ਖ਼ਬਰਾਂ
ਲੁਧਿਆਣਾ 'ਚ ਵਾਪਰੀ ਲੁੱਟ ਦੀ ਵੱਡੀ ਵਾਰਦਾਤ, ਲੁਟੇਰੇ ਕਰੀਬ 7 ਕਰੋੜ ਰੁਪਏ ਲੈ ਕੇ ਹੋਏ ਫ਼ਰਾਰ
CMS ਕੰਪਨੀ ਦੇ ਦਫ਼ਤਰ 'ਚ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਦਿਤਾ ਵਾਰਦਾਤ ਨੂੰ ਅੰਜਾਮ
ਮਾਨਸਾ: ਪੰਜਾਬ ਕੈਬਨਿਟ ਵਾਲੀ ਥਾਂ ਪੁੱਜੇ ਬਲਕੌਰ ਸਿੱਧੂ, ਪੁਲਿਸ ਨੇ ਵਾਪਸ ਮੋੜਿਆ
ਲਗਾਤਾਰ ਪੁੱਤ ਦੇ ਕਤਲ ਦਾ ਮੰਗ ਰਹੇ ਇਨਸਾਫ਼
ਪਵਾਰ ਨੇ ਪ੍ਰਫ਼ੁਲ ਪਟੇਲ ਅਤੇ ਸੁਪ੍ਰੀਆ ਸੁਲੇ ਨੂੰ ਐਨ.ਸੀ.ਪੀ. ਦਾ ਕਾਰਜਕਾਰੀ ਪ੍ਰਧਾਨ ਐਲਾਨ ਕੀਤਾ
ਖ਼ੁਦ ਨੂੰ ਦਰਕਿਨਾਰ ਕਰਨ ’ਤੇ ਉਦਾਸ ਦਿਸੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ
ਫ਼ੌਜ ਮੁਖੀ ਨੇ ਜੰਗ ਦੇ ਬਦਲਦੇ ਸਰੂਪ ਨੂੰ ਵੇਖਦਿਆਂ ਕੈਡੇਟਾਂ ਨੂੰ ਤਿਆਰ ਰਹਿਣ ਦੀ ਸਲਾਹ ਦਿਤੀ
ਯੂ.ਪੀ. ਦੇ 63, ਬਿਹਾਰ ਦੇ 33, ਹਰਿਆਣਾ ਦੇ 32, ਅਤੇ ਪੰਜਾਬ ਦੇ 23 ਕੈਡੇਟ ਫ਼ੌਜ ’ਚ ਸ਼ਾਮਲ
10 ਸਾਲ ਦੀ ਸੇਵਾ ਪੂਰੀ ਕਰ ਚੁੱਕੇ 14239 ਅਧਿਆਪਕ ਹੋਣਗੇ ਪੱਕੇ, 19-20 ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
6,337 ਉਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ, ਜਿਨ੍ਹਾਂ ਦੀ ਸੇਵਾ ਵਿਚ ਥੋੜ੍ਹਾ ਅੰਤਰ ਹੈ, ਭਾਵ ਜਿਨ੍ਹਾਂ ਨੇ ਟੁੱਟਵੀ ਸੇਵਾ ਦਿੱਤੀ ਹੈ।
ਗੁਜਰਾਤ 'ਚ ISIS ਮਾਡਿਊਲ ਦਾ ਪਰਦਾਫ਼ਾਸ਼, ATS ਨੇ ਪੋਰਬੰਦਰ ਤੋਂ ਔਰਤ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਔਰਤ ਕੋਲੋਂ 4 ਮੋਬਾਈਲ ਅਤੇ ਹੋਰ ਡਿਜੀਟਲ ਉਪਕਰਨ ਵੀ ਬਰਾਮਦ
ਲਾਦੇਨ ਦੀ ਤਰ੍ਹਾਂ ਦਾੜੀ ਵਧਾ ਕੇ ਰਾਹੁਲ ਗਾਂਧੀ ਸੋਚਦੇ ਨੇ ਕਿ ਮੋਦੀ ਵਾਂਗ ਪ੍ਰਧਾਨ ਮੰਤਰੀ ਬਣ ਜਾਣਗੇ: BJP ਆਗੂ
ਸਮਰਾਟ ਚੌਧਰੀ ਭਾਜਪਾ ਦੇ 9 ਸਾਲਾਂ ਦੇ ਬੇਮਿਸਾਲ ਅਤੇ ਮਹਾਨ ਜਨ ਸੰਪਰਕ ਮੁਹਿੰਮ ਨੂੰ ਲੈ ਕੇ ਅਰਰੀਆ ਪਹੁੰਚੇ ਸਨ
ਨੌਜੁਆਨ ਨੇ ਦੋਸਤ ਦੇ ਸਾਹਮਣੇ ਨਹਿਰ 'ਚ ਛਾਲ ਮਾਰ ਕੇ ਦਿਤੀ ਜਾਨ
ਗੋਤਾਖੋਰਾਂ ਦੀ ਮਦਦ ਨਾਲ ਪੁਲਿਸ ਨੇ ਬਰਾਮਦ ਕੀਤੀ ਲਾਸ਼
ਵਿਆਹ ਵਾਲੇ ਘਰ ਵਿਛੇ ਸੱਥਰ, ਹੋਇਆ ਧਮਾਕਾ, ਤਿੰਨ ਬੱਚਿਆਂ ਦੀ ਹੋਈ ਮੌਤ
4 ਲੋਕ ਗੰਭੀਰ ਜਖ਼ਮੀ