ਖ਼ਬਰਾਂ
ਮਣੀਪੁਰ : ਤਾਜ਼ਾ ਹਿੰਸਾ ’ਚ 9 ਲੋਕ ਜ਼ਖ਼ਮੀ
11 ਜ਼ਿਲ੍ਹਿਆਂ ’ਚ ਅਜੇ ਵੀ ਕਰਫ਼ੀਊ, ਇੰਟਰਨੈੱਟ ਸੇਵਾਵਾਂ ਬੰਦ
SGPC ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ, 1552 ਵਿਦਿਆਰਥੀਆਂ ਨੂੰ ਮਿਲੇਗੀ 32 ਲੱਖ 25 ਹਜ਼ਾਰ ਦੀ ਵਜੀਫਾ ਰਾਸ਼ੀ
ਧਾਰਮਿਕ ਪ੍ਰੀਖਿਆ ਵਿਚ ਚਾਰ ਦਰਜਿਆਂ ਅੰਦਰ 40774 ਵਿਦਿਆਰਥੀਆਂ ਨੇ ਭਾਗ ਲਿਆ ਸੀ
ਡੇਲੀਹੰਟ ਅਤੇ ਵਨ ਇੰਡੀਆ ਨੇ ਕੀਤਾ ਦਿੱਲੀ ਪੁਲਿਸ ਨਾਲ ਰਣਨੀਤਕ ਸਾਂਝੇਦਾਰੀ ਦਾ ਐਲਾਨ
ਨਾਗਰਿਕਾਂ ਨੂੰ ਸਮਰੱਥ ਬਣਾਉਣ ਅਤੇ ਜਨਤਕ ਸੁਰੱਖਿਆ ਲਈ ਮਿਲ ਕੇ ਕਰਨਗੇ ਕੰਮ
ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਲਈ ਇਕਜੁੱਟ ਹੋਣ ਦੀ ਕੀਤੀ ਅਪੀਲ
ਜਥੇਦਾਰ ਪਹਿਲਾਂ ਖ਼ੁਦ ਹੀ ਏਕਤਾ ਕਰਨ ਤਾਂ ਹੀ ਕੌਮ ਵਿਚ ਕੋਈ ਏਕਤਾ ਦਾ ਮੁੱਢ ਬੱਝ ਸਕਦਾ ਹੈ।
ਜਦੋਂ ਰਾਹੁਲ ਗਾਂਧੀ ਨੇ ਅਮਰੀਕਾ ’ਚ ਵੀ ਟਰੱਕ ਦੀ ਕੀਤੀ ਸਵਾਰੀ
ਟਰੱਕ ਡਰਾਈਵਰ ਤਲਜਿੰਦਰ ਸਿੰਘ ਗਿੱਲ ਨਾਲ ਵਾਸ਼ਿੰਗਟਨ ਡੀ.ਸੀ. ਤੋਂ ਨਿਊਯਾਰਕ ਦਾ ਸਫ਼ਰ ਕੀਤਾ
ਖੰਨਾ ਪੁਲਿਸ ਨੇ ਗੈਂਗਸਟਰ ਗਗਨਦੀਪ ਨੂੰ ਕੀਤਾ ਕਾਬੂ, ਨਿਸ਼ਾਨਦੇਹੀ 'ਤੇ 5 ਹਥਿਆਰ ਵੀ ਬਰਾਮਦ
ਪੁਆਇੰਟ 32 ਬੋਰ ਦੇ 3 ਪਿਸਤੌਲ, ਪੁਆਇੰਟ 32 ਬੋਰ ਦਾ ਇੱਕ ਰਿਵਾਲਵਰ ਅਤੇ 315 ਬੋਰ ਦਾ 1 ਦੇਸੀ ਕੱਟਾ ਸ਼ਾਮਲ ਹੈ।
ਸਿਮਰਜੀਤ ਬੈਂਸ ਦੇ ਕਰੀਬੀ ਕੰਗ 'ਤੇ ਮਾਮਲਾ ਦਰਜ, ਸਕਰੈਪ ਡੀਲਰ ਤੋਂ ਨਾਜਾਇਜ਼ ਵਸੂਲੀ ਕਰਨ ਦੇ ਲੱਗੇ ਇਲਜ਼ਾਮ
ਪੈਸੇ ਨਾ ਦੇਣ 'ਤੇ ਫਾਇਰਿੰਗ ਦੇ ਨਾਲ-ਨਾਲ ਕੁੱਟਮਾਰ ਵੀ ਕੀਤੀ
ਵਿਵਾਦਾਂ ਚ ਘਿਰਿਆ ਜ਼ੋਮੈਟੋ ਦਾ ਇਸ਼ਤਿਹਾਰ, ਐਨ.ਸੀ.ਐਸ.ਸੀ. ਨੇ ਦਿੱਲੀ ਪੁਲਿਸ ਨੂੰ ਐਕਸ਼ਨ ਟੇਕਣ ਰਿਪੋਰਟ ਜਮ੍ਹਾ ਕਰਨ ਲਈ ਕਿਹਾ
ਐਨ.ਸੀ.ਐਸ.ਸੀ. ਨੇ ਪੁਲਿਸ ਕਮਿਸ਼ਨਰ ਦਿੱਲੀ ਅਤੇ ਯੂਟਿਊਬ ਦੇ ਨਿਵਾਸੀ ਸ਼ਿਕਾਇਤ ਅਧਿਕਾਰੀ ਨੂੰ ਤੁਰੰਤ ਕਾਰਵਾਈ ਦੀ ਰਿਪੋਰਟ ਸੌਂਪਣ ਲਈ ਕਿਹਾ ਹੈ
ਮੁੰਬਈ-ਪੁਣੇ ਐਕਸਪ੍ਰੈਸਵੇਅ 'ਤੇ ਵਾਪਰਿਆ ਹਾਦਸਾ, ਕੈਮੀਕਲ ਵਾਲੇ ਟੈਂਕਰ ਨੂੰ ਲੱਗੀ ਅੱਗ
ਫਲਾਈਓਵਰ ਦੇ ਹੇਠਾਂ ਤੋਂ ਲੰਘ ਰਹੇ ਵਾਹਨਾਂ ਨੂੰ ਲੱਗੀ ਟੱਕਰ, 3 ਦੀ ਮੌਤ ਤੇ 2 ਜ਼ਖ਼ਮੀ
ਗੁਰਬਚਨ ਸਿੰਘ ਰੰਧਾਵਾ ਨੇ 18 ਸਾਲਾਂ ਬਾਅਦ AFI ਦੀ ਚੋਣ ਕਮੇਟੀ ਤੋਂ ਅਸਤੀਫਾ ਦੇ ਦਿਤਾ
ਉਨ੍ਹਾਂ ਕਿਹਾ ਕਿ ਵਧਦੀ ਉਮਰ ਕਾਰਨ ਉਹ ਆਪਣੀ ਜ਼ਿੰਮੇਵਾਰੀ ਸੌ ਫੀਸਦੀ ਨਿਭਾਉਣ ਦੇ ਸਮਰੱਥ ਨਹੀਂ ਹਨ।