇ ਨਾਂ ਸ਼ਾਮਲ
ਸਾਢੇ 8 ਕਰੋੜ ਦੀ ਲੁੱਟ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 5 ਲੁਟੇਰੇ ਗ੍ਰਿਫ਼ਤਾਰ
ਪੁਲਿਸ ਨੂੰ ਹੋਈ ਵੱਡੀ ਬਰਾਮਦਗੀ
ਗੁਜਰਾਤ ਦੰਗੇ : ਬੈਸਟ ਬੇਕਰੀ ਕਾਂਡ ਦੇ ਦੋ ਮੁਲਜ਼ਮ ਬਰੀ
ਬੈਸਟ ਬੇਕਰੀ ’ਚ ਭੀੜ ਦੇ ਹਮਲੇ ’ਚ 14 ਵਿਅਕਤੀ ਮਾਰੇ ਗਏ ਸਨ
ਮੈਡੀਕਲ ਕਾਲਜਾਂ ’ਚ ਦਾਖ਼ਲੇ ਲਈ NEET-UG ਇਮਤਿਹਾਨ ਦਾ ਨਤੀਜੇ ਦਾ ਐਲਾਨ, ਜਾਣੋ ਕੌਣ ਰਿਹਾ ਅੱਵਲ
ਦੋ ਜਣੇ ਰਹੇ ਪਹਿਲੇ ਨੰਬਰ ’ਤੇ, ਪਾਸ ਕਰਨ ਵਾਲਿਆਂ ’ਚ ਸਭ ਤੋਂ ਵੱਧ ਵਿਦਿਆਰਥੀ ਉੱਤਰ ਪ੍ਰਦੇਸ਼ ਤੋਂ ਹਨ
ਕੈਨੇਡਾ ਤੋਂ ਡੀਪੋਰਟ ਹੋਣ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲਿਆ ਖ਼ੁਦ ਨੂੰ ਨਿਰਦੋਸ਼ ਸਾਬਤ ਕਰਨ ਦਾ ਮੌਕਾ
ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਵਿਦਿਆਰਥੀ ਧੋਖਾਧੜੀ ਦਾ ਸ਼ਿਕਾਰ : ਕੈਨੇਡੀਆਈ ਮੰਤਰੀ
ਕੁਰੂਕਸ਼ੇਤਰ 'ਚ ਕਿਸਾਨਾਂ ਦਾ ਧਰਨਾ ਖ਼ਤਮ, ਸਰਕਾਰ ਨੇ ਮੰਨੀਆਂ ਮੰਗਾਂ
ਕਿਸਾਨਾਂ 'ਤੇ ਦਰਜ ਸਾਰੇ ਕੇਸ ਵੀ ਹੋਣਗੇ ਵਾਪਸ
ਲਾਕਡਾਊਨ ’ਚ ਪਤੀ ਦਾ ਕੰਮ ਹੋਇਆ ਠੱਪ ਤਾਂ ਪਤਨੀ ਨੇ ਹਾਈਵੇਅ ’ਤੇ ਲਗਾ ਲਿਆ ਚਾਹ ਦਾ ਖੋਖਾ
ਗੁਰਦਾਸਪੁਰ ਦੀ ਇਕ ਮਹਿਲਾ ਨੇ ਲਾਕਡਾਊਨ ਦੌਰਾਨ ਚਾਹ ਦੀ ਸਟਾਲ ਲਗਾਉਣੀ ਸ਼ੁਰੂ ਕੀਤੀ ਸੀ ਜਿਸ ਦਾ ਨਾਮ ਜਸਪਿੰਦਰ ਕੌਰ ਹੈ।